ਸਿੱਖ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 5:
| common_name = ਖਾਲਸਾ ਰਾਜ
| region = [[ਪੰਜਾਬ ਖੇਤਰ|ਪੰਜਾਬ]]
| country = [[ਭਾਰਤ]]<br>[[ਪਾਕਿਸਤਾਨ]]<br>[[ਅਫ਼ਗਾਨਿਸਤਾਨ]]<br>[[ਤਿੱਬਤ]]
| year_start = 1799
| year_end = 1849
ਲਾਈਨ 66 ⟶ 65:
| religion = [[ਸਿੱਖੀ]]
| currency = ਨਾਨਕ ਸ਼ਾਹੀ (ਮੋਹਰਾਂ)
| today = {{flag|ਚੀਨ}} {{flag|ਭਾਰਤ}}<br />{{flag|ਪਾਕਿਸਤਾਨ}} {{flag|ਅਫ਼ਗ਼ਾਨਿਸਤਾਨ}}
}}
 
ਲਾਈਨ 79 ⟶ 78:
== ਇਤਿਹਾਸ ==
ਮੁਗਲ ਬਾਦਸ਼ਾਹਾਂ ਦੀਆਂ ਸਖਤੀਆਂ ਨੇ [[ਸਿੱਖ|ਸਿੱਖਾਂ]] ਨੂੰ ਇੱਕ ਲੜਾਕੀ ਟੋਲੀ ਬਣਾ ਦਿੱਤਾ ਸੀ। ਅਠਾਰਵੀਂ ਸਦੀ ਵਿਚ [[ਮੁਗਲ ਰਾਜ]] ਦੇ ਮਾੜਾ ਪੈਣ ਨਾਲ ਪੰਜਾਬ ਵਿੱਚ ਸਿੱਖਾਂ ਨੇ ਜ਼ੋਰ ਫੜ ਲਿਆ ਅਤੇ ਵੱਖਰੀਆਂ ਥਾਂਵਾਂ ’ਤੇ ਸਿੱਖਾਂ ਨੇ ਆਪਣੀਆਂ ਲੜਾਕੀਆਂ ਟੋਲੀਆਂ ਬਣਾ ਲਈਆਂ ਜਿੰਨਾਂ ਨੂੰ [[ਮਿਸਲ]] ਕਿਹਾ ਜਾਂਦਾ ਹੈ। ਹਰ ਮਿਸਲ ਕੁੱਝ ਹਜਾਰ ਲੜਾਕਿਆਂ ਨਾਲ ਰਲ ਕੇ ਬਣਦੀ ਸੀ। ਹਰ ਮਿਸਲ ਦਾ ਨਾਂ ਇਸ ਮਿਸਲ ਦੇ ਸਰਦਾਰ ਦੇ ਨਾਂ ’ਤੇ ਸੀ। ੧੨ ਸਿੱਖ ਮਿਸਲਾਂ ਪੂਰੇ ਪੰਜਾਬ ਵਿਚ ਪਹਿਲਾਂ ਮੁਗਲਾਂ ਨਾਲ ਅਤੇ ਫਿਰ ਅਫਗਾਨਾਂ ਨਾਲ ਲੜ ਰਹੀਆਂ ਸਨ। [[ਨਵਾਬ ਕਪੂਰ ਸਿੰਘ]] ਅਤੇ [[ਜੱਸਾ ਸਿੰਘ ਅਹਿਲਵਾ ਲੀਹ]] ਨੇ ੧੨ ਮਿਸਲਾਂ ਨੂੰ [[ਅਕਾਲ ਤਖਤ]] ਦੇ ਥੱਲੇ ਇਕ ਵੱਡੀ ਟੋਲੀ, [[ਦਲ ਖਾਲਸਾ]], ਵਿਚ ਬਦਲ ਦਿੱਤਾ। ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਉੱਤੇ ਕਬਜਾ ਕਰਨ ਮਗਰੋਂ ੧੮੦੧ ਨੂੰ ਆਪਣੇ ਮਹਾਰਾਜਾ ਹੋਣ ਦਾ ਐਲਾਨ ਕੀਤਾ। ਹੌਲੀ-ਹੌਲੀ ਉਸਨੇ ਪੂਰੇ ਪੰਜਾਬ ਅਤੇ ਕਸ਼ਮੀਰ ਉੱਤੇ ਕਬਜਾ ਕਰ ਲਿਆ ਅਤੇ ੧੮੩੯ ਤੱਕ ਰਾਜ ਕੀਤਾ। ਉਸਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਟੁੱਟਣ ਲੱਗ ਗਈ ਅਤੇ ੧੮੪੯ ਵਿਚ ਇਸ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ।
 
== ਜੀਓਗ੍ਰਾਫੀ ==
ਇਤਿਹਾਸਕ ਖਾਲਸਾ ਰਾਜ ਇਹਨਾ ਮੌਜੂਦਾ ਮੌਡਰਨ ਸਿਆਸੀ ਵੰਡਾ ਦਾ ਬਣਾਇਆ ਸੀ।
*[[ਪੰਜਾਬ ਖੇਤਰ]] ਦੱਖਣ ਵੱਲ [[ਮੁਲਤਾਨ]] ਤੱਕ
** [[ਲਹਿੰਦਾ ਪੰਜਾਬ]], ਲਹੌਰ ਰਾਜਧਾਨੀ ਵਜੋਂ
** [[ਚੜ੍ਹਦਾ ਪੰਜਾਬ]] ਦੇ ਕੁਝ ਹਿੱਸੇ
** [[ਹਿਮਾਚਲ ਪ੍ਰਦੇਸ਼]], ਭਾਰਤ ਦੇ ਕੁਝ ਹਿੱਸੇ
** [[ਜੰਮੂ ਅਤੇ ਕਸ਼ਮੀਰ|ਜੰਮੂ]], ਭਾਰਤ, ਕਬਜ਼ਾ 1816 ਤੋਂ 17 ਜੂਨ 1822 ਤੱਕ
* [[ਜੰਮੂ ਅਤੇ ਕਸ਼ਮੀਰ|ਕਸ਼ਮੀਰ]], ਭਾਰਤ/ਪਾਕਿਸਤਾਨ/ਚੀਨ, ਜਿਤਿਆ 5 ਜੁਲਾਈ 1819 - 15 ਮਾਰਚ 1846 ਤੱਕ<ref>The Masters Revealed, (Johnson, p. 128)</ref><ref>Britain and Tibet 1765–1947, (Marshall, p.116)</ref>
** [[ਗਿੱਲਗਿਤ ਬਲਤਿਸਤਾਨ]], ਪਾਕਿਸਤਾਨ, ਕਬਜ਼ਾ 1842 ਤੋਂ 1846 ਤੱਕ<ref>{{cite web|author=Ben Cahoon |url=http://www.worldstatesmen.org/Pakistan_princes.html |title=Pakistan Princely States |publisher=Worldstatesmen.org |date= |accessdate=9 August 2009}}</ref>
** [[ਲਦਾਖ਼]], ਚੀਨ
* [[ਖ਼ੈਬਰ ਦੱਰਾ]], ਅਫ਼ਗ਼ਾਨਿਸਤਾਨ/ਪਾਕਿਸਤਾਨ<ref>The Khyber Pass: A History of Empire and Invasion, (Docherty, p.187)</ref>
** [[ਪੇਸ਼ਾਵਰ]], ਪਾਕਿਸਤਾਨ,<ref>The Khyber Pass: A History of Empire and Invasion, (Docherty, p.185-187)</ref> 1818 ਵਿੱਚ ਕਬਜ਼ਾ, 1834 ਵਿੱਚ ਦੁਬਾਰਾ ਕਬਜ਼ਾ
** [[ਖ਼ੈਬਰ ਪਖ਼ਤੁਨਖ਼ਵਾ]] ਅਤੇ [[ਫ਼ੈਡਰਲੀ ਐਡਮਿਨਿਸਟਰਡ ਟ੍ਰਾਈਬਲ ਏਰੀਅਜ਼]], ਪਾਕਿਸਤਾਨ, ਬਿਰਤਾਂਤ ਮੁਤਾਬਕ [[ਹਜ਼ਾਰਾ, ਪਾਕਿਸਤਾਨ|ਹਜ਼ਾਰਾ]] ਤੋਂ [[ਬੰਨੂ, ਪਾਕਿਸਤਾਨ|ਬੰਨੂ]] ਤੱਕ 1818 ਵਿੱਚ ਕਬਜ਼ਾ, 1836 ਵਿੱਚ ਦੁਬਾਰਾ ਕਬਜ਼ਾ<ref>Bennett-Jones, Owen; Singh, Sarina, ''Pakistan & the Karakoram Highway'' Page 199</ref>
 
== ਹਵਾਲੇ ==