ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 6:
==ਜੀ ਆਇਆਂ ਨੂੰ==
{{ping|Peeta Singh}} ਜੀ ਤੁਸੀਂ ਬਹੁਤ ਸਾਰੇ ਮੋਡੀਊਲ ਅਤੇ ਫਰਮੇ ਬਣਾਏ ਹਨ। ਬੇਨਤੀ ਹੈ ਕਿ ਤੁਸੀਂ ਵੱਡੇ ਪੱਧਰ ਉੱਤੇ ਇਹ ਕੰਮ ਕਰਨ ਤੋਂ ਪਹਿਲਾਂ ਵਿਕੀ ਭਾਈਚਾਰੇ ਨਾਲ ਆਪਣਾ ਟੀਚਾ ਸਾਂਝਾ ਕਰ ਦਵੋ। --[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) 03:00, 29 ਦਸੰਬਰ 2016 (UTC)
 
{{ping|Satdeep Gill}} ਬਾਈ ਜੀ, ਮੈਂ ਹੁਣ [[ਫਰਮਾ:ਸਿੱਖੀ ਸਾਈਡਬਾਰ]] ਇੰਗਲਿਸ਼ ਵਾਲੀ ਸਿਖਿਜ਼ਮ ਸਾਈਡਬਾਰ [https://en.wikipedia.org/wiki/Template:Sikhism_sidebar] ਵਾਂਗ ਆਪਣੇ ਰੇਤਡੱਬੇ 'ਚ ਬਣਾਇਆ ਆ, [[ਵਰਤੋਂਕਾਰ:Peeta Singh/ਕੱਚਾ ਖਾਕਾ|ਦੇਖ ਲੋਵੋ]]। ਇਹਦੇ ਵਿੱਚ ਕੁਜ ਪ੍ਰੋਬਲਮਾਂ ਨੇ ਜਿਵੇਂਕੇ '''ਤੇ [[:ਸ਼੍ਰੇਣੀ:ਸਿੱਖੀ|ਲੜੀ]] ਦਾ ਹਿੱਸਾ'' ਸਿਰਲੇਖ ਤੋਂ ਥੱਲੇ ਨਹੀ ਆਉਂਦਾ, ਜਾਂ ''ਵੇਖ, ਵਿਚਾਰ ਤੇ ਤਬਦੀਲ'' ਵਾਲਾ ਹਿਸਾ ਵੀ ਸਹੀ ਨਹੀਂ। ਇਹਦਾ ਕੀ ਹੱਲ ਹੋਸਕਦਾ? ਬਾਕੀ ਜੇਹੜੀ ਬੇਨਤੀ ਮੈਂ ਤੁਹਾਡੇ ਗੱਲਬਾਤ ਸਫ਼ੇ 'ਤੇ ਕੀਤੀ ਆ, ਓਹਦੇ ਤੇ ਗੌਰ ਕਰਿਓ, ਕਿਓਂਕੀ ਉਹਦੇ ਨਾਲ hlist ਵਰਗੇ ਫੰਕਸ਼ਨ ਸ਼ਾਇਦ ਚੱਲ ਸਕਦੇ ਨੇ। [[ਵਰਤੋਂਕਾਰ:Peeta Singh|ਪੀਤਾ ਸਿੰਘ ]] ([[ਵਰਤੋਂਕਾਰ ਗੱਲ-ਬਾਤ:Peeta Singh|ਗੱਲ-ਬਾਤ]]) 03:36, 29 ਦਸੰਬਰ 2016 (UTC)