"ਤੁਲਨਾ ਦਾ ਕਾਨੂੰਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਛੋ (clean up using AWB)
'''ਤੁਲਨਾ ਦਾ ਕਾਨੂੰਨ''' ਵਿਧੀ ਵਿਗਿਆਨ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਹ ਦਰਸ਼ਾਉਂਦਾ ਹੈ ਕਿ ਕਿਸੇ ਵੀ ਚੀਜ਼ ਦਾ ਮੁੱਲਆਂਕਣ ਕਰਨ ਲਈ ਉਸ ਦੀ ਤੁਲਨਾ ਸਿਰਫ਼ ਕਿਸੇ ਮਿਲਦੀ ਜੁਲਦੀ ਚੀਜ਼ ਨਾਲ ਹੀ ਕੀਤੀ ਜਾ ਸਕਦੀ ਹੈ। ਜਿਵੇਂ ਕਿ ਲਿਖਾਵਟ ਦੀ ਤੁਲਨਾ ਲਿਖਾਵਟ ਨਾਲ, ਸੰਦਾਂ ਦੀ ਤੁਲਨਾ ਸੰਦਾਂ ਨਾਲ, ਹਥਿਆਰ ਦੀ ਤੁਲਣਾ ਹਥਿਆਰ ਨਾਲ ਹੀ ਕੀਤੀ ਜਾ ਸਕਦੀ ਹੈ। ਇਸਨੂੰ ਅੰਗ੍ਰੇਜ਼ੀ ਵਿੱਚ Law of comparison ਕਹਿੰਦੇ ਹਨ।
 
[[ਸ਼੍ਰੇਣੀ:ਵਿਧੀ ਵਿਗਿਆਨ ਦੇ ਸਿਧਾਂਤ]]
1,769

edits