ਲਾਓਜ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Tow (ਗੱਲ-ਬਾਤ | ਯੋਗਦਾਨ)
auth control
No edit summary
ਲਾਈਨ 15:
}}
 
'''ਲਾਓਜ਼ੀ''' ('''ਲਾਓ-ਤਜ਼ੀ''' ਜਾਂ '''ਲਾਓ-ਤਜ਼ੇ''') ਪੁਰਾਤਨ ਚੀਨ ਦਾ ਇੱਕ ਫ਼ਿਲਾਸਫ਼ਰ ਅਤੇ ਕਵੀ ਸੀ। ਇਹਨੂੰ ''[[ਤਾਓ ਤੇ ਚਿਙਚਿੰਗ]]'' ਦੇ ਨਾਮੀ ਲਿਖਾਰੀ<ref name=stanford/> ਅਤੇ ਫ਼ਿਲਾਸਫ਼ੀ [[ਤਾਓਵਾਦ]] ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ ਅਤੇ ਧਰਮੀ [[ਤਾਓਵਾਦ]] ਅਤੇ ਰਵਾਇਤੀ ਚੀਨੀ ਮੱਤਾਂ ਵਿੱਚ ਇੱਕ ਦੇਵਤੇ ਵਜੋਂ ਵੀ ਪੂਜਿਆ ਜਾਂਦਾ ਹੈ। ਇੱਕ ਮਿਥਹਾਸਕ ਹਸਤੀ ਹੋਣ ਦੇ ਬਾਵਜੂਦ ਇਹਦੀ ਜ਼ਿੰਦਗੀ ਦਾ ਸਮਾਂ ਈਸਾ ਤੋਂ ਛੇ ਸਦੀਆਂ ਪਹਿਲਾਂ ਦੱਸਿਆ ਜਾਂਦਾ ਹੈ ਮਤਲਬ [[ਕਨਫ਼ੂਸ਼ੀਅਸ]] ਦਾ ਸਮਕਾਲੀ ਪਰ ਕੁਝ ਇਤਿਹਾਸਕਾਰ ਹਿਸਾਬ ਲਗਾਉਂਦੇ ਹਨ ਕਿ ਇਹ ਸੱਚਮੁੱਚ ਹੀ ਈਸਾ ਤੋਂ 5ਵੀ ਅਤੇ 6ਵੀਂ ਸਦੀਆਂ ਪਹਿਲਾਂ ਵਿੱਚ ਰਹਿੰਦਾ ਸੀ।<ref>{{Harvtxt|Kohn|2000|p=4}}</ref>
 
==ਹਵਾਲੇ==