"ਕਿਊਬਾਈ ਮਿਜ਼ਾਈਲ ਸੰਕਟ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
}}
 
'''ਕਿਊਬਾਈ ਮਿਜ਼ਾਈਲ ਸੰਕਟ''' (ਕਿਊਬਾ ਵਿੱਚ ਅਕਤੂਬਰ ਸੰਕਟ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ) ਸੀਤ ਯੁੱਧ ਦੇ ਦੌਰਾਨ ਅਕਤੂਬਰ 1962 ਵਿੱਚਸੋਵੀਅਤਵਿੱਚ ਸੋਵੀਅਤ ਯੂਨੀਅਨ, ਕਿਊਬਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਇੱਕ ਟਕਰਾਓ ਸੀ। ਸਤੰਬਰ 1962 ਵਿੱਚ, ਕਿਊਬਾ ਅਤੇ ਸੋਵੀਅਤ ਯੂਨੀਅਨ ਦੀਆਂ ਸਰਕਾਰਾਂ ਨੇ ਚੋਰੀ-ਛਿਪੇ ਕਿਊਬਾ ਵਿੱਚ ਮਹਾਦੀਪੀ ਸੰਯੁਕਤ ਰਾਜ ਅਮਰੀਕਾ ਦੇ ਸਾਰੇ ਭਾਗਾਂ ਤੇ ਮਾਰ ਕਰ ਸਕਣ ਦੀ ਸਮਰੱਥਾ ਵਾਲੀਆਂ ਅਨੇਕ ਮੱਧ ਅਤੇ ਦਰਮਿਆਨੀ ਦੂਰੀ ਦੀਆਂ ਪ੍ਰਾਖੇਪਿਕ ਮਿਜ਼ਾਈਲਾਂ (MRBMs ਅਤੇ IRBMs) ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। 1958 ਵਿੱਚ ਯੂਕੇ (UK) ਵਿੱਚ ਥੋਰ ਆਈਆਰਬੀਐਮ (IRBM) ਅਤੇ 1961 ਵਿੱਚ ਇਟਲੀ ਅਤੇ ਤੁਰਕੀ ਵਿੱਚ ਜੁਪੀਟਰ ਆਈਆਰਬੀਐਮ (IRBM) - ਮਾਸਕੋ ਤੇ ਨਾਭਿਕੀ ਹਥਿਆਰਾਂ ਨਾਲ ਹਮਲਾ ਕਰਨ ਦੀ ਸਮਰੱਥਾ ਵਾਲੀਆਂ ਇਸ 100 ਤੋਂ ਜਿਆਦਾ ਅਮਰੀਕਾ-ਨਿਰਮਿਤ ਮਿਜ਼ਾਈਲਾਂ ਦੀ ਤੈਨਾਤੀ ਦੀ ਪ੍ਰਤੀਕਰਿਆ ਵਜੋਂ ਇਹ ਕਾਰਵਾਈ ਕੀਤੀ ਗਈ। 14 ਅਕਤੂਬਰ 1962 ਨੂੰ ਇੱਕ ਸੰਯੁਕਤ ਰਾਜ ਅਮਰੀਕੀ ਯੂ-2 ਫੋਟੋਆਵਿਕਸ਼ਣ ਜਹਾਜ਼ ਨੇ ਕਿਊਬਾ ਵਿੱਚ ਨਿਰਮਾਣਾਧੀਨ ਸੋਵੀਅਤ ਮਿਜ਼ਾਈਲ ਠਿਕਾਣਿਆਂ ਦੇ ਫੋਟੋਗਰਾਫਿਕ ਪ੍ਰਮਾਣ ਜਮਾਂ ਕੀਤੇ।ਸੋਵੀਅਤ ਸਰਕਾਰ ਨੇ ਕਿਊਬਾ ਨੂੰ ਸੁਚੇਤ ਕੀਤਾ ਸੀ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਅਮਰੀਕਾ ਫੋਜੀ ਦਖਲ ਦੇਣ ਦੀ ਵਿਓਂਤ ਬਣਾ ਚੁੱਕਿਆ ਹੈ ਤੇ ਹਮਲਾ ਕਿਸੇ ਵੀ ਸਮੇਂ ਸੰਭਵ ਹੈ |ਇਹ ਜਾਣਕਾਰੀ ਦੇਣ ਦੇਣ ਲਈ ਉਜਬੇਕੇਸਤਾਨ ਦੇ ਪਾਰਟੀ ਸੈਕਟਰੀ ਸ਼ਰਫ ਰਸ਼ਿਦੋਵ ਤੇ ਯੁਧਨੀਤਕ ਰੋਕਟ ਫੋਜਾਂ ਦੇ ਮੁੱਖੀ ਮਾਰਸ਼ਲ ਸਰਗੇਈ ਬਿਰ੍ਯੁਜ਼ੋਵ ਨੂੰ ਉਚੇਚਾ ਕਿਊਬਾ ਭੇਜਿਆ ਗਿਆ ਸੀ|ਪਹਿਲੀ ਮੀਟਿੰਗ ਵਿੱਚ ਕਿਊਬਾ ਵਲੋਂ ਫੀਡਲ ਕਾਸਤਰੋ ਤੇ ਰਾਹੁਲ ਕਾਸਤਰੋ ਸ਼ਾਮਲ ਹੋਏ ਸਨ|ਸੋਵੀਅਤ ਆਗੂਆਂ ਵਲੋਂ ਇਹ ਪੁਛੇ ਜਾਣ ਤੇ ਕਿ ਅਜੇਹੀ ਸਥਿਤੀ ਨੂੰ ਕਿਵੇਂ ਸੰਭਾਲਿਆ ਜਾਵੇ ਦੇ ਜਵਾਬ ਵਿੱਚ ਕਾਸਟਰੋ ਨੇ ਕਿਹਾ ਕਿ ਇਸ ਦਾ ਇੱਕ ਹੀ ਹੱਲ ਹੈ ਕਿ ਸੋਵੀਅਤ ਸਰਕਾਰ ਇਹ ਐਲਾਨ ਕਰੇ ਕਿ ਕਿਊਬਾ ਤੇ ਹਮਲਾ,ਸੋਵੀਅਤ ਦੇਸ਼ ਤੇ ਹਮਲਾ ਸਮਝਿਆ ਜਾਵੇਗਾ|ਸੋਵੀਅਤ ਆਗੂਆ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸਿਰਫ ਬਿਆਨ ਨਾਲ ਨਹੀਂ ਸਰਣਾ,ਇਸ ਨੂੰ ਹਕੀਕਤ ਦਰਸਾਉਣ ਲਈ ਕਾਫੀ ਕੁਝ ਕਰਨਾ ਪਵੇਗਾ|ਇਸ ਲਈ ਦੂਰ ਮਾਰ ਕਰਣ ਵਾਲੀਆਂ ਕੁਝ ਮਿਜਾਇਲਾ ਦਾ ਕਿਊਬਾ ਵਿੱਚ ਤੈਨਾਤ ਕਰਣਾ ਜਰੂਰੀ ਹੈ|ਕਾਸਟਰੋ ਭਰਾਵਾਂ ਸਮੇਤ ਦੂਜੀ ਮੀਟਿੰਗ ਵਿੱਚ ਚੀ-ਗਵੇਰਾ,ਬ੍ਲਾਸ-ਰੋਕਾ,ਡੋਰਤੀਕੋਸ ਤੇ ਕਾਰਲਸ ਰਾਇਫ਼ਲ ਵੀ ਸ਼ਾਮਲ ਹੋਏ ਤੇ ਇਸ ਅਹਿਮ ਮੀਟਿੰਗ ਵਿੱਚ ਹੀ ਮਿਜਾਇਲਾ ਦੀ ਤੈਨਾਤੀ ਦਾ ਫੈਸਲਾ ਲਿਆ ਗਿਆ|੨੬ ਅਕਤੂਬਰ ੧੯੬੨ ਨੂੰ ਫੀਡਲ ਕਾਸਤਰੋ ਨੇ ਸੋਵੀਅਤ ਆਗੂ ਕਾਮਰੇਡ ਖਰੁਸ਼ਚੇਵ ਨੂੰ ਇੱਕ ਪੱਤਰ ਲਿੱਖ ਕੇ ਸੰਕਟ ਬਾਰੇ ਆਪਣੇ ਵਿਚਾਰ ਦਸੇਦੱਸੇ ਸਨ |
 
==ਹਵਾਲੇ==