ਸਟੁਰਮਾਬਤਾਲੁੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Sturmabteilung" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
{{ਜਾਣਕਾਰੀਡੱਬਾ ਸਰਕਾਰੀ ਏਜੰਸੀ|agency_name=''Sturmabteilungਸਟੁਰਮਾਬਤਾਲੁੰਗ''|logo=SA-Logo.svg|logo_width=100px|logo_caption=SA insigniaਨਿਸ਼ਾਨ|picture=File:Bundesarchiv Bild 146-1982-159-21A, Nürnberg, Reichsparteitag, Hitler und Röhm.jpg|picture_width=220px|picture_caption=[[Adolfਅਡੋਲਫ Hitlerਹਿਟਲਰ]] andਅਤੇ [[Ernstਅਰਨਸਟ Röhmਰੌਮ]] inspectingਐੱਸ.ਏ. theਦਾ SA in [[Nuremberg]]ਨਰੀਖਣ inਕਰਦੇ 1933ਹੋਏ|formed=1920|dissolved=ਮਈ 8, 1945|superseding=[[File:Flag Schutzstaffel.svg|border|23px]] [[Schutzstaffelਸ਼ੂਤਜ਼ਤਾਫ਼ਿਲ]] ({{circa}}&nbsp;1934 onwards)|jurisdiction={{flagdeco|Nazi Germany}}ਨਾਜ਼ੀ ਜਰਮਨੀ|headquarters=ਐੱਸ.ਏ. ਹਾਈ ਕਮਾਂਡ, ਮੀਊਨਿਖ|parent_agency={{flagicon image|Flag of the NSDAP (1920–1945).svg|size=23px}} ਨਾਜ਼ੀ ਪਾਰਟੀ (NSDAP)|child1_agency=[[File:Flag_Schutzstaffel.svg|border|23x23px]] ਸ਼ੂਤਜ਼ਤਾਫ਼ਿਲ (1934 ਤੱਕ)|agency_type=ਨੀਮ ਫ਼ੌਜੀ ਦਸਤਾ|latd=48|longd=11|latm=8|lats=37.53|latNS=N|longm=34|longs=6.76|longEW=E}}<span>'''ਸਟੁਰਮਾਬਤਾਲੁੰਗ'''</span> ('''ਐੱਸ.ਏ.'''; {{IPA-de|ˈʃtʊɐ̯mʔapˌtaɪlʊŋ|listen|De-Sturmabteilung.ogg}}) [[ਨਾਜ਼ੀ ਪਾਰਟੀ]] ਦਾ ਨੀਮ ਫ਼ੌਜੀ ਦਸਤਾ ਸੀ।
 
ਇਸਨੇ 1920ਵਿਆਂ ਅਤੇ 1930ਵਿਆਂ ਵਿੱਚ [[ਅਡੋਲਫ ਹਿਟਲਰ|ਹਿਟਲਰ]] ਦੇ ਸੱਤਾ ਉੱਤੇ ਕਾਬਜ਼ ਹੋਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਇਨ੍ਹਾਂ ਦਾ ਮੁੱਖ ਟੀਚਾ ਨਾਜ਼ੀ ਜਲੂਸਾਂ ਅਤੇ ਸਭਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ, ਵਿਰੋਧੀ ਦਲਾਂ ਦੀਆਂ ਸਭਾਵਾਂ ਭੰਗ ਕਰਨੀਆਂ, ਹੋਰਨਾਂ ਦਲਾਂ ਦੇ ਨੀਮ-ਫ਼ੌਜੀ ਦਸਤਿਆਂ ਨਾਲ ਲੋਹਾ ਲੈਣਾ, ਅਤੇ ਸਲਾਵੀ, ਰੋਮਾਨੀ, [[ਯਹੂਦੀ]] ਸ਼ਹਿਰੀਆਂ ਨੂੰ ਧਮਕਾਉਣਾ ਸ਼ਾਮਿਲ ਸੀ, ਜਿਵੇਂ ਉਨ੍ਹਾਂ ਯਹੂਦੀ ਵਪਾਰੀਆਂ ਦੇ ਬਾਈਕਾਟ ਦੌਰਾਨ ਕੀਤਾ ਸੀ।