ਮੰਥਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
'''{{PAGENAME}}''' [[ਰਾਮਾਇਣ]] ਵਿੱਚ ਰਾਣੀ [[ਕੈਕੇਈ]] ਦੀ ਦਾਸੀ ਸੀ। ਇਹ ਰਾਮਾਇਣ ਦੀ ਇੱਕ ਬਹੁਤ ਮਹੱਤਵਪੂਰਣ ਪਾਤਰ ਹੈ। ਇਸਨੇ ਕੈਕੇਈ ਨੂੰ ਦਸ਼ਰਥ ਤੋਂ [[ਰਾਮ]] ਨੂੰ ਬਨਵਾਸ ਅਤੇ [[ਭਰਤ]] ਨੂੰ ਰਾਜ ਮੰਗਣ ਲਈ ਰਾਜੀ ਕਿੱਤਾ।ਕੀਤਾ।
 
==ਦੰਦ ਕਥਾ==
ਇੱਕ ਦੰਦ ਕਥਾ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਪਿਛਲੇ ਜਨਮ ਵਿੱਚ ਮੰਥਰਾ ਦੁੰਦੁਭਿ ਨਾਮ ਦੀ ਇੱਕ ਗੰਧਰਵ ਕੰਨਿਆ ਸੀ। ਰਾਮਚਰਿਤਮਾਨਸ ਦੇ ਅਨੁਸਾਰ ਮੰਥਰਾ ਦਾਸੀ ਦੇ ਕਹਿਣ ਉੱਤੇ ਹੀ ਰਾਮ ਦੇ ਰਾਜਤਿਲਕ ਹੋਣ ਦੇ ਮੌਕੇ ਉੱਤੇ ਕੈਕਈ ਦੀ ਮਤੀ ਫਿਰ ਗਈ ਅਤੇ ਉਸਨੇ ਰਾਜਾ ਦਸ਼ਰਥ ਤੋਂ ਦੋ ਵਰਦਾਨ ਮੰਗੇ। ਪਹਿਲੇ ਵਰ ਵਿੱਚ ਉਸਨੇ ਭਰਤ ਨੂੰ ਰਾਜਪਦ ਅਤੇ ਦੂਜੇ ਵਰ ਵਿੱਚ ਰਾਮ ਲਈ ਚੌਦਾਂ ਸਾਲ ਦਾ ਬਨਵਾਸ ਮੰਗਿਆ।
 
{{ਰਾਮਾਇਣ}}