ਸੰਯੁਕਤ ਰਾਜ ਅਮਰੀਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ Robot: Fixing double redirect to ਸੰਯੁਕਤ ਰਾਜ ਅਮਰੀਕਾ
ਛੋ ਸਹੀ ਨਾਮ ਤੇ ਭੇਜਿਆ
ਲਾਈਨ 1:
{{ਬਾਰੇ|ਮੁਲਕ|ਇਸੇ ਨਾਂ ਦੇ ਮਹਾਂ-ਮਹਾਂਦੀਪ|ਅਮਰੀਕਾ (ਮਹਾ-ਮਹਾਂਦੀਪ)}}
#ਰੀਡਿਰੈਕਟ [[ਸੰਯੁਕਤ ਰਾਜ ਅਮਰੀਕਾ]]
 
{{Infobox country
|conventional_long_name = ਸੰਯੁਕਤ ਰਾਜ ਅਮਰੀਕਾ
|common_name = ਸੰਯੁਕਤ ਰਾਜ
|image_flag = Flag of the United States.svg
|image_coat = Great Seal of the United States (obverse).svg
|symbol_type = Great Seal
|national_motto = <!--Please read the talk page before editing these mottos:--><div style="padding-bottom:0.2em;">"[[ਸਾਨੂੰ ਪ੍ਰਮਾਤਮਾ ਤੇ ਭਰੋਸਾ ਹੈ]]" {{small|(ਸਰਕਾਰੀ)}}
|national_anthem = [[The Star-Spangled Banner]]
|image_map = USA orthographic.svg
|map_caption = ਸੰਯੁਕਤ ਰਾਜ [[ਅਲਾਸਕਾ]] ਅਤੇ [[ਹਵਾਈ]]
|alt_map = ਸੰਯੁਕਤ ਰਾਜ ਦੇ ਨਾਲ ਉੱਤਰੀ ਅਮਰੀਕਾ ਹਰੇ ਰੰਗ 'ਚ
|image_map2 = US insular areas.svg
|alt_map2 = ਸੰਯੁਕਤ ਰਾਜ ਅਤੇ ਪ੍ਰਾਂਤ
|map_caption2 =ਸੰਯੁਕਤ ਰਾਜ ਅਤੇ ਪ੍ਰਾਂਤ
|map_width = 220px
|capital = [[ਵਾਸ਼ਿੰਗਟਨ, ਡੀ.ਸੀ]]
|latd=38 |latm=53 |latNS=N |longd=77 |longm=01 |longEW=W
|largest_city = [[ਨਿਊ ਯਾਰਕ]]<br />{{small|{{coord|40|43|N|74|00|W|display=inline}}}}
|official_languages = {{nowrap|None at [[Federal government of the United States|federal level]]{{ref label|engoffbox|a|}}}}
|languages_type = [[ਰਾਸ਼ਟਰੀ ਭਾਸ਼ਾ|ਕੌਮੀ ਭਾਸ਼ਾ]]
|languages = [[ਅੰਗਰੇਜ਼ੀ]]<!---NOTE: Just English, don't add "American English"--->
|regional_languages =
{{collapsible list
|[[ਅੰਗਰੇਜ਼ੀ ਭਾਸ਼ਾ]] |[[ਸਪੈਨੀ ਭਾਸ਼ਾ]] |[[ਹਵਾਈ ਭਾਸ਼ਾ]] |[[ਸਮੋਆ ਭਾਸ਼ਾ]] |[[ਚਮੋਰੋ ਭਾਸ਼ਾ]] |[[ਕਰੋਲੀਨੀਅਨ ਭਾਸ਼ਾ]]}}
|official_religion = ਕੋਈ ਨਹੀਂ
|demonym = [[ਅਮਰੀਕਨ]]
|government_type = [[ਸੰਘਵਾਦ]] [[ਰਾਸ਼ਟਰਪਤੀ ਪ੍ਰਣਾਲੀ]] [[ਸੰਵਿਧਾਨਿਕ ਗਣਰਾਜ]]
|leader_title1 = [[ਰਾਸ਼ਟਰਪਤੀ]]
|leader_name1 = {{nowrap|[[ਬਰਾਕ ਓਬਾਮਾ]] ([[ਲੋਕਤੰਤਰੀ ਪਾਰਟੀ]])}}
|leader_title2 = [[ਉਪ ਰਾਸ਼ਟਰਪਤੀ]]
|leader_name2 = {{nowrap|[[ਜੋ ਬਿਡਨ]]}}
|leader_title3 = {{nowrap|[[ਸਪੀਕਰ]]}}
|leader_name3 = {{nowrap|[[ਜੋਨ ਬੋਹਨਰ]]}}
|leader_title4 = [[ਚੀਫ਼ ਜਸਟਿਸ]]
|leader_name4 = [[ਜੋਨ ਰੋਬਰਟ]]
|legislature = [[ਸੰਯੁਕਤ ਰਾਜ ਕਾਂਗਰਸ]]
|upper_house = [[ਸੈਨੇਟ]]
|lower_house = [[ਪ੍ਰਤੀਨਿਧੀ]]
|sovereignty_type = [[ਅਮਰੀਕੀ ਰਾਜ ਪਲਟਾ]]
|sovereignty_note = [[ਬਰਤਾਨੀਆ]] ਤੋਂ ਅਜ਼ਾਦੀ
|established_event1 = ਅਜ਼ਾਦੀ ਦੀ ਘੋਸ਼ਣਾ
|established_date1 = 4 ਜੁਲਾਈ, 1776
|established_event2 = [[ਪੈਰਿਸ ਦੀ ਸੰਧੀ]](1783)
|established_date2 = 3 ਸਤੰਬਰ, 1783
|established_event3 = {{nowrap|[[ਸਵਿਧਾਨ]]}}
|established_date3 = 21 ਜੂਨ, 1788
|established_event4=
Current Statehood
|established_date4= 21 ਅਗਸਤ, 1959
|area_magnitude = 1 E12
|area_sq_mi = 3717813
|area_km2 = 9629091
|area_rank = ਤੀਜਾ/ਚੌਥਾ
|percent_water = 2.23
|population_estimate = {{formatnum:{{data United States | Poptoday }} }}<ref name="POP">{{cite web |url=http://www.census.gov/population/www/popclockus.html |publisher=U.S. Census Bureau |title=U.S. POPClock Projection}} (figure updated automatically).</ref>
|population_estimate_year = 2014
|population_estimate_rank = 3ਜਾ
|population_density_km2 = 34.2
|population_density_sq_mi = 88.6
|population_density_rank = 180ਵਾਂ
|GDP_PPP_year = 2014
|GDP_PPP = {{nowrap|$17.528 trillion<!--end nowrap:-->}}
|GDP_PPP_rank = ਪਹਿਲਾ
|GDP_PPP_per_capita = $54,980
|GDP_PPP_per_capita_rank = 6ਵਾਂ
|GDP_nominal = {{nowrap|$17.528 trillion}}
|GDP_nominal_rank = ਪਹਿਲਾ
|GDP_nominal_year = 2014
|GDP_nominal_per_capita = $54,980
|GDP_nominal_per_capita_rank = 9ਵਾਂ
|Gini_year = 2012
|Gini_change = <!--increase/decrease/steady-->
|Gini = 36.9 <!--number only-->
|Gini_ref =
|Gini_rank = 39ਵਾਂ (2009)
|HDI_year = 2013<!-- Please use the year to which the data refers, not the publication year-->
|HDI_change = ਸਥਿਰ<!--increase/decrease/steady-->
|HDI = 0.914 <!--number only-->
|HDI_ref =
|HDI_rank = 5ਵਾਂ
|EF_year = 2007
|EF = {{decrease}} 8.0 gha
|EF_rank = 6ਵਾਂ
|currency = [[{{#property:p38}}]] ($)
|currency_code = USD
|country_code = USA
|utc_offset = −5 to −10
|utc_offset_DST = −4 to −10{{ref label|UTCbox|d|}}
|calling_code = [[North American Numbering Plan|+1]]
|iso3166code = US
|drives_on = right{{ref label|driving|e|}}
|cctld = {{nowrap|[[.us]]{{nbsp|3}}[[.gov]]{{nbsp|3}}[[.mil]]{{nbsp|3}}[[.edu]]}}
|footnote_a = {{note|engoffbox}} English is the [[Official language of the United States|official language]] of at least 28 states; some sources give higher figures, based on differing definitions of "official".{{big|<ref name=ILW/>}} English and [[Hawaiian language|Hawaiian]] are both official languages in the state of [[Hawaii]]. [[French language|French]] is a ''de facto'' language in the states of [[Maine]] and [[Louisiana]], while [[New Mexico]] state law grants [[Spanish language|Spanish]] a special status.<ref>New Mexico Code 1-16-7 (1981).</ref><ref>New Mexico Code 14-11-13 (2011).</ref><ref name=C&F>{{cite book | last1 = Cobarrubias | first1 = Juan | last2 = Fishman | first2 = Joshua A. | authorlink2 = Joshua Fishman | year = 1983 | title = Progress in Language Planning: International Perspectives | publisher = Walter de Gruyter | page = 195 | isbn = 90-279-3358-8 | url = http://books.google.com/books?id=x9KoAkzfVqIC&pg=PA195 | accessdate = December 27, 2011}}</ref><ref>{{cite book | last = Garcia | first = Ofelia | year = 2011 | title = Bilingual Education in the 21st Century: A Global Perspective | publisher = John Wiley & Sons | page = 167 | isbn = 1-4443-5978-9 | url = http://books.google.com/books?id=bW6V__K95ckC&pg=PT167 | accessdate = December 27, 2011}}</ref> [[Cherokee language|Cherokee]] is an official language in the [[Cherokee Nation]] tribal jurisdiction area and in the [[United Keetoowah Band of Cherokee Indians]] based in east and northeast [[Oklahoma]].<ref name = official>{{cite web|url=http://keetoowahcherokee.org/documents/GaduwaCherokeeNews/2009-04%20April.pdf|title=Keetoowah Cherokee is the Official Language of the UKB|website=http://keetoowahcherokee.org/|date=April 2009|publisher=Keetoowah Cherokee News: Official Publication of the United Keetoowah Band of Cherokee Indians in Oklahoma|accessdate=June 1, 2014}}</ref><ref name=constitution>{{cite web|url=http://www.keetoowahcherokee.org/documents/dikahnawadvsdi_ditsaleg.pdf|website=http://www.keetoowahcherokee.org/|title=UKB Constitution and By-Laws in the Keetoowah Cherokee Language (PDF)|publisher=United Keetoowah Band of Cherokee Indians|accessdate=June 2, 2014}}</ref><ref name=CARLA>{{Cite web
| title = The Cherokee Nation & its Language
| work = University of Minnesota: Center for Advanced Research on Language Acquisition
| date = 2008
| accessdate = May 22, 2014
| url =http://www.carla.umn.edu/conferences/past/immersion2008/documents/Peter_L_CherokeeNation.pdf
}}</ref> |footnote_b = {{note|engfactobox}} English is the ''[[de facto]]'' language of American government and the sole language spoken at home by 80 percent of Americans aged five and older. 28 states and five territories have made English an official language. Other official languages include [[Hawaiian language|Hawaiian]], [[Samoan language|Samoan]], [[Chamorro language|Chamorro]], [[Carolinian language|Carolinian]], and [[Puerto Rican Spanish|Spanish]].
|footnote_c = {{note|areabox}} Whether the United States or [[China]] is larger has been [[List of countries by area|disputed]]. The figure given is from the U.S. [[Central Intelligence Agency]]'s ''[[The World Factbook]]''. Other sources give smaller figures. All authoritative calculations of the country's size include only the 50 states and the District of Columbia, not the [[Territories of the United States|territories]].
|footnote_d = {{note|UTCbox}} See [[Time in the United States]] for details about laws governing time zones in the United States.
|footnote_e = {{note|driving}} Except [[United States Virgin Islands|U.S. Virgin Islands]].
}}
 
'''ਸੰਯੁਕਤ ਰਾਜ ਅਮਰੀਕਾ''' ({{en|United States of America}} ਅਤੇ ਆਮ ਬੋਲਚਾਲ ਵਿੱਚ 'ਅਮਰੀਕਾ', 'ਯੂ.ਐਸ.ਏ' ਜਾਂ 'ਯੂ.ਐਸ' ਕਿਹਾ ਜਾਂਦਾ ਹੈ) [[ਉੱਤਰੀ ਅਮਰੀਕਾ]] ਦਾ ਇੱਕ ਦੇਸ਼ ਹੈ। ਇਸ ਵਿੱਚ [[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]] ਬੋਲੀ ਜਾਂਦੀ ਹੈ। ਅਮਰੀਕਾ ਦੀ ਰਾਜਧਾਨੀ [[ਵਾਸ਼ਿੰਗਟਨ, ਡੀ.ਸੀ]] ਹੈ।
 
==ਇਤਿਹਾਸ==
[[ਕ੍ਰਿਸਟੋਫਰਕੋਲੰਬਸ|ਕੋਲੰਬਸ]] ਨੇ ਸੰਨ 1492 ਵਿੱਚ ਅਮਰੀਕਾ ਲੱਭਿਆ। [[ਸਪੇਨ]], [[ਫਰਾਂਸ]] ਅਤੇ [[ਇੰਗਲੈਂਡ]] ਦੇ ਵਾਸੀਆਂ ਨੇ ਇੱਥੇ ਬਸਤੀਆਂ ਸਥਾਪਿਤ ਕੀਤੀਆਂ। ਹੌਲੀ-ਹੌਲੀ ਇੰਗਲੈਂਡ ਦੇ ਬਸਤੀਵਾਦੀਆਂ ਨੇ ਸਪੇਨ ਅਤੇ ਫਰਾਂਸੀਸੀ ਬਸਤੀਆਂ ਤੋਂ ਉਨ੍ਹਾਂ ਦਾ ਇਲਾਕਾ ਲੈ ਲਿਆ ਅਤੇ ਅਮਰੀਕਾ, ਇੰਗਲੈਂਡ ਦੀ ਬਸਤੀ ਬਣ ਗਈ। ਅਮਰੀਕੀ ਲੋਕਾਂ ਨੇ ਇੰਗਲੈਂਡ ਤੋਂ ਆਜ਼ਾਦ ਹੋਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਸੰਨ 1776 ਵਿੱਚ ਇੰਗਲੈਂਡ ਤੋਂ ਆਜ਼ਾਦ ਹੋ ਕੇ ਅਮਰੀਕਾ ਇੱਕ ਆਜ਼ਾਦ ਦੇਸ਼ ਬਣ ਗਿਆ ਪਰ ਅਮਰੀਕਾ ਦੁਨੀਆਂ ਦੇ ਨਕਸ਼ੇ ‘ਤੇ ਇੱਕ ਮਹੱਤਵਪੂਰਨ ਦੇਸ਼ ਨਹੀਂ ਸੀ।
 
:ਅਮਰੀਕਾ ਦਾ ਮੁੱਢ ਬਹੁਤ ਹੀ ਨਿਮਨ ਅਤੇ ਨਿਮਰ ਵਰਗਾਂ ਨੇ ਬੰਨ੍ਹਿਆ । ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਲੋਕ ਯੂਰਪ ਤੋਂ ਅਮਰੀਕਾ ਆ ਕੇ ਵਸੇ। ਪਹਿਲਾ ਵਰਗ ਉਹ ਸੀ ਜੋ ਯੂਰਪ ਵਿੱਚ ਬਹੁਤ ਗ਼ਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਸੀ। ਲੱਖਾਂ ਲੋਕ ਅਜਿਹੀ ਮੌਤ ਤੋਂ ਬਚਣ ਲਈ ਅਮਰੀਕਾ ਆ ਵਸੇ। ਮੁੱਢ ਵਿੱਚ ਅਮਰੀਕਾ ਦੀ ਵਸੋਂ ਦਾ ਵੱਡਾ ਹਿੱਸਾ ਉਹੀ ਲੋਕ ਸਨ ਜੋ ਯੂਰਪ ਵਿੱਚ ਕੋਈ ਸਮਾਜਿਕ, ਆਰਥਿਕ ਜਾਂ ਰਾਜਨੀਤਕ ਸਥਾਨ ਹਾਸਲ ਨਹੀਂ ਕਰ ਸਕੇ ਅਤੇ ਉਹ ਯੂਰਪੀ ਸਮਾਜ ਦਾ ਸਭ ਤੋਂ ਹੇਠਲਾ ਨਿਮਰ ਅਤੇ ਨਿਮਨ ਵਰਗ ਹੀ ਕਹੇ ਜਾ ਸਕਦੇ ਸਨ।
 
:ਦੂਜਾ ਵਰਗ ਜਰਾਇਮ ਪੇਸ਼ਾ ਅਤੇ ਅਣਚਾਹੇ ਤੱਤ ਸਨ। ਇਹ ਉਹ ਵਰਗ ਸੀ ਜਿਸ ਨੂੰ ਯੂਰਪੀ ਸਮਾਜ ਸਹਿਣ ਨਹੀਂ ਸੀ ਕਰਦਾ ਅਤੇ ਉਨ੍ਹਾਂ ਨੂੰ ਉਥੋਂ ਕੱਢ ਕੇ ਜ਼ਬਰਦਸਤੀ ਅਮਰੀਕਾ ਵਸਾਇਆ ਗਿਆ। ਭਾਵੇਂ ਆਸਟਰੇਲੀਆ ਇੱਕ ਐਲਾਨੀ ਹੋਈ ਦੰਡਕ ਬਸਤੀ ਸੀ ਪਰ ਯੂਰਪ ਅਮਲੀ ਤੌਰ ‘ਤੇ ਅਮਰੀਕਾ ਨੂੰ ਵੀ ਇੱਕ ਪੀਨਲ ਕਾਲੋਨੀ ਵਾਂਗ ਹੀ ਸਮਝਦਾ ਸੀ ਜਿੱਥੇ ਉਹ ਆਪਣੇ ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਧੱਕ ਸਕਦਾ ਸੀ।
:ਤੀਜਾ ਵਰਗ ਉਹ ਸੀ ਜੋ ਆਪਣੇ ਧਾਰਮਿਕ ਜਾਂ ਰਾਜਨੀਤਕ ਵਿਚਾਰਾਂ ਕਾਰਨ ਯੂਰਪ ਵਿੱਚ ਫਿੱਟ ਨਹੀਂ ਬੈਠਦਾ ਸੀ। ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਜਾਂ ਵਿਚਾਰਾਂ ਨੂੰ ਯੂਰਪ ਵਿੱਚ ਸਹਿਣ ਨਹੀਂ ਕੀਤਾ ਜਾਂਦਾ ਸੀ। ਕੈਥੋਲਿਕ ਬਹੁਗਿਣਤੀ ਦੇਸ਼ਾਂ ਵਿੱਚ ਪਰੋਟੈਸਟੈਂਟਾਂ ਅਤੇ ਪਰੋਟੈਸਟੈਂਟ ਬਹੁਗਿਣਤੀ ਵਾਲੇ ਮੁਲਕਾਂ ਵਿੱਚ ਕੈਥੋਲਿਕਾਂ ਨੂੰ ਸਹਿਣ ਨਹੀਂ ਕੀਤਾ ਜਾਂਦਾ ਸੀ ਅਤੇ ਇਹ ਲੋਕ ਵੀ ਯੂਰਪ ਛੱਡ ਕੇ ਅਮਰੀਕਾ ਆ ਵਸੇ।
 
==ਕੁਦਰਤੀ ਸੋਮੇ==
ਅਮਰੀਕਾ ਦੀ ਮਹਾਨਤਾ ਦਾ ਮੁੱਖ ਕਾਰਨ ਇੱਥੇ ਕੁਦਰਤੀ ਸੋਮਿਆਂ ਦੀ ਬਹੁਤਾਤ ਹੋਣਾ ਸੀ। ਦੂਜੇ ਪਾਸੇ ਯੂਰਪ ਦੇ ਦੇਸ਼ਾਂ ਕੋਲ ਸੀਮਿਤ ਕੁਦਰਤੀ ਵਸੀਲੇ ਸਨ ਅਤੇ ਉਥੋਂ ਦੀ ਵਸੋਂ ਜ਼ਿਆਦਾ ਸੀ। ਯੂਰਪ ਦੀ ਤੁਲਨਾ ਵਿੱਚ ਅਮਰੀਕੀ ਲੋਕਾਂ ਨੂੰ ਬਹੁਤ ਜ਼ਿਆਦਾ ਕਦਰਤੀ ਵਸੀਲੇ ਉਪਲਬਧ ਸਨ। ਅਜਿਹੀ ਹਾਲਤ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦਾ ਵੀ ਸਫ਼ਲ ਹੋਣਾ ਲਗਪਗ ਲਾਜ਼ਮੀ ਸੀ। ਅਮਰੀਕਾ ਦਾ ਇਹ ਪ੍ਰਚਾਰ ਕਿ ਯੂਰਪ ਦੇ ਮੁਕਾਬਲੇ ਅਮਰੀਕੀ ਲੋਕ ਬਹੁਤ ਮਿਹਨਤੀ ਅਤੇ ਸਮਰਪਿਤ ਸਨ ਤੱਥਾਂ ਦੀ ਕਸਵਟੀ ‘ਤੇ ਪੂਰਾ ਨਹੀਂ ਉਤਰਦਾ। ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਅਮਰੀਕੀ ਹੰਕਾਰ ਦਾ ਮੁੱਢ ਬੰਨਿ੍ਹਆ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਆਪਣੇ ਨਿਮਨ ਅਤੇ ਨਿਮਰ ਮੁੱਢ ਨੂੰ ਦੇਖਦੇ ਹੋਏ ਅਮੀਰਕੀ ਨਿਮਰਤਾ ਦਾ ਰਾਹ ਚੁਣਦੇ ਅਤੇ ਅਮਰੀਕਾ ਦੀ ਧਰਤੀ ਅਤੇ ਕੁਦਰਤ ਦਾ ਸ਼ੁਕਰ ਕਰਦੇ ਜਿਸ ਨੇ ਯੂਰਪ ਦੇ ਰਹੇ-ਖੁਹੇ, ਨਖਿੱਧ, ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਵੀ ਇੱਕ ਮਹਾਨ ਦੇਸ਼ ਦੇ ਵਾਸੀ ਬਣਾ ਦਿੱਤਾ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ।
==ਲੁੱਟ ==
ਅਮੀਰ ਕੁਦਰਤੀ ਵਸੀਲਿਆਂ ਤੋਂ ਇਲਾਵਾ ਘੱਟ ਗਿਣਤੀਆਂ ਦੀ ਲੁੱਟ ਨੇ ਵੀ ਅਮਰੀਕਾ ਨੂੰ ਮਹਾਨ ਬਣਾਉਣ ਵਿੱਚ ਵੱਡਾ ਹਿੱਸਾ ਪਇਆ ਹੈ। ਸਭ ਤੋਂ ਪਹਿਲਾਂ ਅਮਰੀਕੀ ਗੋਰਿਆਂ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ ਖੋਹੀਆਂ, ਇਹ ਜ਼ਮੀਨਾਂ ਧੋਖੇ ਤੇ ਨਾਬਰਾਬਰੀ ਵਾਲੀਆਂ ਸੰਧੀਆਂ ਉਨ੍ਹਾਂ ‘ਤੇ ਠੋਸ ਕੇ ਅਤੇ ਕਈ ਵਾਰੀ ਜੰਗਲੀ ਜਾਨਵਰਾਂ ਵਾਂਗ ਵੱਡੇ ਪੱਧਰ ‘ਤੇ ਉਨ੍ਹਾਂ ਦਾ ਕਤਲੇਆਮ ਕਰ ਕੇ ਵੀ ਖੋਹੀਆਂ ਗਈਆਂ।
 
:ਕਾਲੇ ਲੋਕਾਂ ਦੀ ਲੁੱਟ ਕੀਤੀ ਗਈ। ਆਧੁਨਿਕ ਯੁੱਗ ਵਿੱਚ ਉਨ੍ਹਾਂ ਨੂੰ ਗੁਲਾਮ ਬਣਾਇਆ ਗਿਆ ਜਦੋਂਕਿ ਬਾਕੀ ਦੁਨੀਆਂ ਵਿੱਚ ਗੁਲਾਮੀ ਪ੍ਰਥਾ ਬਹੁਤ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਸੀ। ਕਾਲੇ ਲੋਕਾਂ ਨੂੰ ਪਹਿਲਾਂ ਖੇਤੀਬਾੜੀ ਅਤੇ ਘਰੇਲੂ ਯੁੱਧ ਤੋਂ ਬਾਅਦ ਕਾਰਖਾਨਿਆਂ ਵਿੱਚ ਉਤਪਾਦਨ ਲਈ ਵਰਤਿਆ ਗਿਆ। ਕਾਲੇ ਲੋਕਾਂ ਨੂੰ ਗੋਰਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਉਜਰਤ ਅਤੇ ਖਰਚੇ ਦਿੱਤੇ ਜਾਂਦੇ ਸਨ ਜਿਸ ਨਾਲ ਵਾਧੂ ਸਰਮਾਇਆ ਇਕੱਠਾ ਕਰਨਾ ਸੌਖਾ ਹੋ ਗਿਆ।
 
:ਲਾਤੀਨੀ ਲੋਕਾਂ ਦੀ ਵਿਆਪਕ ਲੁੱਟ ਸ਼ੁਰੂ ਹੋਈ। ਖੇਤੀਬਾੜੀ, ਬਾਗਬਾਨੀ ਅਤੇ ਹੋਰ ਬਹੁਤ ਘੱਟ ਉਜਰਤ ਵਾਲੇ ਕੰਮਾਂ ਜਿਵੇਂ ਵਪਾਰਕ ਅਦਾਰਿਆਂ ਦੀ ਸਫ਼ਾਈ ਅਤੇ ਘਰੇਲੂ ਕੰਮ-ਕਾਜ ਆਦਿ ਵਿੱਚ ਲਾਤੀਨੀ ਲੋਕਾਂ ਨੂੰ ਲਾਇਆ ਗਿਆ। ਇਹ ਕਾਲੇ ਲੋਕਾਂ ਨਾਲੋਂ ਵੀ ਸਸਤੇ ਪੈਂਦੇ ਹਨ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਗ਼ੈਰ-ਕਾਨੂੰਨੀ ਆਵਾਸੀ ਹਨ। ਇਸ ਲਈ ਇਹ ਬਹੁਤ ਹੀ ਘੱਟ ਉਜਰਤ ਉਤੇ ਅਤੇ ਬਿਨਾਂ ਕੋਈ ਸਹੂਲਤਾਂ ਦੇ ਵੀ ਕੰਮ ਕਰਨ ਲਈ ਮਜਬੂਰ ਹਨ।
:ਅਮਰੀਕਾ ਦੇ ਇੱਕ ਵੱਡੀ ਸ਼ਕਤੀ ਬਣਨ ਵਿੱਚ ਤੀਜੀ ਦੁਨੀਆਂ ਤੇ ਖਾਸ ਕਰਕੇ ਲਾਤੀਨੀ ਅਮਰੀਕਾ ਦੀ ਲੁੱਟ ਨੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਅਮਰੀਕਾ ਨੇ ਮੈਕਸੀਕੋ, ਕੇਂਦਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਦੇ ਵਸੀਲਿਆਂ ‘ਤੇ ਮੁਕੰਮਲ ਕੰਟਰੋਲ ਕਰ ਲਿਆ। ਭਾਵੇਂ ਸਬਜ਼ੀਆਂ, ਫਲ ਤੇ ਕਾਫੀ ਤੇ ਗੰਨੇ ਵਰਗੀਆਂ ਫ਼ਸਲਾਂ, ਕੇਲੇ, ਅੰਗੂਰ ਤੇ ਅਨਾਨਾਸ, ਇਨ੍ਹਾਂ ਦੇਸ਼ਾਂ ਦਾ ਤੇਲ ਹੋਵੇ ਭਾਵੇਂ ਸੋਨਾ, ਚਾਂਦੀ ਤੇ ਹੋਰ ਧਾਤਾਂ, ਇਨ੍ਹਾਂ ਸਭ ‘ਤੇ ਅਮਰੀਕਾ ਦਾ ਹੀ ਕੰਟਰੋਲ ਸੀ। ਇੱਥੋਂ ਤਕ ਕਿ ਇਨ੍ਹਾਂ ਦੇਸ਼ਾਂ ਦੇ ਚੰਗੇ ਵਾਤਾਵਰਣ ਅਤੇ ਸੋਹਣੇ ਕੁਦਰਤੀ ਦ੍ਰਿਸ਼ਾਂ ‘ਤੇ ਵੀ ਅਮਰੀਕਾ ਨੇ ਮੁਕੰਮਲ ਕੰਟਰੋਲ ਕਰਕੇ ਉਨ੍ਹਾਂ ਨੂੰ ਸੈਰ-ਸਪਾਟੇ ਅਤੇ ਅਯਾਸ਼ੀ ਦੇ ਕੇਂਦਰਾਂ ਵਜੋਂ ਵਿਕਸਿਤ ਕਰਕੇ ਖੂਬ ਮੁਨਾਫ਼ਾ ਕਮਾਇਆ।
:ਹੁਣ ਮੈਕਸੀਕੋ ਦਾ ਸਾਰਾ ਸਮੁੰਦਰੀ ਕੰਢਾ ਹੀ ਅਮਰੀਕਾ ਨੇ ਇਸ ਪੱਖੋਂ ਵਿਕਸਿਤ ਕਰ ਲਿਆ ਹੈ। ਇਨ੍ਹਾਂ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਨੂੰ ਅਮਰੀਕਾ ਨੇ ਕੌਡੀਆਂ ਦੇ ਭਾਅ ਖਰੀਦ ਕੇ ਖੂਬ ਮੁਨਾਫ਼ਾ ਕਮਾਇਆ ਅਤੇ ਉਸ ਮੁਨਾਫ਼ੇ ਦਾ ਕੁਝ ਹਿੱਸਾ ਆਪਣੇ ਲੋਕਾਂ ਨੂੰ ਵੀ ਸਸਤੀਆਂ ਵਸਤੂਆਂ ਦੇ ਰੂਪ ਵਿੱਚ ਦਿੱਤਾ, ਲਾਤੀਨੀ ਅਮਰੀਕਾ ਦੇ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦੀ ਪਾਰਲੀ ਲੁੱਟ ਅਮਰੀਕੀ ਸਾਮਰਾਜ ਦੇ ਉਥਾਨ ਦਾ ਮੁੱਖ ਸੋਮਾ ਬਣੀ ਪਰ ਇਹ ਪਾਰਲੀ ਲੁੱਟ ਸਿਰਫ਼ ਅਮਰੀਕਾ ਦਾ ਪਿਛਵਾੜਾ ਕਹੇ ਜਾਂਦੇ ਲਾਤੀਨੀ ਅਮਰੀਕਾ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੀ ਤੀਜੀ ਦੁਨੀਆਂ ਅਰਥਾਤ ਅਫ਼ਰੀਕਾ ਅਤੇ ਏਸ਼ੀਆ ਵੀ ਅਮਰੀਕੀ ਸਾਮਰਾਜੀ ਲੁੱਟ ਦਾ ਸ਼ਿਕਾਰ ਬਣੇ ਅਤੇ ਅਮਰੀਕੀ ਉਥਾਨ ਅਤੇ ਅਮਰੀਕਾ ਦੇ ਇੱਕੋ ਇੱਕ ਮਹਾਂਸ਼ਕਤੀ ਬਣਨ ਵਿੱਚ ਸਹਾਈ ਹੋਏ।
==ਮਹਾਂ ਸ਼ਕਤੀ==
ਸੰਨ 1846 ਤੋਂ 1848 ਤਕ [[ਅਮਰੀਕਾ-ਮੈਕਸੀਕੋ ਯੁੱਧ]] ਚੱਲਿਆ ਜਿਸ ਵਿੱਚ ਅਮਰੀਕਾ ਦੀ ਜਿੱਤ ਹੋਈ ਅਤੇ [[ਮੈਕਸੀਕੋ]] ਦਾ ਬਹੁਤ ਸਾਰਾ ਇਲਾਕਾ ਅਮਰੀਕਾ ਨੇ ਆਪਣੇ ਵਿੱਚ ਮਿਲਾ ਲਿਆ। ਅਮਰੀਕਾ ਦਾ ਸਾਰਾ ਪੱਛਮੀ ਕੰਢਾ ਅਤੇ ਦੱਖਣ-ਪੱਛਮੀ ਹਿੱਸਾ ਪਹਿਲਾਂ ਮੈਕਸੀਕੋ ਦਾ ਹਿੱਸਾ ਹੁੰਦਾ ਸੀ। ਇਸ ਜਿੱਤ ਨਾਲ ਅਮਰੀਕਾ ਇੱਕ ਅਹਿਮ ਸ਼ਕਤੀ ਵਜੋਂ ਉਭਰਿਆ। ਸੰਨ 1861 ਤੋਂ 1865 ਤਕ ਚੱਲੇ ਘਰੇਲੂ ਯੁੱਧ ਨੇ ਅਮਰੀਕਾ ਨੂੰ ਇੱਕ ਉਤਪਾਦਕ ਸ਼ਕਤੀ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਕਿਉਂਕਿ ਉਸ ਤੋਂ ਪਹਿਲਾਂ ਅਮਰੀਕਾ ਉਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਉਤਰ ਵਿੱਚ ਲੱਗੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਕਿਰਤੀਆਂ ਦੀ ਘਾਟ ਸੀ। ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਖੇਤੀਬਾੜੀ ਮੁੱਖ ਧੰਦਾ ਸੀ ਅਤੇ ਉੱਥੇ ਜ਼ਿਆਦਾਤਰ ਕਾਲੇ ਗੁਲਾਮ ਖੇਤੀਬਾੜੀ ਵਿੱਚ ਲੱਗੇ ਹੋਏ ਸਨ। ਇਸ ਘਰੇਲੂ ਯੁੱਧ ਵਿੱਚ ਦੱਖਣ ਹਾਰ ਗਿਆ ਅਤੇ ਉਤਰ ਜਿੱਤ ਗਿਆ। ਗੁਲਾਮ ਕਾਲੇ ਉਤਰੀ ਅਮਰੀਕਾ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਨ ਲਈ ਆਜ਼ਾਦ ਹੋ ਗਏ। ਇਸ ਤੋਂ ਬਾਅਦ ਅਮਰੀਕਾ ਦੁਨੀਆਂ ਦੀ ਇੱਕ ਮਹੱਤਵਪੂਰਨ ਉਤਪਾਦਕ ਸ਼ਕਤੀ ਬਣ ਗਿਆ।
==ਦੋ ਮਹਾਂ ਸ਼ਕਤੀਆਂ==
ਸੰਨ 1914 ਤੋਂ 1918 ਤਕ ਚੱਲੇ [[ਪਹਿਲੀ ਸੰਸਾਰ ਜੰਗ]] ਵਿੱਚ ਅਮਰੀਕਾ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਅਤੇ ਇੱਕ ਵੱਡੀ ਸ਼ਕਤੀ ਬਣ ਗਿਆ। ਸੰਨ 1939 ਤੋਂ 1945 ਤਕ ਚੱਲੇ [[ਦੂਜੀ ਸੰਸਾਰ ਜੰਗ]] ਤੋਂ ਬਾਅਦ ਅਮਰੀਕਾ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਗਿਆ। ਇਸ ਯੁੱਧ ਤੋਂ ਬਾਅਦ ਸੰਸਾਰ ਦੋ ਗੁੱਟਾਂ ਵਿੱਚ ਵੰਡਿਆ ਗਿਆ। ਇੱਕ ਪਾਸੇ ਅਮਰੀਕਾ ਦੀ ਅਗਵਾਈ ਹੇਠ ਪੱਛਮੀ ਦੇਸ਼ਾਂ ਦਾ ਗੁੱਟ ਅਤੇ ਦੂਜੇ ਪਾਸੇ [[ਸੋਵੀਅਤ ਯੂਨੀਅਨ]] ਦੀ ਅਗਵਾਈ ਹੇਠ ਪੂਰਬੀ ਯੂਰਪੀ ਦੇਸ਼ਾਂ ਦਾ ਗੁੱਟ। ਸੰਨ 1946 ਤੋਂ 1991 ਤਕ ਦੇ ਸਮੇਂ ਨੂੰ ਅਸੀਂ [[ਸ਼ੀਤ ਯੁੱਧ]] ਦਾ ਸਮਾਂ ਕਹਿ ਸਕਦੇ ਹਾਂ ਕਿਉਂਕਿ ਭਾਵੇਂ ਦੋਵਾਂ ਗੁੱਟਾਂ ਵਿੱਚ ਖੁੱਲ੍ਹ ਕੇ ਲੜਾਈ ਨਹੀਂ ਹੋਈ ਪਰ ਦੋਵਾਂ ਵਿੱਚ ਵਿਚਾਰਧਾਰਕ, ਹਥਿਆਰਾਂ ਦੀ ਦੌੜ ਤੇ ਜਾਸੂਸੀ ਟਕਰਾਅ ਹੁੰਦਾ ਰਿਹਾ ਅਤੇ ਆਨੇ-ਬਹਾਨੇ ਪਰੋਕਸੀ ਲੜਾਈਆਂ ਹੁੰਦੀਆਂ ਰਹੀਆਂ।
==ਆਰਥਿਕ ਸੰਕਟ==
ਸਾਲ 1991 ਵਿੱਚ ਸੋਵੀਅਤ ਯੂਨੀਅਨ ਟੁੱਟ ਗਿਆ ਅਤੇ ਅਮਰੀਕਾ ਦੁਨੀਆਂ ਦੀ ਇੱਕੋ-ਇੱਕ ਮਹਾਂਸ਼ਕਤੀ ਬਣ ਗਿਆ। ਸਾਲ 1991 ਤੋਂ 2010 ਤਕ ਤਕਰੀਬਨ ਵੀਹ ਸਾਲ ਦਾ ਸਮਾਂ ਅਮਰੀਕੀ ਯੁੱਗ ਕਿਹਾ ਸਕਦਾ ਹੈ ਪਰ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਤਕ ਅਮਰੀਕਾ ਡੂੰਘੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਅਤੇ ਦੁਨੀਆਂ ਵਿੱਚ ਇੱਕੋ ਇੱਕ ਮਹਾਂਸ਼ਕਤੀ ਵਜੋਂ ਆਪਣੀ ਪ੍ਰਬਲਤਾ ਕਾਇਮ ਨਹੀਂ ਰੱਖ ਸਕਿਆ। ਇਹ ਸੰਕਟ ਸਿਰਫ਼ ਆਰਥਿਕ ਨਹੀਂ ਹੈ, ਭਾਵੇਂ ਇਹ ਮੁੱਖ ਤੌਰ ‘ਤੇ ਆਰਥਿਕ ਸੰਕਟ ਵਜੋਂ ਸਾਹਮਣੇ ਆਇਆ ਹੈ। ਇਹ ਸੰਕਟ ਵਿਆਪਕ ਹੈ ਜਿਸ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਘੱਟ ਰਹੀ ਫ਼ੌਜੀ ਸ਼ਕਤੀ ਵਰਗੇ ਪੱਖ ਵੀ ਸ਼ਾਮਲ ਹਨ। ਏਸ਼ੀਆ ਅਤੇ ਚੀਨ ਦੇ ਉਭਾਰ ਨੇ ਵੀ ਅਮਰੀਕਾ ਦੇ ਦੁਨੀਆਂ ਦੀ ਇੱਕੋ-ਇਕ ਮਹਾਂਸ਼ਕਤੀ ਵਜੋਂ ਵਜੂਦ ਨੂੰ ਖ਼ਤਮ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਬੀਤੇ ਸਾਲ ਵਿੱਚ ਅਮਲੀ ਤੌਰ ‘ਤੇ [[ਚੀਨ]] ਦੀ ਆਰਥਿਕਤਾ ਅਮਰੀਕਾ ਨਾਲੋਂ ਅੱਗੇ ਨਿਕਲ ਗਈ। ਇਸ ਲਈ ਸਾਲ 2010 ਨੂੰ ਅਮਰੀਕੀ ਯੁੱਗ ਦੇ ਅੰਤ ਦਾ ਸਮਾਂ ਕਹਿ ਸਕਦੇ ਹਾਂ। ਸਾਰੇ ਕੌਮਾਂਤਰੀ ਰੁਝਾਨ ਇਹ ਹੀ ਸੰਕੇਤ ਦੇ ਰਹੇ ਹਨ ਕਿ ਤੁਲਨਾਤਮਕ ਤੌਰ ‘ਤੇ ਅਮਰੀਕਾ ਦੀ ਸ਼ਕਤੀ ਘਟੀ ਜਾਏਗੀ। ਅਮਰੀਕਾ ਦਾ ਸੰਸਾਰ ਦੀ ਇੱਕੋ-ਇੱਕ ਮਹਾਂਸ਼ਕਤੀ ਵਜੋਂ ਸਥਾਨ ਤਾਂ ਸਦਾ ਲਈ ਖੁੱਸ ਗਿਆ ਹੈ। ਸਮੁੱਚੇ ਤੌਰ ‘ਤੇ ਅਮਰੀਕਾ ਦੀ ਸ਼ਕਤੀ ਅਤੇ ਰਸੂਖ ਘਟਦੇ ਜਾਣਗ
 
==ਰਾਜ ਪ੍ਰਬੰਧ==
ਅਮਰੀਕਾ ਵਿੱਚ ਸਾਰੀਆਂ ਚੋਣਾਂ ਨਵੰਬਰ ਮਹੀਨੇ ਹੁੰਦੀਆਂ ਹਨ। ਅਖ਼ਬਾਰਾਂ ਵਿੱਚ ਸਰਕਾਰੀ ਇਸ਼ਤਿਹਾਰ ਬਹੁਤ ਹੀ ਘੱਟ ਆਉਂਦੇ ਹਨ। ਕੋਈ ਨੀਂਹ ਪੱਥਰ ਰੱਖਦਾ ਹੈ ਅਤੇ ਨਾ ਹੀ ਕੋਈ ਉਦਘਾਟਨ ਕਰਦਾ ਹੈ। ਇਹ ਲੋਕ ਸਮਾਂ ਬਰਬਾਦ ਨਹੀਂ ਕਰਦੇ ਅਤੇ ਨਾ ਹੀ ਇਸ਼ਤਿਹਾਰਬਾਜ਼ੀ ’ਤੇ ਪੈਸਾ ਖ਼ਰਚ ਕਰਦੇ ਹਨ। ਰਾਸ਼ਟਰਪਤੀ ਦੀ ਚੋਣ ਸਿੱਧੀ ਹੁੰਦੀ ਹੈ ਅਤੇ ਹੁੰਦੀ ਵੀ ਚਾਰ ਸਾਲ ਲਈ ਹੈ। ਉਹ ਸਾਰੀਆਂ ਸ਼ਕਤੀਆਂ ਜੋ ਸਾਡੇ ਪ੍ਰਧਾਨ ਮੰਤਰੀ ਕੋਲ ਹਨ, ਉਹ ਰਾਸ਼ਟਰਪਤੀ ਕੋਲ ਹਨ। ਸਿੱਧੀ ਚੋਣ ਹੋਣ ਕਰਕੇ ਰਾਸ਼ਟਰਪਤੀ ਨੂੰ ਸਾਰੇ ਸੂਬਿਆਂ ਦਾ ਧਿਆਨ ਰੱਖਣਾ ਪੈਂਦਾ ਹੈ। ਰਾਸ਼ਟਰਪਤੀ ਨੂੰ ਵੀਟੋ ਦਾ ਅਧਿਕਾਰ ਹੈ ਭਾਵ ਜੇ ਸੈਨੇਟ ਕੋਈ ਬਿੱਲ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਉਸ ਨੂੰ ਰੋਕ ਸਕਦਾ ਹੈ ਪਰ ਜੇ ਉਹ ਬਿੱਲ ਮੁੜ ਪਾਸ ਹੋ ਜਾਵੇ ਤਾਂ ਉਸ ਨੂੰ ਮੁੜ ਵੀਟੋ ਨਹੀਂ ਕਰ ਸਕਦਾ। ਸੰਵਿਧਾਨ ਵਿੱਚ ਸੋਧ ਕਰਨ ਲਈ ਲੋਕਾਂ ਕੋਲੋਂ ਵੋਟਾਂ ਪੁਆ ਕੇ ਪੁਸ਼ਟੀ ਕਰਵਾਈ ਜਾਂਦੀ ਹੈ। ਹੈ। ਅਮਰੀਕਾ ਵਿੱਚ ਕਿਸੇ ਵੀ ਮੈਂਬਰ ਨੂੰ ਨਾਮਜ਼ਦ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਅਮਰੀਕਾ ਵਿੱਚ ਵੀ ਦੋ ਹਾਊਸ ਹਨ। ਇੱਕ ਸੈਨੇਟ ਅਤੇ ਦੂਜਾ ਹਾਊਸ ਆਫ਼ ਰਿਪਰੀਜੈਨਟੇਟਿਵ, ਜਿਸਨੂੰ ਆਮ ਤੌਰ ’ਤੇ ਕਾਂਗਰਸ ਕਹਿ ਦਿੰਦੇ ਹਨ। ਅਮਰੀਕਾ ਦੇ 50 ਸੂਬੇ ਹਨ। ਸੈਨੇਟ ਵਿੱਚ ਹਰ ਸੂਬੇ ਦੀਆਂ 2 ਸੀਟਾਂ ਹਨ ਅਤੇ ਇੰਜ ਸੈਨੇਟ ਦੀਆਂ ਕੁੱਲ 100 ਸੀਟਾਂ ਹਨ। ਸੈਨੇਟਰ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਅਬਾਦੀ ਅਨੁਸਾਰ ਹੁੰਦੀ ਹੈ। ਇਸ ਸਮੇਂ ਇਸ ਦੀ ਗਿਣਤੀ 435 ਹੈ। ਇਸ ਦੇ ਮੈਂਬਰਾਂ ਨੂੰ ਕਾਂਗਰਸਮੈੱਨ ਕਿਹਾ ਜਾਂਦਾ ਹੈ। ਕੋਵੀ ਵੀ ਬਿੱਲ ਦਾ ਦੋਵਾਂ ਹਾਊਸਾਂ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ। ਅਮਰੀਕਾ ਵਿੱਚ ਸੈਨੇਟਰ ਤੇ ਕਾਂਗਰਸਮੈੱਨ ਮੰਤਰੀ ਨਹੀਂ ਬਣ ਸਕਦੇ। ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਜਿਸ ਸ਼ਹਿਰੀ ਨੂੰ ਚਾਹੇ ਮੰਤਰੀ ਨਾਮਜ਼ਦ ਕਰ ਸਕਦਾ ਹੈ, ਜਿਸ ਨੂੰ ‘ਸੈਕਟਰੀ ਆਫ਼ ਸਟੇਟ’ ਕਿਹਾ ਜਾਂਦਾ ਹੈ। ਆਮ ਤੌਰ ’ਤੇ ਮੰਤਰੀ ਸਬੰਧਤ ਵਿਭਾਗ ਨਾਲ ਜੁੜੇ ਵਿਅਕਤੀ ਨੂੰ ਚੁਣਿਆ ਜਾਂਦਾ ਹੈ। ਚੋਣ ਭਾਵੇਂ ਰਾਸ਼ਟਰਪਤੀ, ਗਵਰਨਰ ਜਾਂ ਸੈਨੇਟ ਤੇ ਮੇਅਰ ਦੀ ਹੋਵੇ; ਮਈ/ਜੂਨ ਮਹੀਨੇ ਵਿੱਚ ਉਸ ਪਾਰਟੀ ਦੇ ਮੈਂਬਰ ਆਪਸ ਵਿੱਚ ਚੋਣ ਲੜਦੇ ਹਨ, ਜਿਸ ਨੂੰ ਪ੍ਰਾਇਮਰੀ ਕਿਹਾ ਜਾਂਦਾ ਹੈ। ਇਹ ਚੋਣ ਵੀ ਆਮ ਚੋਣਾਂ ਦੀ ਤਰ੍ਹਾਂ ਚੋਣ ਕਮਿਸ਼ਨ ਕਰਵਾਉਂਦਾ ਹੈ। ਪ੍ਰਾਇਮਰੀ ਚੋਣ ਵਿੱਚ ਜਿੱਤਣ ਵਾਲੇ ਹੀ ਨਵੰਬਰ ਵਿੱਚ ਹੋਣ ਵਾਲੀ ਚੋਣ ਲੜ ਸਕਦੇ ਹਨ। ਅਮਰੀਕਾ ਵਿੱਚ ਚੋਣ ਮੁੱਦਿਆਂ ’ਤੇ ਅਧਾਰਿਤ ਹੁੰਦੀ ਹੈ। ਵੱਡੇ-ਵੱਡੇ ਇਕੱਠਾਂ ਵਿੱਚ ਵਿਰੋਧੀ ਅਤੇ ਸੱਤਾਧਾਰੀ ਇੱਕ ਸਟੇਜ ’ਤੇ ਬਹਿਸ ਕਰਦੇ ਹਨ। ਮੀਡੀਆ ਤੋਂ ਇਲਾਵਾ ਉੱਥੇ ਹਾਜ਼ਰ ਲੋਕ ਸੁਆਲ ਪੁੱਛਦੇ ਹਨ। ਰਾਸ਼ਟਰਪਤੀ ਦੀ ਚੋਣ ਸਮੇਂ ਉਮੀਦਵਾਰ ਇੱਕੋ ਮੰਚ ’ਤੇ ਖਲੋਅ ਕੇ ਪੱਤਰਕਾਰਾਂ ਦੇ ਜੁਆਬ ਦਿੰਦੇ ਹਨ। ਬਹਿਸ ਉਸਾਰੂ ਹੁੰਦੀ ਹੈ। ਸਾਰਾ ਅਮਰੀਕਾ ਇਨ੍ਹਾਂ ਬਹਿਸਾਂ ਨੂੰ ਸੁਣ ਕੇ ਮਨ ਬਣਾਉਂਦਾ ਹੈ ਕਿ ਵੋਟ ਕਿਸ ਨੂੰ ਪਾਉਣੀ ਹੈ। ਘਟੀਆ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਹੁੰਦੀ।
 
ਅਮਰੀਕਾ ਵਿੱਚ ਭਾਵੇਂ ਰਾਸ਼ਟਰਪਤੀ ਪਾਸ ਨੈਸ਼ਨਲ ਸਿਕਿਊਰਟੀ ਗਾਰਡ ਹਨ ਪਰ ਅਮਨ-ਕਾਨੂੰਨ ਦੀ ਰੱਖਿਆ ਲਈ ਅਮਰੀਕੀ ਫ਼ੌਜ ਦੀ ਵਰਤੋਂ ਦੀ ਮਨਾਹੀ ਹੈ। ਕੁਝ ਬਹੁਕੌਮੀ ਕੰਪਨੀਆਂ ਅਮਰੀਕਾ ਦੇ ਪ੍ਰਬੰਧ ਨੂੰ ਚਲਾ ਰਹੀਆਂ ਹਨ।
==ਗਵਰਨਰ==
ਰਾਜ ਪੱਧਰ ’ਤੇ ਸੂਬੇ ਦਾ ਮੁਖੀ ਗਵਰਨਰ ਹੁੰਦਾ ਹੈ, ਜਿਸਦੀ ਅਹੁਦੇ ਦੀ ਮਿਆਦ ਚਾਰ ਸਾਲ ਹੁੰਦੀ ਹੈ। ਉਸ ਦੀ ਚੋਣ ਸਿੱਧੀ ਹੁੰਦੀ ਹੈ। ਕੋਈ ਵੀ ਵਿਅਕਤੀ ਤੀਜੀ ਵਾਰ ਗਵਰਨਰ ਨਹੀਂ ਬਣ ਸਕਦਾ। ਸਿੱਧੀ ਚੋਣ ਹੋਣ ਕਰਕੇ ਗਵਰਨਰ ਨੂੰ ਹਰ ਵੋਟਰ ਪਾਸ ਜਾਣਾ ਪੈਂਦਾ ਹੈ ਅਤੇ ਉਸ ਨੂੰ ਸਾਰੇ ਸੂਬੇ ਦਾ ਧਿਆਨ ਰੱਖਣਾ ਪੈਂਦਾ ਹੈ। ਜੇ ਲੋਕ ਚਾਹੁਣ ਤਾਂ ਗਵਰਨਰ ਨੂੰ ਵਾਪਸ ਵੀ ਬੁਲਾ ਸਕਦੇ ਹਨ ਪਰ ਇਸ ਲਈ ਵੋਟਰਾਂ ਦੀ ਖ਼ਾਸ ਗਿਣਤੀ ਚਾਹੀਦੀ ਹੈ। ਇੱਥੇ ਵੀ ਦੋ ਹਾਊਸ ਹੁੰਦੇ ਹਨ। ਰਾਸ਼ਟਰਪਤੀ ਵਾਂਗ ਗਵਰਨਰ ਆਪਣੀ ਮਰਜ਼ੀ ਦੇ ਮੰਤਰੀ ਰੱਖਦਾ ਹੈ। ਅਮਰੀਕਾ ਵਿੱਚ ਹਰ ਸੂਬੇ ਦਾ ਆਪਣਾ ਝੰਡਾ, ਪੰਛੀ, ਫੁੱਲ, ਸੈਂਸਰ ਬੋਰਡ ਅਤੇ ਕਾਨੂੰਨ ਆਦਿ ਹਨ। ਹਰ ਸੂਬਾ ਆਜ਼ਾਦ ਹੈ। ਹਰ ਸੂਬੇ ਦੇ ਆਪਣੇ ਟਰੈਫ਼ਿਕ ਨਿਯਮ ਹਨ। ਇੱਥੇ ਸਹੀ ਅਰਥਾਂ ਵਿੱਚ ਪੰਚਾਇਤੀ ਰਾਜ ਹੈ। ਮਿਉਂਸਿਪਲ ਕਮੇਟੀਆਂ ਪੂਰੀ ਤਰ੍ਹਾਂ ਆਜ਼ਾਦ ਹਨ। ਹਰ ਸ਼ਹਿਰ ਦੀ ਆਪਣੀ ਪੁਲੀਸ ਹੈ।
==ਸਕੂਲ ਅਤੇ ਹੋਰ ਪ੍ਰਬੰਧ==
ਇਲਾਕਾ ਨਿਵਾਸੀ ਵੋਟਾਂ ਪਾ ਕੇ ਸਕੂਲ ਕਮੇਟੀ ਚੁਣਦੇ ਹਨ ਜੋ ਸਕੂਲ ਚਲਾਉਂਦੀ ਹੈ। 99 ਫ਼ੀਸਦੀ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਕੋਈ ਫ਼ੀਸ ਨਹੀਂ ਲੱਗਦੀ। ਰਾਜ ਅਤੇ ਸ਼ਹਿਰੀ ਪੱਧਰ ’ਤੇ ਕਈ ਫ਼ੈਸਲੇ ਵੋਟਾਂ ਪਾ ਕੇ ਲਏ ਜਾਂਦੇ ਹਨ। ਅਮਰੀਕਾ ਵਿੱਚ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ, ਪੜ੍ਹਨ, ਲਿਖਣ ਅਤੇ ਬੋਲਣ ਦੀ ਆਜ਼ਾਦੀ ਹੈ। ਦਫ਼ਤਰਾਂ ਵਿੱਚ ਰਿਸ਼ਵਤਖੋਰੀ ਨਹੀਂ ਹੈ ਅਤੇ ਜ਼ਮੀਨੀ ਰਿਕਾਰਡ ਇੰਟਰਨੈੱਟ ’ਤੇ ਉਪਲਬਧ ਹੈ। ਇਹ ਕੰਮ ਨਿੱਜੀ ਕੰਪਨੀਆਂ ਕੋਲ ਹੈ। ਮਕਾਨ ਖ਼ਰੀਦਣ ਜਾਂ ਕਾਰੋਬਾਰ ਕਰਨ ਲਈ ਕਰਜ਼ੇ ਦੀ ਦਰ ਬਹੁਤ ਥੋੜ੍ਹੀ ਹੈ। ਕਰਜ਼ਾ ਆਸਾਨੀ ਨਾਲ ਲੰਮੇ ਸਮੇਂ ਲਈ ਮਿਲ ਜਾਂਦਾ ਹੈ। ਅੰਗਹੀਣਾਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ। ਇੱਕ ਵੀ ਹਸਪਤਾਲ ਸਰਕਾਰੀ ਨਹੀਂ ਹੈ ਅਤੇ ਸਾਰਾ ਡਾਕਟਰੀ ਇਲਾਜ ਪ੍ਰਾਈਵੇਟ ਹੈ। ਬੀਮੇ ਤੋਂ ਬਗ਼ੈਰ ਗੁਜ਼ਾਰਾ ਨਹੀਂ ਹੁੰਦਾ। 65 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਇਲਾਜ ਮੁਫ਼ਤ ਹੈ। ਗ਼ਰੀਬ ਲੋਕਾਂ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਬੀਮਾ ਕਰਵਾਉਣ ਦੇ ਯਤਨ ਹੋ ਰਹੇ ਹਨ। ਅਮਰੀਕਾ ਵਿੱਚ ਗ਼ਰੀਬਾਂ ਨੂੰ ਫੂਡ ਸਟੈਂਪਾਂ ਮਿਲਦੀਆਂ ਹਨ, ਜਿਸ ਨਾਲ ਸੋਹਣਾ ਗੁਜ਼ਾਰਾ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪੈਨਸ਼ਨ ਨਹੀਂ ਮਿਲਦੀ, ਉਨ੍ਹਾਂ ਨੂੰ ਸਰਕਾਰ ਵੱਲੋਂ ਤਕਰੀਬਨ 1100 ਡਾਲਰ ਹਰ ਮਹੀਨੇ ਗੁਜ਼ਾਰਾ ਭੱਤੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ।
 
== ਰਾਜ ==
[[ਤਸਵੀਰ:Map of USA with state names pa.svg|750px|center|ਸੰਯੁਕਤ ਰਾਜ ਅਮਰੀਕਾ ਦਾ ਨਕਸ਼ਾ]]
ਹੇਠਲੇ ਟੇਬਲ ਵਿੱਚ ਅਮਰੀਕਾ ਦੇ ੫੦ ਰਾਜਾਂ ਦੇ ਬਾਰੇ ਹੇਠ ਲਿਖੀ ਜਾਣਕਾਰੀ ਹੈ:
# ਰਾਜ ਦਾ ਨਾਮ
# ਅੰਗਰੇਜੀ ਵਿੱਚ ਰਾਜ ਦਾ ਨਾਮ
# ਅਮਰੀਕਾ ਦੇ ਡਾਕਖਾਨੇ ਦੇ ਦੁਆਰਾ ਦਿੱਤਾ ਗਿਆ ਰਾਜ ਦਾ ਕੋਡ<ref name=USPSabbrev>{{cite web | url = http://www.usps.com/ncsc/lookups/abbreviations.html | title = Official USPS Abbreviations | format = [[HTML]] | publisher = [[United States Postal Service]] | date = 1998 | accessdate = 2007-02-26 }}</ref>
# ਰਾਜ ਦਾ ਝੰਡਾ
# ਤਰੀਕ — ਜਦ ਇਹ ਰਾਜ ਅਮਰੀਕਾ ਵਿੱਚ ਆਇਆ
# ੧ ਜੁਲਾਈ 2007 ਦੇ ਸੇਨਸਸ ਦੇ ਹਿਸਾਬ ਨਾਲ ਰਾਜ ਦੀ ਜਨ-ਸੰਖਿਆ<ref name=PopEstStates>{{cite web | url = http://www.census.gov/popest/states/tables/NST-EST2007-01.csv | title = Table 1: Annual Estimates of the Population for the United States and States, and for Puerto Rico: April 1, 2000 to July 1, 2007 | format = [[comma-separated values|CSV]] | work = 2007 Population Estimates | publisher = [[United States Census Bureau]], Population Division | date = 2007-12-27 | accessdate = 2008-02-21 }}</ref><ref>{{cite web | url = http://factfinder.census.gov/servlet/GCTTable?_bm=y&-geo_id=&-ds_name=PEP_2007_EST&-_lang=en&-redoLog=true&-mt_name=PEP_2007_EST_GCTT1R_US9S&-format=US-9|US-9S&-CONTEXT=gct | title = United States -- States; and Puerto Rico: GCT-T1-R. Population Estimates (geographies ranked by estimate) Data Set: 2007 Population Estimates | format = [[HTML]] | work = 2007 Population Estimates | publisher = [[United States Census Bureau]], Population Estimates Program | date = 2007-07-01 | accessdate = 2008-05-03 }}</ref>
# ਰਾਜਧਾਨੀ
# ੧ ਜੁਲਾਈ 2007 ਦੇ ਦੇਨਸਸ ਦੇ ਹਿਸਾਬ ਨਾਲ ਰਾਜ ਦਾ ਸਭ ਤੋਂ ਜਿਆਦਾ ਜਨ-ਸੰਖਿਆ ਵਾਲਾ ਸ਼ਹਿਰ<ref name=PopEstCities>{{cite web|url =http://www.census.gov/popest/cities/files/SUB-EST2007-all.csv|title=Annual Estimates of the Population for All Incorporated Places: April 1, 2000 to July 1, 2007|format=[[comma-separated values|CSV]]|work=2007 Population Estimates|publisher=[[United States Census Bureau]], Population Division|date=2008-07-09|accessdate=2008-09-08 }}</ref>
 
<!-- THE FOLLOWING TABLE CONTAINS DATA FROM THE UNITED STATES CENSUS BUREAU. DO NOT ALTER U.S. CENSUS DATA. -->
{| class="wikitable sortable" width="100%"
|+ The 50 United States of America
! ਰਾਜ ਦਾ ਨਾਮ
! ਅੰਗਰੇਜੀ ਇੱਚ ਨਾਮ
! ਕੋਡ
! class="unsortable" | ਝੰਡਾ
! ਤਰੀਖ
! ਜਨ-ਸੰਖਿਆ
! ਰਾਜਧਾਨੀ
! ਜਿਆਦਾ ਜਨ-ਸੰਖਿਆ ਵਾਲਾ ਸ਼ਹਿਰ
|-
| [[ਅਲਾਬਾਮਾ]]
| Alabama
| align=center | AL
| align=center | [[ਤਸਵੀਰ:Flag of Alabama.svg|border|48px]]
| <span style="display:none">18191214</span>1819-12-14
| align=right | <span style="display:none">0</span>4,627,851
| [[ਮੋਨਟਗਮਰੀ, ਐਲਾਬੇਮਾ|ਮੋਨਟਗਮਰੀ]]
| [[ਬਰਮਿੰਗਹੈਮ, ਐਲਾਬੇਮਾ|ਬਰਮਿੰਗਹੈਮ]]
|-
| [[ਅਲਾਸਕਾ]]
| Alaska
| align=center | AK
| align=center | [[ਤਸਵੀਰ:Flag of Alaska.svg|border|45px]]
| <span style="display:none">19590103</span>1959-01-03
| align=right | <span style="display:none">00,</span>683,478
| [[Juneau, Alaska|Juneau]]
| [[Anchorage, Alaska|Anchorage]]
|-
| [[ਐਰੀਜ਼ੋਨਾ]]
| Arizona
| align=center | AZ
| align=center | [[ਤਸਵੀਰ:Flag of Arizona.svg|border|48px]]
| <span style="display:none">19120214</span>1912-02-14
| align=right | <span style="display:none">0</span>6,338,755
| [[Phoenix, Arizona|Phoenix]]
| [[Phoenix, Arizona|Phoenix]]
|-
| [[ਆਰਕੰਸਾ]]
| Arkansas
| align=center | AR
| align=center | [[ਤਸਵੀਰ:Flag of Arkansas.svg|border|48px]]
| <span style="display:none">18360615</span>1836-06-15
| align=right | <span style="display:none">0</span>2,834,797
| [[Little Rock, Arkansas|Little Rock]]
| [[Little Rock, Arkansas|Little Rock]]
|-
| [[ਕੈਲੀਫ਼ੋਰਨੀਆ]]
| California
| align=center | CA
| align=center | [[ਤਸਵੀਰ:Flag of California.svg|border|48px]]
| <span style="display:none">18500909</span>1850-09-09
| align=right | 36,553,215
| [[Sacramento, California|Sacramento]]
| [[Los Angeles]]
|-
| [[ਕੋਲੋਰਾਡੋ]]
| Colorado
| align=center | CO
| align=center | [[ਤਸਵੀਰ:Flag of Colorado.svg|border|48px]]
| <span style="display:none">18760801</span>1876-08-01
| align=right | <span style="display:none">0</span>4,861,515
| [[Denver]]
| [[Denver]]
|-
| [[ਕਨੈਟੀਕਟ]]
| Connecticut
| align=center | CT
| align=center | [[ਤਸਵੀਰ:Flag of Connecticut.svg|border|48px]]
| <span style="display:none">17880109</span>1788-01-09
| align=right | <span style="display:none">0</span>3,502,309
| [[Hartford, Connecticut|Hartford]]
| [[Bridgeport, Connecticut|Bridgeport]]
|-
| [[ਡੇਲਾਵੇਅਰ]]
| Delaware
| align=center | DE
| align=center | [[ਤਸਵੀਰ:Flag of Delaware.svg|border|48px]]
| <span style="display:none">17871207</span>1787-12-07
| align=right | <span style="display:none">00,</span>864,764
| [[Dover, Delaware|Dover]]
| [[Wilmington, Delaware|Wilmington]]
|-
| [[ਫ਼ਲੌਰਿਡਾ]]
| Florida
| align=center | FL
| align=center | [[ਤਸਵੀਰ:Flag of Florida.svg|border|48px]]
| <span style="display:none">18450303</span>1845-03-03
| align=right | 18,251,243
| [[Tallahassee, Florida|Tallahassee]]
| [[Jacksonville, Florida|Jacksonville]]
|-
| [[ਜਾਰਜੀਆ]]
| Georgia
| align=center | GA
| align=center | [[ਤਸਵੀਰ:Flag of Georgia (U.S. state).svg|border|48px]]
| <span style="display:none">17880102</span>1788-01-02
| align=right | <span style="display:none">0</span>9,544,750
| [[Atlanta]]
| [[Atlanta]]
|-
| [[ਹਵਾਈ]]
| Hawaii
| align=center | HI
| align=center | [[ਤਸਵੀਰ:Flag of Hawaii.svg|border|48px]]
| <span style="display:none">19590821</span>1959-08-21
| align=right | <span style="display:none">0</span>1,283,388
| [[Honolulu]]
| [[Honolulu]]
|-
| [[ਆਇਡਾਹੋ]]
| Idaho
| align=center | ID
| align=center | [[ਤਸਵੀਰ:Flag of Idaho.svg|border|39px]]
| <span style="display:none">18900703</span>1890-07-03
| align=right | <span style="display:none">0</span>1,499,402
| [[Boise, Idaho|Boise]]
| [[Boise, Idaho|Boise]]
|-
| [[ਇਲੀਨਾਏ]]
| Illinois
| align=center | IL
| align=center | [[ਤਸਵੀਰ:Flag of Illinois.svg|border|48px]]
| <span style="display:none">18181203</span>1818-12-03
| align=right | 12,852,548
| [[Springfield, Illinois|Springfield]]
| [[Chicago]]
|-
| [[ਇੰਡੀਆਨਾ]]
| Indiana
| align=center | IN
| align=center | [[ਤਸਵੀਰ:Flag of Indiana.svg|border|48px]]
| <span style="display:none">18161211</span>1816-12-11
| align=right | <span style="display:none">0</span>6,345,289
| [[Indianapolis]]
| [[Indianapolis]]
|-
| [[ਆਇਓਵਾ]]
| Iowa
| align=center | IA
| align=center | [[ਤਸਵੀਰ:Flag of Iowa.svg|border|46px]]
| <span style="display:none">18461228</span>1846-12-28
| align=right | <span style="display:none">0</span>2,988,046
| [[Des Moines, Iowa|Des Moines]]
| [[Des Moines, Iowa|Des Moines]]
|-
| [[ਕਾਂਸਸ]]
| Kansas
| align=center | KS
| align=center | [[ਤਸਵੀਰ:Flag of Kansas.svg|border|48px]]
| <span style="display:none">18610129</span>1861-01-29
| align=right | <span style="display:none">0</span>2,775,997
| [[Topeka, Kansas|Topeka]]
| [[Wichita, Kansas|Wichita]]
|-
| [[ਕਿੰਟਕੀ]]
| Kentucky
| align=center | KY
| align=center | [[ਤਸਵੀਰ:Flag of Kentucky.svg|border|48px]]
| <span style="display:none">17920601</span>1792-06-01
| align=right | <span style="display:none">0</span>4,241,474
| [[Frankfort, Kentucky|Frankfort]]
| [[Louisville, Kentucky|Louisville]]
|-
| [[ਲੂਈਜ਼ੀਆਨਾ ]]
| Louisiana
| align=center | LA
| align=center | [[ਤਸਵੀਰ:Flag of Louisiana.svg|border|48px]]
| <span style="display:none">18120430</span>1812-04-30
| align=right | <span style="display:none">0</span>4,293,204
| [[Baton Rouge, Louisiana|Baton Rouge]]
| [[New Orleans]]
|-
| [[ਮੇਨ]]
| Maine
| align=center | ME
| align=center | [[ਤਸਵੀਰ:Flag of Maine.svg|border|48px]]
| <span style="display:none">18200315</span>1820-03-15
| align=right | <span style="display:none">0</span>1,317,207
| [[Augusta, Maine|Augusta]]
| [[Portland, Maine|Portland]]
|-
| [[ਮੈਰੀਲੈਂਡ]]
| Maryland
| align=center | MD
| align=center | [[ਤਸਵੀਰ:Flag of Maryland.svg|border|48px]]
| <span style="display:none">17880428</span>1788-04-28
| align=right | <span style="display:none">0</span>5,618,344
| [[Annapolis, Maryland|Annapolis]]
| [[Baltimore]]
|-
| [[ਮੈਸਾਚੂਸਟਸ]]
| Massachusetts
| align=center | MA
| align=center | [[ਤਸਵੀਰ:Flag of Massachusetts.svg|border|48px]]
| <span style="display:none">17880206</span>1788-02-06
| align=right | <span style="display:none">0</span>6,449,755
| [[Boston]]
| [[Boston]]
|-
| [[ਮਿਸ਼ੀਗਨ]]
| Michigan
| align=center | MI
| align=center | [[ਤਸਵੀਰ:Flag of Michigan.svg|border|47px]]
| <span style="display:none">18370126</span>1837-01-26
| align=right | 10,071,822
| [[Lansing, Michigan|Lansing]]
| [[Detroit]]
|-
| [[ਮਿਨੇਸੋਟਾ]]
| Minnesota
| align=center | MN
| align=center | [[ਤਸਵੀਰ:Flag of Minnesota.svg|border|48px]]
| <span style="display:none">18580511</span>1858-05-11
| align=right | <span style="display:none">0</span>5,197,621
| [[Saint Paul, Minnesota|Saint Paul]]
| [[Minneapolis]]
|-
| [[ਮਿਸੀਸਿੱਪੀ]]
| Mississippi
| align=center | MS
| align=center | [[ਤਸਵੀਰ:Flag of Mississippi.svg|border|48px]]
| <span style="display:none">18171210</span>1817-12-10
| align=right | <span style="display:none">0</span>2,918,785
| [[Jackson, Mississippi|Jackson]]
| [[Jackson, Mississippi|Jackson]]
|-
| [[ਮਿਜ਼ੂਰੀ]]
| Missouri
| align=center | MO
| align=center | [[ਤਸਵੀਰ:Flag of Missouri.svg|border|48px]]
| <span style="display:none">18210810</span>1821-08-10
| align=right | <span style="display:none">0</span>5,878,415
| [[Jefferson City, Missouri|Jefferson City]]
| [[Kansas City, Missouri|Kansas City]]
|-
| [[ਮੋਂਟਾਨਾ]]
| Montana
| align=center | MT
| align=center | [[ਤਸਵੀਰ:Flag of Montana.svg|border|48px]]
| <span style="display:none">18891108</span>1889-11-08
| align=right | <span style="display:none">00,</span>957,861
| [[Helena, Montana|Helena]]
| [[Billings, Montana|Billings]]
|-
| [[ਨਬਰਾਸਕਾ]]
| Nebraska
| align=center | NE
| align=center | [[ਤਸਵੀਰ:Flag of Nebraska.svg|border|48px]]
| <span style="display:none">18670301</span>1867-03-01
| align=right | <span style="display:none">0</span>1,774,571
| [[Lincoln, Nebraska|Lincoln]]
| [[Omaha, Nebraska|Omaha]]
|-
| [[ਨਵਾਡਾ]]
| Nevada
| align=center | NV
| align=center | [[ਤਸਵੀਰ:Flag of Nevada.svg|border|48px]]
| <span style="display:none">18641031</span>1864-10-31
| align=right | <span style="display:none">0</span>2,565,382
| [[Carson City, Nevada|Carson City]]
| [[Las Vegas, Nevada|Las Vegas]]
|-
| [[ਨਿਊ ਹੈਂਪਸ਼ਰ]]
| New Hampshire
| align=center | NH
| align=center | [[ਤਸਵੀਰ:Flag of New Hampshire.svg|border|48px]]
| <span style="display:none">17880621</span>1788-06-21
| align=right | <span style="display:none">0</span>1,315,828
| [[Concord, New Hampshire|Concord]]
| [[Manchester, New Hampshire|Manchester]]
|-
| [[ਨਿਊ ਜਰਸੀ]]
| New Jersey
| align=center | NJ
| align=center | [[ਤਸਵੀਰ:Flag of New Jersey.svg|border|48px]]
| <span style="display:none">17871218</span>1787-12-18
| align=right | <span style="display:none">0</span>8,685,920
| [[Trenton, New Jersey|Trenton]]
| [[Newark, New Jersey|Newark]]
|-
| [[ਨਿਊ ਮੈਕਸੀਕੋ]]
| New Mexico
| align=center | NM
| align=center | [[ਤਸਵੀਰ:Flag of New Mexico.svg|border|48px]]
| <span style="display:none">19120106</span>1912-01-06
| align=right | <span style="display:none">0</span>1,969,915
| [[Santa Fe, New Mexico|Santa Fe]]
| [[Albuquerque, New Mexico|Albuquerque]]
|-
| [[ਨਿਊ ਯਾਰਕ]]
| New York
| align=center | NY
| align=center | [[ਤਸਵੀਰ:Flag of New York.svg|border|48px]]
| <span style="display:none">17880726</span>1788-07-26
| align=right | 19,297,729
| [[ਅਲਬਨੀ, ਨਿਊਯਾਰਕ|ਅਲਬਨੀ]]
| [[ਨਿਊਯਾਰਕ ਸ਼ਹਿਰ|ਨਿਊਯਾਰਕ]]<ref>[[ਨਿਊਯਾਰਕ ਸ਼ਹਿਰ]] ਅਮਰੀਕਾ ਦਾ ਸਭ ਤੋਂ ਜਿਆਦਾ ਜਨ ਸੰਖਿਆ ਵਾਲਾ ਸ਼ਹਿਰ ਹੈ।</ref>
|-
| [[ਉੱਤਰੀ ਕੈਰੋਲੀਨਾ]]
| North Carolina
| align=center | NC
| align=center | [[ਤਸਵੀਰ:Flag of North Carolina.svg|border|48px]]
| <span style="display:none">17891121</span>1789-11-21
| align=right | <span style="display:none">0</span>9,061,032
| [[Raleigh, North Carolina|Raleigh]]
| [[Charlotte, North Carolina|Charlotte]]
|-
| [[ਉੱਤਰੀ ਡਕੋਟਾ]]
| North Dakota
| align=center | ND
| align=center | [[ਤਸਵੀਰ:Flag of North Dakota.svg|border|40px]]
| <span style="display:none">18891102</span>1889-11-02
| align=right | <span style="display:none">00,</span>639,715
| [[Bismarck, North Dakota|Bismarck]]
| [[Fargo, North Dakota|Fargo]]
|-
| [[ਓਹਾਇਓ]]
| Ohio
| align=center | OH
| align=center | [[ਤਸਵੀਰ:Flag of Ohio.svg|48px]]
| <span style="display:none">18030301</span>1803-03-01
| align=right | 11,466,917
| [[Columbus, Ohio|Columbus]]
| [[Columbus, Ohio|Columbus]]
|-
| [[ਓਕਲਾਹੋਮਾ]]
| Oklahoma
| align=center | OK
| align=center | [[ਤਸਵੀਰ:Flag of Oklahoma.svg|border|48px]]
| <span style="display:none">19071116</span>1907-11-16
| align=right | <span style="display:none">0</span>3,617,316
| [[Oklahoma City]]
| [[Oklahoma City]]
|-
| [[ਔਰੇਗਨ]]
| Oregon
| align=center | OR
| align=center | [[ਤਸਵੀਰ:Flag of Oregon.svg|border|48px]]
| <span style="display:none">18590214</span>1859-02-14
| align=right | <span style="display:none">0</span>3,747,455
| [[Salem, Oregon|Salem]]
| [[Portland, Oregon|Portland]]
|-
| [[ਪੈੱਨਸਿਲਵੇਨੀਆ]]
| Pennsylvania
| align=center | PA
| align=center | [[ਤਸਵੀਰ:Flag of Pennsylvania.svg|border|48px]]
| <span style="display:none">17871212</span>1787-12-12
| align=right | 12,432,792
| [[Harrisburg, Pennsylvania|Harrisburg]]
| [[Philadelphia]]
|-
| [[ਰੋਡ ਟਾਪੂ]]
| Rhode Island
| align=center | RI
| align=center | [[ਤਸਵੀਰ:Flag of Rhode Island.svg|border|32px]]
| <span style="display:none">17900529</span>1790-05-29
| align=right | <span style="display:none">0</span>1,057,832
| [[Providence, Rhode Island|Providence]]
| [[Providence, Rhode Island|Providence]]
|-
| [[ਦੱਖਣੀ ਕੈਰੋਲੀਨਾ]]
| South Carolina
| align=center | SC
| align=center | [[ਤਸਵੀਰ:Flag of South Carolina.svg|border|48px]]
| <span style="display:none">17880523</span>1788-05-23
| align=right | <span style="display:none">0</span>4,407,709
| [[Columbia, South Carolina|Columbia]]
| [[Columbia, South Carolina|Columbia]]
|-
| [[ਦੱਖਣੀ ਡਕੋਟਾ]]
| South Dakota
| align=center | SD
| align=center | [[ਤਸਵੀਰ:Flag of South Dakota.svg|border|48px]]
| <span style="display:none">18891102</span>1889-11-02
| align=right | <span style="display:none">00,</span>796,214
| [[Pierre, South Dakota|Pierre]]
| [[Sioux Falls, South Dakota|Sioux Falls]]
|-
| [[ਟੈਨੇਸੀ]]
| Tennessee
| align=center | TN
| align=center | [[ਤਸਵੀਰ:Flag of Tennessee.svg|border|48px]]
| <span style="display:none">17960601</span>1796-06-01
| align=right | <span style="display:none">0</span>6,156,719
| [[Nashville, Tennessee|Nashville]]
| [[Memphis, Tennessee|Memphis]]
|-
| [[ਟੈਕਸਸ]]
| Texas
| align=center | TX
| align=center | [[ਤਸਵੀਰ:Flag of Texas.svg|border|48px]]
| <span style="display:none">18451229</span>1845-12-29
| align=right | 23,904,380
| [[Austin, Texas|Austin]]
| [[Houston]]
|-
| [[ਯੂਟਾ]]
| Utah
| align=center | UT
| align=center | [[ਤਸਵੀਰ:Flag of Utah.svg|border|48px]]
| <span style="display:none">18960104</span>1896-01-04
| align=right | <span style="display:none">0</span>2,645,330
| [[Salt Lake City]]
| [[Salt Lake City]]
|-
| [[ਵਰਮਾਂਟ]]
| Vermont
| align=center | VT
| align=center | [[ਤਸਵੀਰ:Flag of Vermont.svg|border|48px]]
| <span style="display:none">17910304</span>1791-03-04
| align=right | <span style="display:none">00,</span>621,254
| [[Montpelier, Vermont|Montpelier]]
| [[Burlington, Vermont|Burlington]]
|-
| [[ਵਰਜਿਨੀਆ]]
| Virginia
| align=center | VA
| align=center | [[ਤਸਵੀਰ:Flag of Virginia.svg|border|46px]]
| <span style="display:none">17880625</span>1788-06-25
| align=right | <span style="display:none">0</span>7,712,091
| [[Richmond, Virginia|Richmond]]
| [[Virginia Beach, Virginia|Virginia Beach]]
|-
| [[ਵਾਸ਼ਿੰਗਟਨ (ਰਾਜ)|ਵਾਸ਼ਿੰਗਟਨ]]
| Washington
| align=center | WA
| align=center | [[ਤਸਵੀਰ:Flag of Washington.svg|border|48px]]
| <span style="display:none">18891111</span>1889-11-11
| align=right | <span style="display:none">0</span>6,468,424
| [[Olympia, Washington|Olympia]]
| [[Seattle]]
|-
| [[ਪੱਛਮੀ ਵਰਜਿਨੀਆ]]
| West Virginia
| align=center | WV
| align=center | [[ਤਸਵੀਰ:Flag of West Virginia.svg|border|48px]]
| <span style="display:none">18630620</span>1863-06-20
| align=right | <span style="display:none">0</span>1,812,035
| [[Charleston, West Virginia|Charleston]]
| [[Charleston, West Virginia|Charleston]]
|-
| [[ਵਿਸਕਾਂਸਨ]]
| Wisconsin
| align=center | WI
| align=center | [[ਤਸਵੀਰ:Flag of Wisconsin.svg|border|48px]]
| <span style="display:none">18480529</span>1848-05-29
| align=right | <span style="display:none">0</span>5,601,640
| [[Madison, Wisconsin|Madison]]
| [[ਮਿਲਵਾਕੀ]]
|-
| [[ਵਾਇਓਮਿੰਗ]]
| Wyoming
| align=center | WY
| align=center | [[ਤਸਵੀਰ:Flag of Wyoming.svg|border|48px]]
| <span style="display:none">18900710</span>1890-07-10
| align=right | <span style="display:none">00,</span>522,830
| [[ਸ਼ੇਐਨ, ਵਾਇਓਮਿੰਗ|ਸ਼ੇਐਨ]]
| [[ਸ਼ੇਐਨ, ਵਾਇਓਮਿੰਗ|ਸ਼ੇਐਨ]]
|-
|}
 
==ਹਵਾਲੇ==
{{ਹਵਾਲੇ}}
{{ਉੱਤਰੀ ਅਮਰੀਕਾ ਦੇ ਦੇਸ਼}}
{{ਸੰਯੁਕਤ ਰਾਜ ਦੇ ਰਾਜਸੀ ਵਿਭਾਗ}}
 
== ਬਾਹਰੀ ਕੜੀ ==
{{ਕਾਮਨਜ਼|United States}}
 
[[ਸ਼੍ਰੇਣੀ:ਉੱਤਰੀ ਅਮਰੀਕਾ ਦੇ ਦੇਸ਼]]
[[ਸ਼੍ਰੇਣੀ:ਵੀਟੋ ਦੇਸ਼]]