ਸਿੱਖ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 13:
| flag_p1 =Kattar Dhal Talwar.jpg
| border_p1 = no
| p2 = ਦੁਰਾਨੀ ਰਾਜ ਸਲਤਨਤ
| flag_p2 = Flag of Herat until 1842.svg
| p3 = ਮਰਾਠਾ ਸਾਮਰਾਜ
ਲਾਈਨ 26:
| image_coat = Khanda.svg
| symbol = ਖੰਡਾ
| symbol_type = ਖੰਡਾ (ਰਾਜ-ਚਿੰਨ੍ਹਮੋਹਰ)
| era = ਸ਼ੁਰੂਆਤੀ ਮੌਡਰਨ ਜ਼ਮਾਨਾ
| event_start = ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ 'ਤੇ ਕਬਜ਼ਾ
ਲਾਈਨ 33:
| image_map_caption = ਬੁਲੰਦੀ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ
| capital = [[ਲਾਹੌਰ]]
| mottonational_anthem = [[ਦੇਗ ਤੇਗ ਫ਼ਤਹਿ]] (ਸਰਕਾਰੀ)
ਸ਼੍ਰੀ ਅਕਾਲ ਜੀ ਸਹਾਇ (ਗੈਰ-ਸਰਕਾਰੀ)
| national_anthem = [[ਦੇਗ ਤੇਗ ਫਤਹਿ]]
| common_languages = [[ਫ਼ਾਰਸੀ ਭਾਸ਼ਾ|ਫ਼ਾਰਸੀ]] (ਦਰਬਾਰ)<ref>http://www.global.ucsb.edu/punjab/14.1_Rahman.pdf</ref>
[[ਪੰਜਾਬੀ ਭਾਸ਼ਾ|ਪੰਜਾਬੀ]]
[[ਡੋਗਰੀ ਭਾਸ਼ਾ|ਡੋਗਰੀ]]
[[ਕਸ਼ਮੀਰੀ ਭਾਸ਼ਾ|ਕਸ਼ਮੀਰੀ]]
[[ਪਸ਼ਤੋ]]
| government_type = [[ਫ਼ੈਡਰਲ ਮੌਨਆਰਕੀ]]
| title_leader = [[ਮਹਾਰਾਜਾਮਹਾਂਰਾਜਾ]]
| leader1 = [[ਰਣਜੀਤ ਸਿੰਘ]]
| year_leader1 = 1801–1839
ਲਾਈਨ 65 ⟶ 64:
| stat_pop1 =
| stat_area4 = 491,464 km2/189,755 mi2.
| population_estimate = 35 ਲੱਖ
| population_estimate_year = 1831
| religion = [[ਸਿੱਖੀ]]
| currency = ਨਾਨਕ ਸ਼ਾਹੀ (ਮੋਹਰਾਂ)
ਲਾਈਨ 76 ⟶ 73:
ਖਾਲਸਾ ਰਾਜ ਦੀ ਨੀਹ ਸੰਨ 1707 ਦੇ ਸ਼ੁਰੂਆਤੀ ਦੌਰ ਵੇਲੇ ਰੱਖੀ ਗਈ ਹੋਣ ਦਾ ਦਾਵਾ ਹੋ ਸਕਦਾ ਹੈ, ਜਿਸ ਸਾਲ [[ਔਰੰਗਜ਼ੇਬ]] ਦੀ ਮੌਤ ਅਤੇ [[ਮੁਗ਼ਲ ਸਲਤਨਤ|ਮੁਗ਼ਲੀਆ ਸਲਤਨਤ]] ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, [[ਦਲ ਖ਼ਾਲਸਾ]], ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਾ ਫੌਜ ਦਾ ਇੰਤਜ਼ਾਮੀ ਤੌਰ ਤੇ ਸੁਧਾਰਿਆ ਵਜੂਦ, ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਕੰਨੀ [[ਪਠਾਣ|ਪਠਾਣਾ]] ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾਕੇ ਵੱਖ-ਵੱਖ ਕੌਨਫ਼ੈਰਸੀਆਂ ਜਾਂ ਅਧ-ਸੁਤੰਤਰ [[ਮਿਸਲਾਂ]] ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। ਭਰ, 1762 ਤੋਂ 1799 ਦੇ ਵਕਵੇ ਦੌਰਾਨ, ਇੰਜ ਲੱਗ ਰਿਹਾ ਸੀ ਜਿਵੇਂ ਮਿਸਲਦਾਰੀਆਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫ਼ੌਜਦਾਰ ਬਣ ਰਹੇ ਹੋਣ।

ਸਾਮਰਾਜ ਦਾ ਆਗਾਜ਼ ਰਣਜੀਤ ਸਿੰਘ ਵਲੋਂ ਲਹੌਰ ਦਾ ਕਬਜ਼ਾ ਉਸ ਦੇ ਅਫ਼ਗਾਨੀ ਰਾਜੇ, [[ਜ਼ਮਾਨ ਸ਼ਾਹ ਦੁਰਾਨੀ]] ਤੋਂ ਲੈਕੇ ਹੋਇਆ, ਅਤੇ ਇਸੇ ਲੜੀ ਤਹਿਤ ਅਫ਼ਗਾਨ, [[ਅਫ਼ਗਾਨ-ਸਿੱਖ ਜੰਗਾਂ]] ਹਾਰਕੇ ਪੰਜਾਬ ਤੋਂ ਬਰਖਾਸਤ ਹੋਣੇ ਸ਼ੁਰੂ ਹੋ ਗਏ, ਨਾਲੇ ਖੇਰੂ-ਖੇਰੂ ਹੋਈਆਂ ਸਿੱਖ ਮਿਸਲਾਂ ਵਿੱਚ ਇਕਤਾ ਹੋਣ ਲੱਗ ਪਈ। ਰਣਜੀਤ ਸਿੰਘ ਨੂੰ 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਪੰਜਾਬ ਦਾ ਮਹਾਂਰਾਜਾ ਐਲਾਨਿਆ ਗਿਆ, ਜਿਸ ਨਾਲ ਇੱਕ ਸਿਆਸੀ ਏਕਤਾ ਵਾਲਾ ਸੂਬਾ ਸਿਰਜਿਆ। ਸਾਹਿਬ ਸਿੰਘ ਬੇਦੀ, ਗੁਰੂ ਨਾਨਕ ਸਾਹਿਬ ਦੀ ਪੀੜੀ ਵਿੱਚੋ, ਨੇ ਤਾਜਪੋਸ਼ੀ ਨੂੰ ਇੰਜ਼ਾਮ ਦਿਤਾ।<ref>[http://www.learnpunjabi.org/eos/ The Encyclopaedia of Sikhism], section ''Sāhib Siṅgh Bedī, Bābā (1756–1834)''.</ref> ਇਕਲੇ ਇੱਕ ਮਿਸਲ ਦੇ ਮੁੱਖੀ ਹੋਣ ਤੋਂ ਪੰਜਾਬ ਦੇ ਮਹਾਂਰਾਜਾ ਬਣਨ ਤੱਕ, ਰਣਜੀਤ ਸਿੰਘ ਬਹੁਤ ਥੋੜੇ ਹੀ ਵਕਵੇ ਵਿੱਚ ਸੱਤਾ ਤੇ ਕਾਬਜ਼ ਹੋਇਆ। ਓਹ ਆਪਣੀ ਫੌਜ ਨੂੰ ਤਾਜ਼ਾ ਸਿਖਲਾਈ, ਹਥਿਆਰਾਂ ਅਤੇ ਤੋਪਖ਼ਾਨਿਆਂ ਨਾਲ ਮੌਡਰਨ ਕਰਨ ਲੱਗ ਪਿਆ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਰਾਜ ਅੰਦਰੂਨੀ ਫ਼ੁੱਟ ਅਤੇ ਮਾੜੇ ਸਿਆਸੀ ਪ੍ਰਬੰਧਾ ਕਾਰਨ ਕਮਜ਼ੋਰ ਹੋ ਗਿਆ। ਅਖੀਰ, ਸੰਨ 1849 ਤੱਕ [[ਦੂਜੀ ਐਂਗਲੋ-ਸਿੱਖ ਜੰਗਾਂਜੰਗ]] ਵਿੱਚ ਹਾਰਨ ਕਰਕੇ ਇਹ ਐਮਪਾਇਰ ਬ੍ਰਿਟਿਸ਼ ਰਾਜ ਅਤੇ ਉਸ ਤੋਂ ਅਗਾਂਹ ਭਾਰਤ ਅਤੇ ਪਾਕਿਸਤਾਨ ਦੇ ਹਿਸੇ ਆਇਆ।

ਸੰਨ 1799 ਤੋਂ 1849 ਤੱਕ ਖ਼ਾਲਸਾ ਰਾਜ ਦੇ ਚਾਰ ਸੂਬੇ ਸਨ: [[ਲਹੌਰ]] (ਪੰਜਾਬ ਵਿੱਚ, ਜੋ ਸਿੱਖ ਰਾਜਧਾਨੀ ਬਣਿਆ), [[ਮੁਲਤਾਨ]] (ਇਹ ਵੀ ਪੰਜਾਬ ਵਿੱਚ), [[ਪੇਸ਼ਾਵਰ]] ਅਤੇ [[ਕਸ਼ਮੀਰ]]।