ਰਾਜ ਬਰਾੜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 12:
}}
'''ਰਾਜ ਬਰਾੜ''' (3 ਜਨਵਰੀ 1972 – 31 ਦਸੰਬਰ 2016) ਇੱਕ [[ਪੰਜਾਬੀ ਲੋਕ|ਪੰਜਾਬੀ]] ਗਾਇਕ, ਅਭਿਨੇਤਾ, ਗੀਤਕਾਰ ਅਤੇ ਸੰਗੀਤ ਡਾਇਰੈਕਟਰ ਸੀ।  ਉਹ ਆਪਣੀ 2008 ਦੀ ਹਿੱਟ ਐਲਬਮ ਰੀਬਰਥ ਲਈ ਖ਼ਾਸਕਰ ਜਾਣਿਆ ਜਾਂਦਾ। ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1990 ਦੀ ਫਿਲਮ ਜਵਾਨੀ ''ਜ਼ਿੰਦਾਬਾਦ '' ਨਾਲ ਕੀਤੀ ਅਤੇ 2014 ਦੀ ਫਿਲਮ ''ਪੋਲੀਸ ਇਨ ਪੌਲੀਵੁਡ ''ਵਿੱਚ ਮੁੱਖ ਕਿਰਦਾਰ ਨਿਭਾਇਆ। 31 ਦਸੰਬਰ, 2016 ਨੂੰ 44 ਸਾਲ ਦੀ ਉਮਰ ਵਿੱਚ ਬਰਾੜ ਦੀ  ਮੌਤ ਹੋ ਗਈ। <ref>{{cite web|title=Punjabi lyricist-actor Raj Brar no more|url=http://indianexpress.com/article/cities/chandigarh/punjabi-lyricist-actor-raj-brar-death-no-more-alcoholism-liver-problems-4453912/|accessdate=1 January 2017|work=[[The Indian Express]]|date=1 January 2017}}</ref><ref>{{cite web|title=Punjabi singer-actor Raj Brar dies at 44|url=http://www.tribuneindia.com/news/punjab/punjabi-singer-actor-raj-brar-dies-at-44/344418.html|accessdate=1 January 2017|work=[[The Tribune (Chandigarh)|The Tribune]]|date=1 January 2016}}</ref>
 
== ਐਲਬਮ ==
* <nowiki>'' ਰੀਬਰਥ''</nowiki>
* <nowiki>''ਸਾਡੇ ਵਾਰੀ ਰੰਗ ਮੁੱਕਿਆ ''</nowiki>
* <nowiki>'' ਨਾਗ ਦੀ ਬੱਚੀ''</nowiki>
* <nowiki>''ਗੁਨਹਗਾਰ''</nowiki>
* <nowiki>'' ਪਿਆਰ ਦੇ ਬਦਲੇ ਪਿਆਰ ''</nowiki>
* <nowiki>''ਦੇਸੀ ਪੌਪ''</nowiki>
* <nowiki>'' ਲੋਕ ਸਭਾ ''</nowiki>
* <nowiki>'' ਮੇਰੇ ਕਰਮ ਤੇ ਕਿਰਪਾ ਤੇਰੀ ''</nowiki>
* <nowiki>'' ਸਹੇਲੀS ''</nowiki>
 
== ਹਵਾਲੇ ==