ਸ਼ੂਤਜ਼ਤਾਫ਼ਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Schutzstaffel" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ

No edit summary
ਲਾਈਨ 1:
{{ਜਾਣਕਾਰੀਡੱਬਾ ਸਰਕਾਰੀ ਏਜੰਸੀ|agency_name=''Schutzstaffelਸ਼ੂਤਜ਼ਤਾਫ਼ਿਲ''|seal_width=100px|seal_caption=ਨਿਸ਼ਾਨ|logo=Flag Schutzstaffel.svg|logo_width=125px|logo_caption=ਝੰਡਾ|picture={{Photomontage |color=#ffff | photo4b = Bundesarchiv Bild 183-H04436, Klagenfurt, Adolf Hitler, Ehrenkompanie.jpg | photo2b = Bundesarchiv Bild 101III-Lerche Stereo-046-03, Metz, Sepp Dietrich bei Ordensverleihung.jpg | photo2a = Himmler besichtigt die Gefangenenlager in Russland. Heinrich Himmler inspects a prisoner of war camp in Russia, circa... - NARA - 540164.jpg | photo3a = Bundesarchiv Bild 183-R97512, Berlin, Geheimes Staatspolizeihauptamt.jpg | photo3b = Majdanek (June 24, 1944).jpg | photo4a = Stroop Report - Warsaw Ghetto Uprising 06b.jpg | spacing = 2 | border = 0 | size = 300 }}|picture_caption={{flatlist | *Himmler inspects a prisoner of war camp in the Soviet Union, 1941 *Men of the ''[[1st SS Panzer Division Leibstandarte SS Adolf Hitler|Leibstandarte SS Adolf Hitler]]'' receive awards *SS headquarters in Berlin *[[Majdanek concentration camp]], 1944 *Women and children of the [[Warsaw Ghetto Uprising]] escorted by [[Sicherheitsdienst|SD]] men, 1943 *[[Adolf Hitler]] inspects the ''Leibstandarte SS Adolf Hitler'', 1938 }}|formed=4 ਅਪ੍ਰੈਲ 1925|preceding1=''ਸਟੁਰਮਾਬਤਾਲੁੰਗ'' (SA)|dissolved=8 ਮਈ 1945|superseding=None|jurisdiction=ਨਾਜ਼ੀ ਜਰਮਨੀ
ਜਰਮਨ ਅਧਿਕਾਰ ਵਾਲਾ ਯੂਰਪ
|headquarters=ਬਰਲਨ|employees=800,000 ({{circa}} 1944)|minister1_name=ਅਡੋਲਫ ਹਿਟਲਰ|chief1_name=
|parent_agency=ਨਾਜ਼ੀ ਪਾਰਟੀ|child1_agency=
|preceding2=''ਸਟਾਬਵਾਖੇ''|agency_type=ਨੀਮ-ਫ਼ੌਜੀ ਦਸਤਾ|latd=52|longd=13|latm=30|lats=26|latNS=N|longm=22|longs=57|longEW=E|minister2_name=ਹਾਈਨਰਿਕ ਹਿੰਮਲਰ|minister1_pfo=ਫ਼ਿਊਰਰ|minister2_pfo=''ਰਾਈਖਸਫ਼ਿਊਰਰ''|chief2_name=
|chief3_name=
|chief5_name=
|child2_agency=
|child4_agency=
}}'''''ਸ਼ੂਤਜ਼ਤਾਫ਼ਿਲ''''' ('''ਐੱਸ.ਐੱਸ.'''; [[ਤਸਵੀਰ:Schutzstaffel_SS_SVG1.1.svg|16x16px|Runic "ᛋᛋ"]]; {{IPA-de|ˈʃʊtsˌʃtafəl|-|De-Schutzstaffel.ogg}}) [[ਅਡੋਲਫ ਹਿਟਲਰ]] ਅਤੇ [[ਨਾਜ਼ੀ ਪਾਰਟੀ]] ਦੇ [[ਜਰਮਨੀ]] ਵਿੱਚ ਰਾਜ ਦੌਰਾਨ ਮੁੱਖ ਨੀਮ-ਫ਼ੌਜੀ ਦਸਤਾ ਸੀ। ਇਹ ਇੱਕ ਛੋਟੇ ਨਿਗਰਾਨ ਦਸਤੇ ਵੱਜੋਂ, ਜਿਸਨੂੰ ''ਸਾਲ-ਸ਼ੁਤਜ਼'' ਕਿਹਾ ਜਾਂਦਾ ਸੀ, ਸ਼ੁਰੂ ਹੋਇਆ ਸੀ। ਸ਼ੁਰੂ ਵਿੱਚ ਇਸਦਾ ਕੰਮ ਪਾਰਟੀ ਦੀਆਂ ਸਭਾਵਾਂ ਨੂੰ ਸੁਰੱਖਿਆ ਦੇਣਾ ਸੀ। 1925 ਵਿੱਚ ਜਦੋਂ ਹਾਈਨਰਿਕ ਹਿੰਮਲਰ ਇਸ ਵਿੱਚ ਭਰਤੀ ਹੋਇਆ ਉਦੋਂ ਤੱਕ ਇਸਨੂੰ ਸੋਧਿਆ ਅਤੇ ਨਵਾਂ ਨਾਮ ਦਿੱਤਾ ਜਾ ਚੁੱਕਾ ਸੀ। ਉਸਦੀ ਅਗਵਾਈ ਵਿੱਚ ਇਹ ਇੱਕ ਛੋਟੇ ਦਸਤੇ ਤੋਂ ਵਧ ਕੇ ਨਾਜ਼ੀ ਜਰਮਨੀ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਬਣ ਗਿਆ।

ਇਹ ਸੰਸਥਾ ਯਹੂਦੀਆਂ ਅਤੇ ਹੋਰਨਾਂ ਨਸਲਾਂ ਦੇ ਲੋਕਾਂ ਦੀ [[ਯਹੂਦੀ ਘੱਲੂਘਾਰਾ|ਨਸਲਕੁਸ਼ੀ]] ਲਈ ਜ਼ਿੰਮੇਵਾਰ ਹੈ, ਜਿਸ ਕਰਕੇ 55 ਤੋਂ 60 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ।{{Sfn}} ਇਸਦੀਆਂ ਸਾਰੀਆਂ ਸ਼ਾਖਾਂ ਦੇ ਮੈਂਬਰਾਂ ਨੇ [[ਦੂਜੀ ਸੰਸਾਰ ਜੰਗ]] ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਅਤੇ ਯੁੱਧ ਨਿਯਮਾਂ ਦੀ ਉਲੰਘਣਾ ਕੀਤੀ। [[ਨਾਜ਼ੀ ਜਰਮਨੀ]] ਦੀ ਹਾਰ ਤੋਂ ਬਾਅਦ ਹੋਈਆਂ ਕਾਨੂੰਨੀ ਕਾਰਾਵਾਈਆਂ ਦੌਰਾਨ ਐੱਸ.ਐੱਸ ਨੂੰ ਇਸਦਾ ਦੋਸ਼ੀ ਕਰਾਰ ਦਿੱਤਾ ਗਿਆ।

== Notes ==
{{notelist}}

== ਹਵਾਲੇ ==
{{ਹਵਾਲੇ}}

=== Citations ===
{{reflist|15em}}