ਸ਼ਿਰਾਜ਼: ਰੀਵਿਜ਼ਨਾਂ ਵਿਚ ਫ਼ਰਕ

Content deleted Content added
"Shiraz" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

11:40, 5 ਜਨਵਰੀ 2017 ਦਾ ਦੁਹਰਾਅ

ਸ਼ਿਰਾਜ਼ (Listeni/ʃˈrɑːz//ʃˈrɑːz/ ( ਸੁਣੋ); Persian: شیراز, Šīrāz, ਫ਼ਾਰਸੀ ਉਚਾਰਨ: [ʃiːˈrɒːz], pronunciation ) ਈਰਾਨ ਦਾ ਅਬਾਦੀ ਪੱਖੋਂ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ[1] ਅਤੇ ਫ਼ਾਰਸ ਸੂਬੇ ਦੀ ਰਾਜਧਾਨੀ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਕੁੱਲ ਅਬਾਦੀ1,500,644 ਸੀ।[2] ਇੱਥੋਂ ਦਾ ਮੌਸਮ ਖ਼ੁਸ਼ਗਵਾਰ ਹੈ ਅਤੇ ਇਹ ਤਕਰੀਬਨ ਇੱਕ ਹਜ਼ਾਰ ਸਾਲ ਤੋਂ ਵੱਧ ਖੇਤਰੀ ਵਪਾਰ ਦਾ ਕੇਂਦਰ ਰਿਹਾ ਹੈ। ਸ਼ਿਰਾਜ਼ ਪੁਰਾਤਨ ਈਰਾਨ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। 

ਹਵਾਲੇ

  1. ^ After Tehran, Mashhad, Esfahan, Tabriz and Karaj; in 2006 Shiraz had a total population of 1,227,331
  2. "IRAN: Fars / فارس". citypopulation.de. Retrieved 24 Dec 2016.