ਉੱਚਾਰ-ਖੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 1:
'''ਉੱਚਾਰ-ਖੰਡ''' (ਅੰਗਰੇਜ਼ੀ: syllable - ਸਿਲੇਬਲ) ਉੱਚਾਰ ਦਾ ਇੱਕ ਹਿੱਸਾ ਹੈ ਜੋ ਇਕੱਲੀ [[ਧੁਨੀ]] ਨਾਲੋਂ ਵੱਡਾ ਅਤੇ [[ਸ਼ਬਦ]] ਤੋਂ ਛੋਟਾ ਹੁੰਦਾ ਹੈ,ਉਸ ਨੂੰ [[ਭਾਸ਼ਾ ਵਿਗਿਆਨ]] ਦੀ [[ਸ਼ਬਦਾਵਲੀ]] ਵਿੱਚ ਉੱਚਾਰ-ਖੰਡ ਕਿਹਾ ਜਾਂਦਾ ਹੈ। ਇੱਕ ਸਥਾਨਕ [[ਬੁਲਾਰਾ]], ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉੱਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇੱਕ ਚੰਗੇ ਕੋਸ਼ ਵਿੱਚ [[ਇੰਦਰਾਜ]] ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉੱਚਾਰ-ਖੰਡਾਂ ਵਿੱਚ ਵੰਡ ਕੇ ਪੇਸ਼ ਕੀਤਾ ਗਿਆ ਹੁੰਦਾ ਹੈ। ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉੱਚਾਰ-ਖੰਡਾਂ ਦੇ ਆਧਾਰ ਉੱਤੇ ਸ਼ਬਦ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ<ref>ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ,ਤਕਨੀਕੀ ਸ਼ਬਦਾਵਲੀ ਦਾ ਕੇੋਸ਼,ਡਾ.ਬਲਦੇਵ ਸਿੰਘ ਚੀਮਾ.ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ.ਪਟਿਅਾਲਾ,2009.</ref>:
# [[ਇੱਕ ਉੱਚਾਰ]]-[[ਖੰਡੀ]] [[ਸ਼ਬਦ]] ਅਤੇ
# [[ਬਹੁ ਉੱਚਾਰ]]-[[ਖੰਡੀ]] [[ਸ਼ਬਦ]]।