27 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Nachhattardhammu moved page ੨੭ ਜਨਵਰੀ to 27 ਜਨਵਰੀ over redirect: ਸਹੀ ਨਾਮ
No edit summary
ਲਾਈਨ 4:
'''27 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 27ਵਾਂ ਦਿਨ ਹੁੰਦਾ ਹੈ। ਸਾਲ ਦੇ 338 (ਲੀਪ ਸਾਲ ਵਿੱਚ 339) ਦਿਨ ਬਾਕੀ ਹੁੰਦੇ ਹਨ।
== ਵਾਕਿਆ ==
* [[1967]] -– [[ਬਾਹਰੀ ਖਲਾਅ ਸੰਧੀ]], ਜੋ ਕਿ ਅੰਤਰਰਾਸ਼ਟਰੀ ਖਲਾਅ ਕਾਨੂੰਨ ਦਾ ਆਧਾਰ ਹੈ, ਦਸਤਖਤਾਂ ਲਈ [[ਸੰਯੁਕਤ ਰਾਜ ਅਮਰੀਕਾ]], [[ਇੰਗਲੈਂਡ]] ਅਤੇ [[ਸੋਵੀਅਤ ਸੰਘ]] ਰੱਖੀ ਗਈ।
* [[1880]] – [[ਥਾਮਸ ਐਡੀਸਨ]] ਨੇ ਬੱਲਬ ਦਾ ਪੇਟੈਂਟ ਪ੍ਰਾਪਤ ਕੀਤਾ।
* [[2009]] - ਭਾਰਤ ਦੇ 8ਵੇਂ ਰਾਸ਼ਟਰਪਤੀ [[ਰਾਮਸਵਾਮੀ ਵੇਂਕਟਰਮਨ]] ਦੇ ਦੇਹਾਂਤ ਹੋਇਆ।
* [[1945]] – ਪੋਲੈਂਡ ਵਿੱਚ ਸਥਿਤ [[ਆਉਸ਼ਵਿਤਸ ਤਸੀਹਾ ਕੈਂਪ]] ਵਿੱਚ ਸੋਵੀਅਤ ਰੂਸ ਦੀਆਂ ਫੋਜਾਂ ਨੇ ਲੋਕਾਂ ਨੂੰ ਆਜ਼ਾਦ ਕਰਵਾਇਆ।
== ਜਨਮ ==
[[File:Mairead Corrigan Gaza crop.jpg|120px|thumb|[[ਮੇਰੀਡ ਮੈਗੂਆਇਰ]]]]
* [[1756]] – ਜਰਮਨ ਸ਼ਾਸਤਰੀ ਸੰਗੀਤਕਾਰ [[ਵੋਲਫ਼ਗਾਂਗ ਆਮਾਡੇਅਸ ਮੋਜ਼ਾਰਟ]] ਦਾ ਜਨਮ।
* [[1775]] – ਜਰਮਨੀ ਦਾ ਦਾਰਸ਼ਨਕ [[ਫਰੀਦਰਿਚ ਵਿਲਹੇਲਮ ਜੋਸੇਫ ਫਾਨ ਸ਼ੇਲਿੰਗ]] ਦਾ ਜਨਮ।
* [[1826]] – ਰੂਸੀ ਵਿਅੰਗਕਾਰ [[ਮਿਖੇਲ ਸਲਤੀਕੋਵ-ਸ਼ਚੇਦਰਿਨ]] ਦਾ ਜਨਮ।
* [[1832]] – ਅੰਗਰੇਜ਼ ਲੇਖਕ, ਗਣਿਤਕ, ਨਿਆਏ ਸ਼ਾਸਤਰੀ [[ਲੂਈਸ ਕੈਰਲ]] ਦਾ ਜਨਮ।
* [[1891]] – ਸੋਵੀਅਤ ਲੇਖਕ, ਪੱਤਰਕਾਰ, ਅਨੁਵਾਦਕ, ਅਤੇ ਸੱਭਿਆਚਾਰਕ [[ਇਲੀਆ ਅਹਿਰਨਬਰਗ]] ਦਾ ਜਨਮ।
* [[1944]] – ਆਇਰਲੈਂਡ ਦੀ ਸਮਾਜਿਕ ਕਾਰਜ ਕਰਤਾ [[ਨੋਬਲ ਸ਼ਾਂਤੀ ਇਨਾਮ]] ਜੇਤੂ [[ਮੇਰੀਡ ਮੈਗੂਆਇਰ]] ਦਾ ਜਨਮ।
* [[1966]] – ਜਪਾਨੀ ਵੀਡੀਓ ਗੇਮ ਡਿਜ਼ਾਈਨਰ, ਮੰਗਾ ਕਲਾਕਾਰ ਅਤੇ ਨਿਰਦੇਸ਼ਕ [[ਕੈੱਨ ਸੁਗੀਮੋਰੀ]] ਦਾ ਜਨਮ।
* [[1969]] – ਭਾਰਤੀ ਫ਼ਿਲਮੀ ਅਦਾਕਾਰ [[ਬੌਬੀ ਦਿਓਲ]] ਦਾ ਜਨਮ।
* [[1974]] – ਸਾਬਕਾ ਸ੍ਰੀ ਲੰਕਾਈ ਕ੍ਰਿਕਟ [[ਚਮਿੰਡਾ ਵਾਸ]] ਦਾ ਜਨਮ।
==ਦਿਹਾਂਤ==
* [[1901]] – ਇਤਾਲਵੀ ਰੋਮਾਂਟਿਕ ਸੰਗੀਤਕਾਰ [[ਜੂਜੈਪੇ ਵੇਅਰਦੀ]] ਦਾ ਦਿਹਾਂਤ।
* [[1986]] – ਭਾਰਤ ਦਾ ਸਿਤਾਰ ਵਾਦਕ [[ਨਿਖਿਲ ਬੈਨਰਜੀ]] ਦਾ ਦਿਹਾਂਤ।
* [[1992]] – ਹਿੰਦੀ ਫ਼ਿਲਮਾਂ ਦਾ ਅਦਾਕਾਰ [[ਭਾਰਤ ਭੂਸ਼ਣ]] ਦਾ ਦਿਹਾਂਤ।
* [[2007]] – ਭਾਰਤੀ ਨਾਵਲਕਾਰ, ਨਿੱਕੀ ਕਹਾਣੀ, ਲੇਖ, ਸਕਰੀਨਪਲੇ ਲੇਖਕ [[ਕਮਲੇਸ਼ਵਰ]] ਦਾ ਦਿਹਾਂਤ।
* [[2009]] – ਅਮਰੀਕੀ ਨਾਵਲਕਾਰ, ਕਵੀ, ਨਿੱਕੀ ਕਹਾਣੀ ਲੇਖਕ, ਕਲਾ ਆਲੋਚਕ, ਅਤੇ ਸਾਹਿਤ ਆਲੋਚਕ [[ਜੌਨ ਅੱਪਡਾਇਕ]] ਦਾ ਦਿਹਾਂਤ।
* [[2009]] – ਭਾਰਤ ਦੇ ਸਾਬਕਾ ਰਾਸ਼ਟਰਪਤੀ [[ਰਾਮਾਸਵਾਮੀ ਵੇਂਕਟਰਮਣ]] ਦਾ ਦਿਹਾਂਤ।
* [[2010]] – ਅਮਰੀਕੀ ਇਤਿਹਾਸਕਾਰ, ਲੇਖਕ, ਨਾਟਕਕਾਰ ਅਤੇ ਸਮਾਜਿਕ ਕਾਰਕੁਨ [[ਹਾਵਰਡ ਜਿਨ]] ਦਾ ਦਿਹਾਂਤ।
* [[2010]] – ਅਮਰੀਕੀ ਲੇਖਕ [[ਜੇ ਡੀ ਸੇਲਿੰਗਰ]] ਦਾ ਦਿਹਾਂਤ।
* [[2014]] – ਅਮਰੀਕਾ ਦੇ ਲੋਕ ਗਾਇਕ ਅਤੇ ਸਾਮਾਜਕ ਕਾਰਕੁਨ [[ਪੀਟ ਸੀਗਰ]] ਦਾ ਦਿਹਾਂਤ।
 
== ਛੁੱਟੀਆਂ ==
 
== ਜਨਮ ==
 
[[ਸ਼੍ਰੇਣੀ:ਜਨਵਰੀ]]