ਸ਼ੂਤਜ਼ਤਾਫ਼ਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਜਾਣਕਾਰੀਡੱਬਾ ਸਰਕਾਰੀ ਏਜੰਸੀ|agency_name=''ਸ਼ੂਤਜ਼ਤਾਫ਼ਿਲ''|seal_width=100px|seal_caption=ਨਿਸ਼ਾਨ|logo=Flag Schutzstaffel.svg|logo_width=125px|logo_caption=ਝੰਡਾ|picture={{Photomontage |color=#ffff | photo4b = Bundesarchiv Bild 183-H04436, Klagenfurt, Adolf Hitler, Ehrenkompanie.jpg | photo2b = Bundesarchiv Bild 101III-Lerche Stereo-046-03, Metz, Sepp Dietrich bei Ordensverleihung.jpg | photo2a = Himmler besichtigt die Gefangenenlager in Russland. Heinrich Himmler inspects a prisoner of war camp in Russia, circa... - NARA - 540164.jpg | photo3a = Bundesarchiv Bild 183-R97512, Berlin, Geheimes Staatspolizeihauptamt.jpg | photo3b = Majdanek (June 24, 1944).jpg | photo4a = Stroop Report - Warsaw Ghetto Uprising 06b.jpg | spacing = 2 | border = 0 | size = 300 }}|picture_caption=|formed=4 ਅਪ੍ਰੈਲ 1925|preceding1=''[[ਸਟੁਰਮਾਬਤਾਲੁੰਗ]]'' (SA)|dissolved=8 ਮਈ 1945|superseding=ਕੋਈ ਨਹੀਂ|jurisdiction=[[ਨਾਜ਼ੀ ਜਰਮਨੀ]]
ਜਰਮਨ ਅਧਿਕਾਰ ਵਾਲਾ [[ਯੂਰਪ]]
|headquarters=ਬਰਲਨ|employees=800,000 ({{circa}} 1944)|minister1_name=[[ਅਡੋਲਫ ਹਿਟਲਰ]]|chief1_name=
|parent_agency=[[ਨਾਜ਼ੀ ਪਾਰਟੀ]]|child1_agency=
|preceding2=''ਸਟਾਬਵਾਖੇ''|agency_type=ਨੀਮ-ਫ਼ੌਜੀ ਦਸਤਾ|latd=52|longd=13|latm=30|lats=26|latNS=N|longm=22|longs=57|longEW=E|minister2_name=[[ਹਾਈਨਰਿਕ ਹਿੰਮਲਰ]]|minister1_pfo=ਫ਼ਿਊਰਰ|minister2_pfo=''ਰਾਈਖਸਫ਼ਿਊਰਰ''|chief2_name=
|chief3_name=
|chief5_name=
|child2_agency=
|child4_agency=
}}'''''ਸ਼ੂਤਜ਼ਤਾਫ਼ਿਲ''''' ('''ਐੱਸ.ਐੱਸ.'''; [[ਤਸਵੀਰ:Schutzstaffel_SS_SVG1.1.svg|16x16px|Runic "ᛋᛋ"]]; {{IPA-de|ˈʃʊtsˌʃtafəl|-|De-Schutzstaffel.ogg}}) [[ਅਡੋਲਫ ਹਿਟਲਰ]] ਅਤੇ [[ਨਾਜ਼ੀ ਪਾਰਟੀ]] ਦੇ [[ਜਰਮਨੀ]] ਵਿੱਚ ਰਾਜ ਦੌਰਾਨ ਮੁੱਖ ਨੀਮ-ਫ਼ੌਜੀ ਦਸਤਾ ਸੀ। ਇਹ ਇੱਕ ਛੋਟੇ ਨਿਗਰਾਨ ਦਸਤੇ ਵੱਜੋਂ, ਜਿਸਨੂੰ ''ਸਾਲ-ਸ਼ੁਤਜ਼'' ਕਿਹਾ ਜਾਂਦਾ ਸੀ, ਸ਼ੁਰੂ ਹੋਇਆ ਸੀ। ਸ਼ੁਰੂ ਵਿੱਚ ਇਸਦਾ ਕੰਮ ਪਾਰਟੀ ਦੀਆਂ ਸਭਾਵਾਂ ਨੂੰ ਸੁਰੱਖਿਆ ਦੇਣਾ ਸੀ। 1925 ਵਿੱਚ ਜਦੋਂ [[ਹਾਈਨਰਿਕ ਹਿੰਮਲਰ]] ਇਸ ਵਿੱਚ ਭਰਤੀ ਹੋਇਆ ਉਦੋਂ ਤੱਕ ਇਸਨੂੰ ਸੋਧਿਆ ਅਤੇ ਨਵਾਂ ਨਾਮ ਦਿੱਤਾ ਜਾ ਚੁੱਕਾ ਸੀ। ਉਸਦੀ ਅਗਵਾਈ ਵਿੱਚ ਇਹ ਇੱਕ ਛੋਟੇ ਦਸਤੇ ਤੋਂ ਵਧ ਕੇ ਨਾਜ਼ੀ ਜਰਮਨੀ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਬਣ ਗਿਆ।

ਇਹ ਸੰਸਥਾ ਯਹੂਦੀਆਂ ਅਤੇ ਹੋਰਨਾਂ ਨਸਲਾਂ ਦੇ ਲੋਕਾਂ ਦੀ [[ਯਹੂਦੀ ਘੱਲੂਘਾਰਾ|ਨਸਲਕੁਸ਼ੀ]] ਲਈ ਜ਼ਿੰਮੇਵਾਰ ਹੈ, ਜਿਸ ਕਰਕੇ 55 ਤੋਂ 60 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ।{{Sfn}} ਇਸਦੀਆਂ ਸਾਰੀਆਂ ਸ਼ਾਖਾਂ ਦੇ ਮੈਂਬਰਾਂ ਨੇ [[ਦੂਜੀ ਸੰਸਾਰ ਜੰਗ]] ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਅਤੇ ਯੁੱਧ ਨਿਯਮਾਂ ਦੀ ਉਲੰਘਣਾ ਕੀਤੀ। [[ਨਾਜ਼ੀ ਜਰਮਨੀ]] ਦੀ ਹਾਰ ਤੋਂ ਬਾਅਦ ਹੋਈਆਂ ਕਾਨੂੰਨੀ ਕਾਰਾਵਾਈਆਂ ਦੌਰਾਨ ਐੱਸ.ਐੱਸ ਨੂੰ ਇਸਦਾ ਦੋਸ਼ੀ ਕਰਾਰ ਦਿੱਤਾ ਗਿਆ।