ਹਾਸ਼ਮੀ ਰਫਸੰਜਾਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 33:
|allegiance = {{flag|ਇਰਾਨ}}
|commands = [[Armed Forces of the Islamic Republic of Iran|Second-in-Command of Iran's Joint Chiefs of Staff]]
|battles = [[Iran–Iraq War|Iranਇਰਾਨ-Iraqਇਰਾਕ Warਜੰਗ]]
|term_start = 3 ਅਗਸਤ 1989
|term_end = 3 ਅਗਸਤ 1997
ਲਾਈਨ 69:
|mawards = [[File:Fath Medal.jpg|30px]] [[Order of Fath]] (1st grade)<ref name="Fars News">{{cite news |url=http://www.farsnews.com/newstext.php?nn=13921029000489 |last=Poursafa |first=Mahdi |script-title=fa:گزارش فارس از تاریخچه نشان‌های نظامی ایران، از «اقدس» تا «فتح»؛ مدال‌هایی که بر سینه سرداران ایرانی نشسته است |trans_title=From "Aghdas" to "Fath": Medals resting on the chest of Iranian Serdars |date=20 ਜਨਵਰੀ 2014 |agency=[[Fars News]]|accessdate=21 October 2014 |language=Persian}}</ref>
}}
'''ਅਕਬਰ ਹਾਸ਼ਮੀ ਰਫਸੰਜਾਨੀ''' 1989 ਤੋਂ 1997 ਦੇ ਵਿੱਚ ਦੋ ਵਾਰ [[ਈਰਾਨ]] ਦਾ ਰਾਸ਼ਟਰਪਤੀ ਰਹਿ ਚੁੱਕਾ ਹੈ। ਰਫਸੰਜਾਨੀ ਕਾਫ਼ੀ ਦਿਨਾਂ ਤੋਂ ਸਰਕਾਰੀ ਵਿਵਸਥਾ ਦਾ ਹਿੱਸਾ ਨਹੀਂ ਸੀ। ਰਫਸੰਜਾਨੀ ਨੂੰ ਯਥਾਰਥਵਾਦੀ ਅਤੇ ਪਰੰਪਰਾਵਾਦੀ ਨੇਤਾ ਮੰਨਿਆ ਜਾਂਦਾ ਸੀ। ਰਫਸੰਜਾਨੀ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਪੱਛਮੀ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਈਰਾਨ ਨੂੰ ਇੱਕ ਖੇਤਰੀ ਸ਼ਕਤੀ ਦੇ ਰੂਪ ਵਿੱਚ ਸਥਾਪਤ ਕੀਤਾ। ਰਫਸੰਜਾਨੀ ਨੇ [[ਈਰਾਨੀ ਕ੍ਰਾਂਤੀ]] ਦੇ ਤੁਰੰਤ ਬਾਅਦ ਖ਼ੁਦ ਨੂੰ ਇੱਕ ਤਾਕਤਵਰ ਨੇਤਾ ਦੇ ਰੂਪ ਵਿੱਚ ਸਥਾਪਤ ਕੀਤਾ ਅਤੇ [[ਇਸਲਾਮੀ ਰਿਪਬਲਿਕਨ ਪਾਰਟੀ]] ਦੀ ਸਥਾਪਨਾ ਕੀਤੀ। ਇਸ ਪਾਰਟੀ ਨੇ 1987 ਤੱਕ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਲੇਕਿਨ 1987 ਵਿੱਚ ਇਹ ਪਾਰਟੀ ਅੰਦਰੂਨੀ ਮੱਤਭੇਦਾਂ ਦੀ ਵਜ੍ਹਾ ਨਾਲ ਬਿਖਰ ਗਈ। ਹਾਸ਼ਮੀ ਰਫਸੰਜਾਨੀ 1980 ਤੋਂ 1988 ਤੱਕ ਈਰਾਨੀ ਸੰਸਦ, ਜਿਸਨੂੰ [[ਮਜਲਿਸ]] ਕਿਹਾ ਜਾਂਦਾ ਹੈ, ਦਾ ਪ੍ਰਧਾਨ ਰਿਹਾ। 1980 ਤੋਂ 1988 ਤੱਕ ਚਲੀ [[ਈਰਾਨ ਇਰਾਨ- ਇਰਾਕ ਲੜਾਈਜੰਗ]] ਦੇ ਆਖ਼ਿਰੀ ਸਾਲਾਂ ਵਿੱਚ [[ਆਇਤੁੱਲਾ ਖਮੇਨੀ]] ਨੇ ਰਫਸੰਜਾਨੀ ਨੂੰ ਸ਼ਸਤਰਬੰਦ ਸੈਨਾਵਾਂ ਦਾ ਕਾਰਜਕਾਰੀ ਕਮਾਂਡਰ ਇਸ ਚੀਫ ਵੀ ਬਣਾਇਆ ਸੀ।
 
==ਹਵਾਲੇ==
{{ਹਵਾਲੇ}}