ਖ਼ਾਲਸਾ ਰਾਜ: ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
ਛੋ (WIP)
ਛੋNo edit summary
ਖਾਲਸਾ ਰਾਜ ਦੀ ਨੀਹ ਸੰਨ 1707 ਦੇ ਸ਼ੁਰੂਆਤੀ ਦੌਰ ਵੇਲੇ ਰੱਖੀ ਗਈ ਹੋਣ ਦਾ ਦਾਵਾ ਹੋ ਸਕਦਾ ਹੈ, ਜਿਸ ਸਾਲ [[ਔਰੰਗਜ਼ੇਬ]] ਦੀ ਮੌਤ ਅਤੇ [[ਮੁਗ਼ਲ ਸਲਤਨਤ|ਮੁਗ਼ਲੀਆ ਸਲਤਨਤ]] ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, [[ਦਲ ਖ਼ਾਲਸਾ]], ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਾ ਫੌਜ ਦਾ ਇੰਤਜ਼ਾਮੀ ਤੌਰ ਤੇ ਸੁਧਾਰਿਆ ਵਜੂਦ, ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਕੰਨੀ [[ਪਠਾਣ|ਪਠਾਣਾ]] ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾਕੇ ਵੱਖ-ਵੱਖ ਕੌਨਫ਼ੈਰਸੀਆਂ ਜਾਂ ਅਧ-ਸੁਤੰਤਰ [[ਮਿਸਲਾਂ]] ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। ਭਰ, 1762 ਤੋਂ 1799 ਦੇ ਵਕਵੇ ਦੌਰਾਨ, ਇੰਜ ਲੱਗ ਰਿਹਾ ਸੀ ਜਿਵੇਂ ਮਿਸਲਦਾਰੀਆਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫ਼ੌਜਦਾਰ ਬਣ ਰਹੇ ਹੋਣ।
 
ਸਾਮਰਾਜ ਦਾ ਆਗਾਜ਼ ਰਣਜੀਤ ਸਿੰਘ ਵਲੋਂ ਲਹੌਰ ਦਾ ਕਬਜ਼ਾ ਉਸ ਦੇ ਅਫ਼ਗਾਨੀ ਰਾਜੇ, [[ਜ਼ਮਾਨ ਸ਼ਾਹ ਦੁਰਾਨੀ]] ਤੋਂ ਲੈਕੇ ਹੋਇਆ, ਅਤੇ ਇਸੇ ਲੜੀ ਤਹਿਤ ਅਫ਼ਗਾਨ, [[ਅਫ਼ਗਾਨ-ਸਿੱਖ ਜੰਗਾਂ]] ਹਾਰਕੇ ਪੰਜਾਬ ਤੋਂ ਬਰਖਾਸਤ ਹੋਣੇ ਸ਼ੁਰੂ ਹੋ ਗਏ, ਨਾਲੇ ਖੇਰੂ-ਖੇਰੂ ਹੋਈਆਂ ਸਿੱਖ ਮਿਸਲਾਂ ਵਿੱਚ ਇਕਤਾ ਹੋਣ ਲੱਗ ਪਈ। ਰਣਜੀਤ ਸਿੰਘ ਨੂੰ 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਪੰਜਾਬ ਦਾ ਮਹਾਂਰਾਜਾਮਹਾਰਾਜਾ ਐਲਾਨਿਆ ਗਿਆ, ਜਿਸ ਨਾਲ ਇੱਕ ਸਿਆਸੀ ਏਕਤਾ ਵਾਲਾ ਸੂਬਾ ਸਿਰਜਿਆ। ਸਾਹਿਬ ਸਿੰਘ ਬੇਦੀ, ਗੁਰੂ ਨਾਨਕ ਸਾਹਿਬ ਦੀ ਪੀੜੀ ਵਿੱਚੋ, ਨੇ ਤਾਜਪੋਸ਼ੀ ਨੂੰ ਇੰਜ਼ਾਮ ਦਿਤਾ।<ref>[http://www.learnpunjabi.org/eos/ The Encyclopaedia of Sikhism], section ''Sāhib Siṅgh Bedī, Bābā (1756–1834)''.</ref> ਇਕਲੇ ਇੱਕ ਮਿਸਲ ਦੇ ਮੁੱਖੀ ਹੋਣ ਤੋਂ ਪੰਜਾਬ ਦੇ ਮਹਾਂਰਾਜਾਮਹਾਰਾਜਾ ਬਣਨ ਤੱਕ, ਰਣਜੀਤ ਸਿੰਘ ਬਹੁਤ ਥੋੜੇ ਹੀ ਵਕਵੇ ਵਿੱਚ ਸੱਤਾ ਤੇ ਕਾਬਜ਼ ਹੋਇਆ। ਓਹ ਆਪਣੀ ਫੌਜ ਨੂੰ ਤਾਜ਼ਾ ਸਿਖਲਾਈ, ਹਥਿਆਰਾਂ ਅਤੇ ਤੋਪਖ਼ਾਨਿਆਂ ਨਾਲ ਮੌਡਰਨ ਕਰਨ ਲੱਗ ਪਿਆ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਰਾਜ ਅੰਦਰੂਨੀ ਫ਼ੁੱਟ ਅਤੇ ਮਾੜੇ ਸਿਆਸੀ ਪ੍ਰਬੰਧਾ ਕਾਰਨ ਕਮਜ਼ੋਰ ਹੋ ਗਿਆ। ਅਖੀਰ, ਸੰਨ 1849 ਤੱਕ [[ਦੂਜੀ ਐਂਗਲੋ-ਸਿੱਖ ਜੰਗ]] ਵਿੱਚ ਹਾਰਨ ਕਰਕੇ ਇਹ ਐਮਪਾਇਰ ਬ੍ਰਿਟਿਸ਼ ਰਾਜ ਅਤੇ ਉਸ ਤੋਂ ਅਗਾਂਹ ਭਾਰਤ ਅਤੇ ਪਾਕਿਸਤਾਨ ਦੇ ਹਿਸੇ ਆਇਆ।
 
ਸੰਨ 1799 ਤੋਂ 1849 ਤੱਕ ਖ਼ਾਲਸਾ ਰਾਜ ਦੇ ਚਾਰ ਸੂਬੇ ਸਨ: [[ਲਹੌਰ]] (ਪੰਜਾਬ ਵਿੱਚ, ਜੋ ਸਿੱਖ ਰਾਜਧਾਨੀ ਬਣਿਆ), [[ਮੁਲਤਾਨ]] (ਇਹ ਵੀ ਪੰਜਾਬ ਵਿੱਚ), [[ਪੇਸ਼ਾਵਰ]] ਅਤੇ [[ਕਸ਼ਮੀਰ]]।
== ਟਾਈਮਲਾਈਨ ==
* 1699 - ਗੁਰੂ ਗੋਬਿੰਦ ਸਿੰਘ ਵਲੋਂ [[ਖਾਲਸਾ]] ਪ੍ਰਗਟ।
* 1710–1716, [[ਬੰਦਾ ਸਿੰਘ ਬਹਾਦਰ]] ਵਲੋਂ [[ਮੁਗ਼ਲ]]ਾਂ ਨੂੰ ਹਰਾ ਪਹਿਲਾ [[ਖ਼ਾਲਸਾ]] ਰਾਜ ਕਾਇਮ।
* 1716–1738, ਗਦਰ, ਕੋਈ ਅਸਲੀ ਹਕੂਮਤ ਨਹੀਂ; ਦੋ ਦੁਹਾਕਇਆ ਲਈ ਮੁਗ਼ਲਾਂ ਵਲੋਂ ਮਹੌਲ ਨੂੰ ਫਿਰ ਕ਼ਾਬੂ, ਭਰ ਸਿੱਖ ਬਗ਼ਾਵਤ ਕਰ [[ਗੁਰੀਲਾ]] ਵੌਰਫੇਰ ਵਿੱਚ ਰੁੱਝੇ।
* 1733–1735, ਸਿਰਫ ਬਾਅਦ ਵਿੱਚ ਨਾ-ਮਨਜ਼ੂਰ ਕਰਨ ਲਈ, ਖ਼ਾਲਸੇ ਵਲੋਂ ਮੁਗ਼ਲਾਂ ਦੇ ਦਿੱਤੇ ਕੌਨਫ਼ੈਡਰਲ ਰੁਤਬੇ ਨੂੰ ਪਰਵਾਨ।
* 1748–1767, [[ਅਹਿਮਦ ਸ਼ਾਹ ਅਬਦਾਲੀ]] ਵਲੋਂ ਚੜ੍ਹਾਈ।ਹੋਲਾ।
* 1763–1774, [[ਚੜਤ ਸਿੰਘ]], [[ਸ਼ੁੱਕਰਚੱਕੀਆ ਮਿਸਲ]] ਦੇ ਮਿਸਲਦਾਰ ਵਲੋਂ ਗੁਜਰਾਂਵਾਲਾ ਵਿਖੇ ਆਪਣੇ ਆਪ ਨੂੰ ਸਥਾਪਿਤ।
* 1764–1783, [[ਬਘੇਲ ਸਿੰਘ]], ਕਰੋੜ ਸਿੰਘੀਆ ਮਿਸਲ ਦੇ ਮਿਸਲਦਾਰ ਵਲੋਂ ਮੁਗ਼ਲਾਂ 'ਤੇਨੂੰ ਟੈਕਸ ਲਾਗੂ।
* 1783- ਦਿੱਲੀ ਅਤੇ ਲਾਲ ਕਿਲ੍ਹੇ ਉੱਤੇ ਸਿੱਖ ਕਬਜ਼ਾ।
[[File:Bataille de Sobraon.jpg|thumb|The1846 [[Battleਵਿੱਚ ofਸਭਰਾਵਾਂ Sobraon]]ਦੀ in 1846.ਲੜਾਈ Contemporaryਦਾ pictureਦਰਿਸ਼।]]
* 1773, ਅਹਿਮਦ ਸ਼ਾਹ ਅਬਦਾਲੀ ਦੀ ਮੌਤ ਅਤੇਉਪਰੰਤ ਉਸਦੇ ਮੁੰਡੇ ਤਿਮੂਰ ਸ਼ਾਹ ਦੇ ਪੰਜਾਬ ਉੱਤੇਵੱਲ ਕਈ ਹਮਲੇ।ਹੋਲੇ।
* 1774–1790, [[ਮਹਾਂ ਸਿੰਘ]] ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
* 1790–1801, [[ਰਣਜੀਤ ਸਿੰਘ]] ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
* 1799, ਸਿੱਖ ਖ਼ਾਲਸਾ ਫ਼ੌਜ ਦਾ ਗਠਨ।
* 12 ਅਪ੍ਰੈਲ 1801, ਰਣਜੀਤ ਸਿੰਘ ਨੂੰ ਬਤੌਰ ਮਹਾਰਾਜਾ ਵਜੋਂ ਤਾਜਪੋਸ਼ੀ।
* 12 ਅਪ੍ਰੈਲ 1801 – 27 ਜੂਨ 1839, ਮਹਾਰਾਜਾ ਰਣਜੀਤ ਸਿੰਘ ਦਾ ਰਾਜ।
* 13 ਜੁਲਾਈ 1813, [[ਅੱਟਕ ਦੀ ਲੜਾਈ]], ਸਿੱਖ ਐਮਪਾਇਰ ਦੀ ਦੁਰਾਨੀ ਸਲਤਨਤ ਉੱਪਰ ਪਹਿਲੀ ਅਹਿਮ ਫਤਿਹ।
* ਮਾਰਚ – 2 ਜੂਨ 1818, [[ਮੁਲਤਾਨ ਦੀ ਲੜਾਈ]], [[ਅਫ਼ਗਾਨ-ਸਿੱਖ ਜੰਗਾਂ]] ਦੀ ਦੂਜੀ ਲੜਾਈ।
* 3 ਜੁਲਾਈ 1819, [[ਸ਼ੋਪੀਆ ਦੀ ਲੜਾਈ]]
* 14 ਮਾਰਚ 1823, [[ਨੌਸ਼ਹਿਰਾ ਦੀ ਲੜਾਈ]]
* 30 ਅਪ੍ਰੈਲ 1837, [[ਜਮਰੌਦ ਦੀ ਲੜਾਈ]]
* 27 ਜੂਨ 1839 – 5 ਨਵੰਬਰ 1840, ਮਹਾਰਾਜਾ [[ਖੜਕ ਸਿੰਘ]] ਦਾ ਰਾਜ।
* 5 ਨਵੰਬਰ 1840 – 18 ਜਨਵਰੀ 1841, [[ਚੰਦ ਕੌਰ]] ਵੱਲੋਂ ਰਾਜ ਦੀ ਸੰਖੇਪ ਵਕਤ ਲਈ ਸੰਭਾਲ।
* 18 ਜਨਵਰੀ 1841 – 15 ਸਤੰਬਰ 1843, ਮਹਾਰਾਜਾ [[ਸ਼ੇਰ ਸਿੰਘ]] ਦਾ ਰਾਜ।
* ਮਈ 1841 – ਅਗਸਤ 1842, [[ਸੀਨੋ-ਸਿੱਖ ਜੰਗ]]
* 15 ਸਤੰਬਰ 1843 – 31 ਮਾਰਚ 1849, ਮਹਾਰਾਜਾ [[ਦਲੀਪ ਸਿੰਘ]] ਦਾ ਰਾਜ।
* 1845–1846, [[ਪਹਿਲੀ ਐਂਗਲੋ-ਸਿੱਖ ਜੰਗ]]
* 1848–1849, [[ਦੂਜੀ ਐਂਗਲੋ-ਸਿੱਖ ਜੰਗ]]
 
== ਹਵਾਲੇ ==
978

edits