CPT ਸਮਰੂਪਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 32:
[[2002]] ਵਿੱਚ [[ਔਸਕਰ ਗਰੀਨਬਰਗ]] ਨੇ ਸਾਬਤ ਕੀਤਾ ਕਿ [[CPT ਉਲੰਘਣਾ]] ਤੋਂ ਭਾਵ ਹੈ [[ਲੌਰੰਟਜ਼ ਸਮਰੂਪਤਾ]] ਦਾ ਟੁੱਟਣਾ। ਇਸਤੋਂ ਪਤਾ ਚਲਦਾ ਹੈ ਕਿ CPT ਉਲੰਘਣਾ ਦੇ ਕਿਸੇ ਵੀ ਅਧਿਐਨ ਵਿੱਚ [[ਲੌਰੰਟਜ਼ ਉਲੰਘਣਾ]] ਵੀ ਸ਼ਾਮਲ ਹੈ। ਫੇਰ ਵੀ, [[ਚੇਚੀਅਨ ਏਟ ਅਲ]] ਨੇ ਬਾਦ ਵਿੱਚ ਗਰੀਨਬਰਗ ਦੇ ਨਤੀਜੇ ਦੀ ਪ੍ਰਮਾਣਿਕਤਾ ਉੱਤੇ ਵਿਵਾਦ ਖੜਾ ਕੀਤਾ। ਲੌਰੰਟਜ਼ ਉਲੰਘਣਾ ਲਈ ਪ੍ਰਯੋਗਿਕ ਖੋਜਾਂ ਦੀ ਨਾ ਰੋਕੀ ਜਾ ਸਕਣ ਵਾਲੀ ਬਹੁਤਾਤ ਨੇ ਨੈਗੈਟਿਵ ਨਤੀਜੇ ਪੈਦਾ ਕੀਤੇ ਹਨ। ਇਹਨਾਂ ਨਤੀਜਿਆਂ ਦੀ ਇੱਕ ਵਿਸਥ੍ਰਿਤ ਸਾਰਣੀ [[ਕੋਸਟੈਲਕੀ]] ਅਤੇ [[ਰੱਸ਼ਲ]] ਦੁਆਰਾ ਦਿੱਤੀ ਗਈ ਹੈ।
 
== ਇਹ ਵੀ ਦੇਖੋ ==
 
* [[ਪੋਆਇਨਕੇਅਰ ਸਮਰੂਪਤਾ]] ਅਤੇ [[ਕੁਆਂਟਮ ਫੀਲਡ ਥਿਊਰੀ]]
ਲਾਈਨ 38:
* [[CP-ਉਲੰਘਣਾ]] ਅਤੇ [[ਕਾਔਨ]]
* [[ਐਂਟੀਮੈਟਰ ਦੀ ਗ੍ਰੈਵੀਟੇਸ਼ਨਲ ਇੰਟ੍ਰੈਕਸ਼ਨ|ਐਂਟੀਮੈਟਰ ਦੀਆਂ ਗਰੈਵੀਟੇਸ਼ਨਲ ਇੰਟ੍ਰੈਕਸ਼ਨਾਂ]] # [[CPT ਥਿਊਰਮ]]
== ਬਾਹਰੀ ਲਿੰਕ ==
*[http://www.physics.indiana.edu/~kostelec/faq.html Background information on Lorentz and CPT violation] by [[Alan Kostelecký]] at Theoretical Physics Indiana University
*[http://arxiv.org/abs/0801.0287 Data Tables for Lorentz and CPT Violation] at the [[arXiv]]