ਸਿੱਖ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਇਹ ਰਹਿਣ ਦੀਏ, ਇਹ ਵੀ ਇਸ ਰਾਜ ਦਾ ਪਰਚਲਤ ਨਾਮ ਆ। ਨਾਲੇ ਗੂਗਲ ਟ੍ਰਾਸਲੇਟਰ ਮੁਤਾਬਕ ਫ਼ਾਰਸੀ ਵਿੱਚ ਵੀ ਇਹ ਹੀ ਲਿਖਿਆ।
ਛੋ ਪੰਜਾਬੀ ਰਾਜ ਮਤਲਬ ਪੰਜਾਬੀ ਲੋਕਾਂ ਦਾ ਰਾਜ
ਲਾਈਨ 72:
}}
 
'''ਖ਼ਾਲਸਾ ਰਾਜ ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Sikh Empire ''ਸਿੱਖ ਐਮਪਾਇਰ''; '''ਪੰਜਾਬਪੰਜਾਬੀ ਰਾਜ''', '''ਸਿੱਖ ਖ਼ਾਲਸਾ ਰਾਜ''' ਜਾਂ '''ਸਰਕਾਰ-ਏ-ਖ਼ਾਲਸਾ''' ਵੀ ਕਿਹਾ ਜਾਂਦਾ) ਇੱਕ ਤਾਕਤਵਰ ਅਤੇ ਨਿਰਪੱਖ ਸਾਮਰਾਜ ਸੀ, ਜਿਸਦਾ ਆਗਾਜ਼ [[ਦੱਖਣੀ ਏਸ਼ੀਆ]] ਦੇ [[ਪੰਜਾਬ ਖੇਤਰ]] ਦੁਆਲੇ [[ਮਹਾਰਾਜਾ ਰਣਜੀਤ ਸਿੰਘ]] ਅਧੀਨ ਹੋਇਆ।<ref>{{cite web|url=http://www.exoticindiaart.com/book/details/IDE822/ |title=Ranjit Singh: A Secular Sikh Sovereign by K.S. Duggal. '&#39;(Date:1989. ISBN 8170172446'&#39;) |publisher=Exoticindiaart.com |date=3 September 2015 |accessdate=2009-08-09}}</ref> ਇਹ ਸਾਮਰਾਜ 1799 ਵਿੱਚ ਰਣਜੀਤ ਸਿੰਘ ਦੇ [[ਲਾਹੌਰ]] ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ [[ਸਿੱਖ ਮਿਸਲਾਂ]] ਦੇ [[ਖਾਲਸਾ|ਖਾਲਸਾਈ]] ਸਿਧਾਂਤਾਂ 'ਤੇ ਅਧਾਰਿਤ ਸੀ।<ref name="Encyclopædia Britannica Eleventh Edition 1911 Page 892">Encyclopædia Britannica Eleventh Edition, (Edition: Volume V22, Date: 1910–1911), Page 892.</ref><ref name="Grewal">{{cite book|last=Grewal|first=J. S.|title=The Sikhs of the Punjab, Chapter 6: The Sikh empire (1799–1849) |publisher=Cambridge University Press|year=1990|series=The New Cambridge History of India|work=|chapter=|url=https://books.google.com/books?id=2_nryFANsoYC&printsec=frontcover&dq=isbn%3D0521637643&hl=en&sa=X&ei=yKFPU_76KoaEO5blgYgH&ved=0CEwQ6AEwAQ#v=onepage&q=isbn%3D0521637643&f=false|isbn=0 521 63764 3 }}</ref> 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ [[ਖ਼ੈਬਰ ਦੱਰਾ]] ਤੱਕ, ਚੜ੍ਹਦੇ ਪਾਸੇ [[ਤਿੱਬਤ|ਲਹਿੰਦੇ-ਤਿਬਤ]] ਤੱਕ, ਅਤੇ ਦੱਖਣ ਵੱਲੋਂ [[ਮਿਠਾਨਕੋਟ]] ਤੱਕ ਤੇ ਉੱਤਰ ਵੱਲੋਂ [[ਜੰਮੂ ਅਤੇ ਕਸ਼ਮੀਰ|ਕਸ਼ਮੀਰ]] ਤੱਕ ਪਸਰਿਆ ਹੋਇਆ ਸੀ। ਇਹ ਅੰਗਰੇਜ਼ਾ ਦੇ ਬ੍ਰਿਟਿਸ਼ ਰਾਜ ਹਿੱਸੇ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖਰੀ ਨਰੋਆ ਖੇਤਰ ਸੀ।
 
ਖਾਲਸਾ ਰਾਜ ਦੀ ਨੀਹ ਸੰਨ 1707 ਦੇ ਸ਼ੁਰੂਆਤੀ ਦੌਰ ਵੇਲੇ ਰੱਖੀ ਗਈ ਹੋਣ ਦਾ ਦਾਵਾ ਹੋ ਸਕਦਾ ਹੈ, ਜਿਸ ਸਾਲ [[ਔਰੰਗਜ਼ੇਬ]] ਦੀ ਮੌਤ ਅਤੇ [[ਮੁਗ਼ਲ ਸਲਤਨਤ|ਮੁਗ਼ਲੀਆ ਸਲਤਨਤ]] ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, [[ਦਲ ਖ਼ਾਲਸਾ]], ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਾ ਫੌਜ ਦਾ ਇੰਤਜ਼ਾਮੀ ਤੌਰ ਤੇ ਸੁਧਾਰਿਆ ਵਜੂਦ, ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਕੰਨੀ [[ਪਠਾਣ|ਪਠਾਣਾ]] ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾਕੇ ਵੱਖ-ਵੱਖ ਕੌਨਫ਼ੈਰਸੀਆਂ ਜਾਂ ਅਧ-ਸੁਤੰਤਰ [[ਮਿਸਲਾਂ]] ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। ਭਰ, 1762 ਤੋਂ 1799 ਦੇ ਵਕਵੇ ਦੌਰਾਨ, ਇੰਜ ਲੱਗ ਰਿਹਾ ਸੀ ਜਿਵੇਂ ਮਿਸਲਦਾਰੀਆਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫ਼ੌਜਦਾਰ ਬਣ ਰਹੇ ਹੋਣ।