ਰਾਜ ਬਰਾੜ: ਰੀਵਿਜ਼ਨਾਂ ਵਿਚ ਫ਼ਰਕ

ਭਾਰਤੀ ਗਾਇਕ, ਅਦਾਕਾਰ, ਗੀਤਕਾਰ ਅਤੇ ਸੰਗੀਤ ਨਿਰਦੇਸ਼ਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Raj Brar" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

01:38, 1 ਜਨਵਰੀ 2017 ਦਾ ਦੁਹਰਾਅ

ਰਾਜ ਬਰਾੜ (3 ਜਨਵਰੀ 1972 – 31 ਦਸੰਬਰ 2016)  ਇੱਕ ਪੰਜਾਬੀ ਗਾਇਕ, ਅਭਿਨੇਤਾ, ਗੀਤਕਾਰ ਅਤੇ ਸੰਗੀਤ ਡਾਇਰੈਕਟਰ ਸੀ।  ਉਹ ਆਪਣੀ 2008 ਦੀ ਹਿੱਟ ਐਲਬਮ ਰੀਬਰਥ ਲਈ ਖ਼ਾਸਕਰ ਜਾਣਿਆ ਜਾਂਦਾ। ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1990 ਦੀ ਫਿਲਮ ਜਵਾਨੀ ਜ਼ਿੰਦਾਬਾਦ  ਨਾਲ ਕੀਤੀ ਅਤੇ 2014 ਦੀ ਫਿਲਮ ਪੋਲੀਸ ਇਨ ਪੌਲੀਵੁਡ ਵਿੱਚ ਮੁੱਖ ਕਿਰਦਾਰ ਨਿਭਾਇਆ। 31 ਦਸੰਬਰ, 2016 ਨੂੰ 44 ਸਾਲ ਦੀ ਉਮਰ ਵਿੱਚ ਬਰਾੜ ਦੀ  ਮੌਤ ਹੋ ਗਈ। [1][2]

ਹਵਾਲੇ

  1. "Punjabi lyricist-actor Raj Brar no more". The Indian Express. 1 January 2017. Retrieved 1 January 2017.
  2. "Punjabi singer-actor Raj Brar dies at 44". The Tribune. 1 January 2016. Retrieved 1 January 2017.