ਇਲੀਆ ਰੇਪਿਨ: ਰੀਵਿਜ਼ਨਾਂ ਵਿਚ ਫ਼ਰਕ

"Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
("Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
("Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
1876 ਵਿਚ ਉਸ ਦੀ ਪੇਟਿੰਗ ''ਸਾਦਕੋ ਪਾਤਾਲ ਲੋਕ'' ਵਿੱਚ ਨੂੰ ਅਕੈਡਮੀਸ਼ੀਅਨ ਦਾ ਖ਼ਿਤਾਬ ਦਿੱਤਾ ਗਿਆ। ਅਗਲੇ ਸਾਲ ਉਸ ਦੇ ਪੁੱਤਰ ਯੂਰੀ ਦਾ ਜਨਮ ਹੋਇਆ। ਉਸ ਸਾਲ ਉਹ ਮਾਸਕੋ ਚਲੇ ਗਿਆ, ਅਤੇ ਬੜੇ ਚਿੱਤਰ ਬਣਾਏ ਜਿਨ੍ਹਾਂ ਵਿੱਚ ਆਰਖਿਪ ਕੁਇੰਦਜ਼ੀ ਅਤੇ ਇਵਾਨ ਸ਼ਿਸ਼ਕਿਨ ਦੇ ਪੋਰਟਰੇਟ ਵੀ ਸ਼ਾਮਲ ਹਨ। 1878 ਵਿਚ ਉਸ ਨੇ ਲੀਓ ਟਾਲਸਟਾਏ ਅਤੇ ਚਿੱਤਰਕਾਰ ਵਾਸਿਲੀ ਸੁਰੀਕੋਵ ਨਾਲ ਦੋਸਤੀ ਬਣਾ ਲਈ। 1880 ਵਿਚ ਉਸ ਦੀ ਤੀਜੀ ਧੀ, ਤਾਤੀਆਨਾ ਦਾ ਜਨਮ ਹੋਇਆ ।{{Sfn}} ਉਹ ਸਾਵਾ ਮਾਮੋਨਤੋਵ ਦੇ ਆਰਟ ਸਰਕਲ ਤੇ ਅਕਸਰ ਜਾਇਆ ਕਰਦਾ ਸੀ ਜੋ ਕਿ ਮਾਸਕੋ ਦੇ ਨੇੜੇ ਮਾਮੋਨਤੋਵ ਦੀ ਜਾਗੀਰ ਅਬਰਾਤਮਸੇਵੋ 'ਜੁੜਿਆ ਕਰਦਾ ਸੀ। ਇੱਥੇ ਉਹ ਉਨ੍ਹਾਂ ਦਿਨਾਂ ਦੇ ਕਈ ਮੋਹਰੀ ਚਿੱਤਰਕਾਰਾਂ ਨੂੰ ਮਿਲਿਆ ਜਿਨ੍ਹਾਂ ਵਿੱਚ ਵਸੀਲੀ ਪੋਲੇਨੋਵ, ਵਾਲੇਨਤਿਨ ਸੇਰੋਵ, ਅਤੇ ਮਿਖਾਇਲ ਵਰੂਬਲ ਵੀ ਸ਼ਾਮਲ ਸਨ।{{Sfn}} 1882 ਵਿਚ ਉਸ ਦਾ ਅਤੇ ਵੇਰਾ ਦਾ ਤਲਾਕ ਹੋ ਗਿਆ; ਪਰ ਬਾਅਦ ਵਿੱਚ ਵੀ ਉਨ੍ਹਾਂ ਨੇ ਦੋਸਤਾਨਾ ਰਿਸ਼ਤਾ ਬਣਾਈ ਰੱਖਿਆ।{{Sfn}}
[[ਤਸਵੀਰ:REPIN_Ivan_Terrible&Ivan.jpg|thumb|''ਇਵਾਨ ਭਿਆਨਕ ਅਤੇ ਉਸ ਦਾ ਪੁੱਤਰ ਇਵਾਨ'' (1885)]]
ਰੇਪਿਨਦੇ ਜ਼ਮਾਨੇ ਦੇ ਲੋਕ ਅਕਸਰ ਉਸ ਦੀ ਕਲਾ ਵਿਚ ਕਿਸਾਨ ਦੀ ਜ਼ਿੰਦਗੀ ਨੂੰ ਚਿਤਰਣ ਦੀ ਉਸ ਦੀ ਖਾਸ ਯੋਗਤਾ ਬਾਰੇ ਟਿੱਪਣੀ. ਕਰਦੇ ਸਨ। ਸਤਾਸੋਵ ਨੂੰ 1876 ਦੇ ਇੱਕ ਪੱਤਰ ਵਿਚ ਕਰਾਮਸੋਈ ਨੇ ਲਿਖਿਆ: "ਰੇਪਿਨ ਰੂਸੀ ਕਿਸਾਨ ਨੂੰ ਉਹ ਜੋ ਹੈ ਬਿਲਕੁਲ ਉਵੇਂ ਚਿੱਤਰਣ ਦੇ ਸਮਰੱਥ ਹੈ। ਮੈਂ ਬਹੁਤ ਸਾਰੇ ਕਲਾਕਾਰਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਕਿਸਾਨ ਦਾ ਚਿਤਰਣ ਕੀਤਾ ਹੈ, ਕੁਝ ਨੇ ਤਾਂ ਬਹੁਤ ਹੀ ਵਧੀਆ, ਪਰ ਕੋਈ ਵੀ ਰੇਪਿਨ ਦੇ ਚਿਤਰਣ ਦੇ ਨੇੜੇ ਵੀ ਨਹੀਂ ਢੁਕਿਆ।" {{Sfn}} ਲੀਓ ਟਾਲਸਟਾਏ ਨੇ ਬਾਅਦ ਵਿੱਚ ਕਿਹਾ ਕਿ "ਰੇਪਿਨ ਲੋਕ ਜੀਵਨ ਨੂੰ ਕਿਸੇ ਵੀ ਹੋਰ ਰੂਸੀ ਕਲਾਕਾਰ ਨਾਲੋਂ ਕਿਤੇ ਬਿਹਤਰ ਚਿਤਰਦਾ ਹੈ।"{{Sfn}} ਉਸ ਵਲੋਂ ਸ਼ਕਤੀਸ਼ਾਲੀ ਅਤੇ ਤਸਵੀਰੀ ਬਲ ਨਾਲ ਮਨੁੱਖੀ ਜੀਵਨ ਦੀ ਮੁੜ-ਰਚਨਾ ਕਰਨ ਉਸ ਦੀ ਯੋਗਤਾ ਦੀ ਸ਼ਲਾਘਾ ਕੀਤੀ ਜਾਂਦੀ ਸੀ।{{Sfn}}
[[ਤਸਵੀਰ:RepinSelfPortrait.jpg|left|thumb|''ਸਵੈ-ਪੋਰਟਰੇਟ'' (1887)]]