ਗੱਲ-ਬਾਤ:ਖ਼ਾਲਸਾ ਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਇਸਦਾ '''ਰਾਜਾ''' ਸੀ, (ਮਹਾਰਾਜਾ ਰਣਜੀਤ ਸਿੰਘ)। ਸੁਲਤਾਨ ਨਹੀਂ, ਪੂਰੇ ਭ..." ਨਾਲ਼ ਸਫ਼ਾ ਬਣਾਇਆ
 
→‎ਨਾਮ ਤਬਦੀਲ: ਨਵਾਂ ਭਾਗ
ਲਾਈਨ 1:
ਇਸਦਾ '''ਰਾਜਾ''' ਸੀ, ([[ਮਹਾਰਾਜਾ ਰਣਜੀਤ ਸਿੰਘ]])। ਸੁਲਤਾਨ ਨਹੀਂ, ਪੂਰੇ ਭਾਰਤ ਚ ਸ਼ਾਸਕਾਂ ਹੇਤ ''''ਰਾਜਾ'''' ਸ਼ਬਦ ਪਰਚਲਿਤ ਹੈ ਨਾ ਕਿ ਸੁਲਤਾਨ, ਅਰੇਬੀਆ ਚ ਸ਼ਾਇਦ ਪਰ ਇੱਥੇ ਤਾਂ ਸ਼ਬਦ ਪਰਚਲਿਤ ਹੋਇਆ ਹੈ। ਇਸਲਈ ਸਾਮ'''ਰਾਜ''' ਵੀ ਸਭਤੋਂ ਪਰਚਲਿਤ ਸ਼ਬਦ ਹੈ। ਫਾਰਸੀ ਦਾ ਪਰਮੋਸ਼ਨ ਕੀਤਾ ਜਾ ਰਿਹਾ ਕੀ? --[[User:Raj Singh|<font face="Garamond" size="4" style="color:#920707;">Raj Singh</font><font face="calibri" size="3.5" style="color:#116902;"></font>]]<sup>[[user_talk:Raj Singh|(ਚਰਚਾ]]•[[Special:Contributions/Raj Singh|ਯੋਗਦਾਨ)]]</sup> 21:18, 29 ਜਨਵਰੀ 2016 (UTC)
 
== ਨਾਮ ਤਬਦੀਲ ==
 
ਆਮ ਤੌਰਤੇ ਪੰਜਾਬੀ ਲਿਖਤਾਂ ਵਿੱਚ ਇਸ ਸਲਤਨਤ ਨੂੰ "ਖਾਲਸਾ ਰਾਜ" ਕਿਹਾ ਗਿਆ ਹੈ।[http://panjabdigilib.org/webuser/searches/displayPage.jsp?ID=5650&page=1&CategoryID=1&Searched=], [http://panjabdigilib.org/webuser/searches/displayPage.jsp?ID=5628&page=1&CategoryID=1&Searched=], [http://panjabdigilib.org/webuser/searches/displayPageContent.jsp?ID=1666&page=7&CategoryID=1&Searched=W3GX] ਸਿੱਖ ਸਾਮਰਾਜ ਤਾਂ ਪੰਜਾਬੀ ਵਿਕਿਪੀਡਿਆ ਤੋਂ ਇਲਾਵਾ ਕੀਤੇ ਨਹੀਂ ਮਿਲਦਾ। ਜੇ ਕਿਸੇ ਨੂੰ ਇਤਰਾਜ਼ ਨਾ ਹੋਵੇ ਤਾਂ ਇਸ ਸਫ਼ੇ ਦਾ ਨਾਮ ਸਿੱਖ ਸਾਮਰਾਜ ਤੋਂ ਖਾਲਸਾ ਰਾਜ ਕਰਦੀਏ?
Return to "ਖ਼ਾਲਸਾ ਰਾਜ" page.