ਰੌਬਰਟ ਫ਼ਰੌਸਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
'''ਰੌਬਰਟ ਲੀ ਫਰੌਸਟ''' (26 ਮਾਰਚ 1874&nbsp;– 29 ਜਨਵਰੀ 1963) ਇੱਕ ਅਮਰੀਕੀ ਕਵੀ ਸੀ। ਅਮਰੀਕਾ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਉਸ ਦਾ ਕੰਮ ਇੰਗਲੈਂਡ ਵਿੱਚ ਪ੍ਰਕਾਸ਼ਿਤ ਹੋਇਆ ਸੀ। ਦਿਹਾਤੀ ਜੀਵਨ ਦੇ ਯਥਾਰਥਕ ਕਾਵਿ-ਚਿਤਰਣ ਲਈ ਅਤੇ ਆਮ ਬੋਲਚਾਲ ਦੀ ਅਮਰੀਕੀ ਬੋਲੀ ਉੱਤੇ ਉਸ ਦੇ ਅਧਿਕਾਰ ਕਾਰਨ ਉਸ ਦੀ ਤਕੜੀ ਤਾਰੀਫ਼ ਹੋਈ।<ref name=britannica>{{cite encyclopedia | encyclopedia= Encyclopædia Britannica | title=Robert Frost | url=http://www.britannica.com/eb/article-9035504/Robert-Frost | edition=Online edition | year=2008 | publisher= | accessdate=2008-12-21}}</ref> ਸ਼ੁਰੂ ਵੀਹਵੀਂ ਸਦੀ ਦੇ [[ਨਿਊ ਇੰਗਲੈਂਡ]] ਦੀ ਦਿਹਾਤੀ ਜ਼ਿੰਦਗੀ ਦਾ ਉਸ ਦੀਆਂ ਲਿਖਤਾਂ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਹੈ, ਜਿਸ ਰਾਹੀਂ ਉਸਨੇ ਗੁੰਝਲਦਾਰ ਸਮਾਜਿਕ ਅਤੇ ਦਾਰਸ਼ਨਿਕ ਥੀਮਾਂ ਦਾ ਮੁਆਇਨਾ ਕੀਤਾ ਹੈ। ਵੀਹਵੀਂ ਸਦੀ ਦੇ ਮਸ਼ਹੂਰ ਅਤੇ ਪਰਖੇ ਅਤੇ ਮਾਣਮੱਤੇ ਅਮਰੀਕੀ ਕਵੀਆਂ ਵਿੱਚੋਂ ਇੱਕ,<ref name="Stine 1983 110">Contemporary Literary Criticism. Ed. Jean C. Stine, Bridget Broderick, and Daniel G. Marowski. Vol. 26. Detroit: Gale Research, 1983. p110</ref> ਫ਼ਰੌਸਟ ਨੂੰ ਉਸ ਦੇ ਜੀਵਨ-ਕਾਲ ਦੌਰਾਨ ਅਨੇਕ ਵਾਰ ਸਨਮਾਨਿਤ ਕੀਤਾ ਗਿਆ।
 
ਰੌਬਰਟ ਫ਼ਰੌਸਟ ਭਾਰਤ ਦੇ ਪਹਿਲੇ ਪ੍ਰਧਾਨ-ਮੰਤਰੀ [[ਜਵਾਹਰ ਲਾਲ਼ਲਾਲ ਨਹਿਰੂ]] ਦਾ ਮਨ-ਭਾਉਂਦਾ ਕਵੀ ਸੀ ਅਤੇ ਉਸ ਕਵੀ ਦੀਆਂ ਸਖ਼ਤ ਮਿਹਨਤ ਨੂੰ ਵਡਿਆਉਣ ਵਾਲਈਆਂ ਕਾਵਿ-ਸਤਰਾਂ ਨਹਿਰੂ ਨੇ ਆਪਣੇ ਕੰਮ-ਕਾਜ਼ੀ ਮੇਜ਼ ਉੱਤੇ ਲਾਈਆਂ ਹੋਈਆਂ ਸਨ।
==ਜਿੰਦਗੀ==
ਰੌਬਰਟ ਫ਼ਰੌਸਟ ਦਾ ਜਨਮ ਸਾਨਫ਼ਰਾਂਸਿਸਕੋ ਵਿਚ 26 ਮਾਰਚ 1874 ਨੂੰ ਹੋਇਆ। ਇਸ ਦੇ ਪੀਓ ਨੇ ਖ਼ਾਨਾ ਜੰਗੀ ਦੀ ਕਰੂਪਤਾ ਅਤੇ ਭਿਆਨਕਤਾ ਵੇਖੀ ਸੀ। ਇਸ ਦਾ ਪੀਓ ਉਸਤਾਦ ਸੀ ਅਤੇ ਉਸ ਨੇ ਇਕ ਉਸਤਾਨੀ ਨਾਲ਼ ਵਿਆਹ ਕਰਨ ਉਪਰੰਤ ਉਹ ਦੋਵੇਂ ਸਾਨਫ਼ਰਾਂਸਿਸਕੋ ਆ ਗਏ ਜਿਥੇਫ਼ਰੌਸਟ ਦਾ ਜਨਮ ਹੋਇਆ। ਫ਼ਰੌਸਟ ਦਾ ਪਿਤਾ 1884 ਵਿਚ ਮਰ ਗਿਆ ਅਤੇ ਆਪਣੀ ਵਸੀਅਤ ਵਿਚ ਉਸ ਨੇ ਦੂਰ ਆਪਣੀ ਜਨਮ ਭੋਂ ਵਿਚ ਦਫ਼ਨਾਏ ਜਾਣ ਦੀ ਇੱਛਾ ਪ੍ਰਗਟਾਈ ਜਿਸਦੀ ਪੂਰਤੀ ਲਈ ਫ਼ਰੌਸਟ ਦੀ ਮਾਂ ਆਪਣੇ ਦੋ ਬੱਚਿਆਂ ਨੂੰ ਲੈ ਕੇ ਪੂਰਬ ਵੱਲ ਚੱਲ ਪਈ। ਉਨ੍ਹਾਂ ਕੋਲ਼ ਕੈਲੀਫ਼ੋਰਨੀਆ ਵਾਪਸ ਆਉਣ ਦੇ ਮਾਲੀ ਸਾਧਨ ਨਹੀਂ ਸਨ ਸੋ ਉਹ ਇਧਰ ਹੀ ਟਿਕ ਗਏ।