ਔਟੋ ਸਟਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Otto Stern" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Otto Stern" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1:
: ''Otto Stern was also the penname of German women's rights activist Louise Otto-Peters (1819–1895)''.
: ''ਔਟੋ ਸਟਰਨ  ਜਰਮਨ  ਨਾਰੀ ਅਧਿਕਾਰ ਕਾਰਕੁਨ Louise ਔਟੋ-ਪੀਟਰਜ਼ (1819-1895) ਦਾ ਕਲਮੀ  ਨਾਮ  ''ਵੀ ਸੀ।
'''ਔਟੋ ਸਟਰਨ''' (17 ਫਰਵਰੀ 1888 – 17 ਅਗਸਤ 1969) ਇੱਕ ਜਰਮਨ ਭੌਤਿਕ ਵਿਗਿਆਨੀ ਅਤੇ ਫਿਜ਼ਿਕਸ ਵਿੱਚ ਨੋਬਲ ਪੁਰਸਕਾਰ ਜੇਤੂ ਸੀ।  ਉਹ ਨੋਬਲ ਪੁਰਸਕਾਰ ਲਈ ਸਭ ਤੋਂ ਵੱਧ ਵਾਰ ਨਾਮਜ਼ਦ ਹੋਏ ਵਿਅਕਤੀਆਂ ਵਿੱਚੋਂ ਦੂਜੇ ਸਥਾਨ ਤੇ ਸੀ। ਉਹ 1925-1945 ਦੇ ਦੌਰਾਨ 82  ਵਾਰ ਨਾਮਜ਼ਦ ਕੀਤਾ  ਗਿਆ। (ਪਹਿਲਾ ਸਥਾਨ [[ਆਰਨਲਡ ਸੌਮਰਫ਼ੈਲਡ|ਆਰਨੋਲਡ]] ਸੋਮਰਫੇਲਡ ਦਾ ਸੀ ਜਿਸਦੀ ਨਾਮਜ਼ਦਗੀ 84 ਵਾਰ ਹੋਈ ਸੀ।) ਅਖੀਰ 1943 ਵਿਚ ਉਸਦੀ ਜਿੱਤ ਹੋਈ।