63,872
edits
Charan Gill (ਗੱਲ-ਬਾਤ | ਯੋਗਦਾਨ) ("Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ) |
Charan Gill (ਗੱਲ-ਬਾਤ | ਯੋਗਦਾਨ) ("Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ) |
||
'''ਇਲੀਆ ਯੇਫ਼ਿਮੋਵਿਚ ਰੇਪਿਨ''' ({{lang-rus|Илья́ Ефи́мович Ре́пин|r=Il'ya Yefimovich Repin}}; {{Lang-fi|Ilja Jefimovitš Repin}}; 5 ਅਗਸਤ{{OldStyleDate|5 August|1844|24 July}}O. S.{{OldStyleDate|5 August|1844|24 July}} – 29 ਸਤੰਬਰ 1930) ਇੱਕ ਰੂਸੀ<ref>{{
ਰੇਪਿਨ ਦਾ ਜਨਮ ਰੂਸੀ ਸਾਮਰਾਜ ਦੇ ਖਾਰਕੋਵ ਗਵਰਨੇਟ (ਹੁਣ [[ਯੂਕਰੇਨ]]) ਦੇ ਚੁਗੁਏਵ ਦੇ ਇੱਕ ਫੌਜੀ ਦੇ ਪਰਿਵਾਰ ਵਿਚ ਹੋਇਆ ਸੀ। ਉਹ 1854 ਵਿੱਚ ਫੌਜੀ ਸਕੂਲ ਵਿੱਚ ਦਾਖਲ ਹੋਇਆ ਅਤੇ 1856 ਵਿਚ ਇੱਕ ਸਥਾਨਕ ਆਈਕਾਨ ਚਿੱਤਰਕਾਰ, ਇਵਾਨ ਬੁਨਾਕੋਵ ਤਹਿਤ ਪੜ੍ਹਾਈ ਕੀਤੀ। ਉਸ ਨੇ ਚਿੱਤਰਕਾਰੀ 1860 ਦੇ ਲਾਗੇ ਚਾਗੇ ਸ਼ੁਰੂ ਕੀਤੀ। ਉਹ 1860ਵਿਆਂ ਦੇ ਦੌਰਾਨ ਸਾਥੀ ਕਲਾਕਾਰ ਇਵਾਨ ਕਰਾਮਸਕੋਈ ਅਤੇ ਆਲੋਚਕ ਵਲਾਦੀਮੀਰ ਸਤਾਸੋਵ ਨੂੰ ਮਿਲਿਆ, ਅਤੇ ਆਪਣੀ ਪਤਨੀ, ਵੇਰਾ ਸ਼ੇਵਤਸੋਵਾ ਨੂੰ 1872 ਵਿਚ ਮਿਲਿਆ (ਉਨ੍ਹਾਂ ਦਾ ਵਿਆਹ ਦਾ ਬੰਧਨ ਦਸ ਸਾਲ ਰਿਹਾ। 1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ।1876 ਵਿੱਚ ਉਸ ਨੂੰ ਅਕੈਡਮੀਸ਼ੀਅਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।
1880 ਵਿੱਚ ਰੇਪਿਨ ਜ਼ਾਪਾਰੋਜ਼ੀਆ ਯੂਕਰੇਨ ਵਿੱਚ{{citation needed|date=May 2016}} 1891 ਦੀ ਕ੍ਰਿਤੀ ''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ ''ਲਈ ਸਮੱਗਰੀ ਇਕੱਤਰ ਕਰਨ ਲਈ ਗਿਆ। ਉਸ ਦੇ ਚਿੱਤਰ ''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' 1883 ਵਿੱਚ ਅਤੇ ''ਇਵਾਨ ਭਿਆਨਕ ਅਤੇ ਉਸ ਦਾ ਪੁੱਤਰ ਇਵਾਨ'' 1885 ਵਿੱਚ ਪਰਦਰਸ਼ਿਤ ਕੀਤੇ ਗਏ। 1892 ਵਿਚ ਉਸ ਨੇ ''ਕਲਾ ਬਾਰੇ ਪੱਤਰ ''ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤਾ। 1894 ਤੋਂ ਉਸ ਆਰਟਸ ਅਕੈਡਮੀ ਨਾਲ ਜੁੜੇ ਉੱਚ ਕਲਾ ਸਕੂਲ ਵਿੱਚ ਪੜ੍ਹਾਇਆ। 1898 ਵਿੱਚ ਉਸ ਨੇ ਇੱਕ ਅਸਟੇਟ, ਪੈਨੇਟਸ, ਕੁਓਕਾਲਾ, ਫਿਨਲੈਂਡ ( ਹੁਣ ਰੇਪਿਨੋ, ਸੇਂਟ ਪੀਟਰਸਬਰਗ) ਵਿੱਚ ਖਰੀਦੀ।
== ਜੀਵਨੀ ==
=== ਕੈਰੀਅਰ ===
[[ਤਸਵੀਰ:Kurskaya_korennaya.jpg|left|thumb|''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' (1880-83)]]
1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ {{Sfn}} ਫ਼ਰਾਂਸ ਵਿੱਚ ਰਹਿਣ ਵਕਤ ਉਸਨੂੰ [[ਪ੍ਰਭਾਵਵਾਦ|ਪ੍ਰਭਾਵਵਾਦੀਆਂ]] ਦਾ ਅਤੇ ਕਲਾ ਵਿੱਚ ਇੱਕ ਨਵੀਂ ਦਿਸ਼ਾ ਬਾਰੇ ਬਹਿਸ ਦਾ ਪਤਾ ਲੱਗਿਆ।{{Sfn}} ਭਾਵੇਂ ਉਸ ਨੇ ਕੁਝ ਪ੍ਰਭਾਵਵਾਦੀ ਤਕਨੀਕਾਂ ਦੀ, ਖਾਸ ਕਰਕੇ ਉਨ੍ਹਾਂ ਦੀਆਂ ਕ੍ਰਿਤੀਆਂ ਵਿੱਚ ਚਾਨਣ ਅਤੇ ਰੰਗ ਦੀ ਵਰਤੋਂ ਦੀ ਤਾਰੀਫ਼ ਕੀਤੀ, ਉਸ ਨੇ ਉਨ੍ਹਾਂ ਦੇ ਕੰਮ ਵਿੱਚ ਨੈਤਿਕ ਜਾਂ ਸਮਾਜਿਕ ਮਕਸਦ ਦੀ ਕਮੀ ਨੂੰ ਮਹਿਸੂਸ ਕੀਤਾ, ਜੋ ਉਸ ਦੀ ਆਪਣੀ ਕਲਾ ਦੇ ਬੁਨਿਆਦੀ
▲1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ {{Sfn}} ਫ਼ਰਾਂਸ ਵਿੱਚ ਰਹਿਣ ਵਕਤ ਉਸਨੂੰ [[ਪ੍ਰਭਾਵਵਾਦ|ਪ੍ਰਭਾਵਵਾਦੀਆਂ]] ਦਾ ਅਤੇ ਕਲਾ ਵਿੱਚ ਇੱਕ ਨਵੀਂ ਦਿਸ਼ਾ ਬਾਰੇ ਬਹਿਸ ਦਾ ਪਤਾ ਲੱਗਿਆ।{{Sfn}} ਭਾਵੇਂ ਉਸ ਨੇ ਕੁਝ ਪ੍ਰਭਾਵਵਾਦੀ ਤਕਨੀਕਾਂ ਦੀ, ਖਾਸ ਕਰਕੇ ਉਨ੍ਹਾਂ ਦੀਆਂ ਕ੍ਰਿਤੀਆਂ ਵਿੱਚ ਚਾਨਣ ਅਤੇ ਰੰਗ ਦੀ ਵਰਤੋਂ ਦੀ ਤਾਰੀਫ਼ ਕੀਤੀ, ਉਸ ਨੇ ਉਨ੍ਹਾਂ ਦੇ ਕੰਮ ਵਿੱਚ ਨੈਤਿਕ ਜਾਂ ਸਮਾਜਿਕ ਮਕਸਦ ਦੀ ਕਮੀ ਨੂੰ ਮਹਿਸੂਸ ਕੀਤਾ, ਜੋ ਉਸ ਦੀ ਆਪਣੀ ਕਲਾ ਦੇ ਬੁਨਿਆਦੀ ਕਾਕ਼ਰਕ ਸਨ।{{Sfn}}
[[ਤਸਵੀਰ:REPIN_Ivan_Terrible&Ivan.jpg|thumb|''ਇਵਾਨ ਭਿਆਨਕ ਅਤੇ ਉਸ ਦਾ ਪੁੱਤਰ ਇਵਾਨ'' (1885)]]
[[ਤਸਵੀਰ:RepinSelfPortrait.jpg|left|thumb|''ਸਵੈ-ਪੋਰਟਰੇਟ'' (1887)]]
====
[[ਤਸਵੀਰ:Ilja_Jefimowitsch_Repin_-_Reply_of_the_Zaporozhian_Cossacks_-_Yorck.jpg|thumb|''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ ''(1891)]]▼
==== 1900-1915 ====
==== 1890 ====
▲[[ਤਸਵੀਰ:Ilja_Jefimowitsch_Repin_-_Reply_of_the_Zaporozhian_Cossacks_-_Yorck.jpg|thumb|''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ ''(1891)]]
[[ਤਸਵੀਰ:Self_portrait_with_Nordman_by_Repin.jpg|left|thumb|''ਸਵੈ-ਪੋਰਟਰੇਟ ਨਾਤਾਲੀਆ ਨੋਰਦਮਾਨ ਨਾਲ '' (1903)]]
[[ਤਸਵੀਰ:Repin_17October.jpg|thumb|''17 ਅਕਤੂਬਰ 1905'' (1906-1911)]]
[[ਤਸਵੀਰ:Kurskaya_korennaya.jpg|left|thumb|''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' (1880-83)]]
=== ਬਾਅਦ ਦੀ ਜ਼ਿੰਦਗੀ ===
|