ਨਾਨਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
 
'''ਨਾਨਕ ਸਿੰਘ''' ([[4 ਜੁਲਾਈ]] [[1897]]<ref>http://www.evi.com/q/biography_of_nanak_singh</ref> – [[28 ਦਸੰਬਰ]] [[1971]]<ref>http://punjabitribuneonline.com/2011/12/%E0%A8%A8%E0%A8%BE%E0%A8%B5%E0%A8%B2%E0%A8%95%E0%A8%BE%E0%A8%B0-%E0%A8%A8%E0%A8%BE%E0%A8%A8%E0%A8%95-%E0%A8%B8%E0%A8%BF%E0%A9%B0%E0%A8%98/</ref>) [[ਪੰਜਾਬੀ ਭਾਸ਼ਾ|ਪੰਜਾਬੀ]] ਦੇ ਉੱਘੇ [[ਨਾਵਲ|ਨਾਵਲਕਾਰ]] ਅਤੇ ਲੇਖਕ ਸਨ। 1911 ਵਿੱਚ ਛਪਿਆ ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ ''ਸੀਹਰਫ਼ੀ ਹੰਸ ਰਾਜ'', ਬਹੁਤ ਹਰਮਨ ਪਿਆਰਾ ਹੋਇਆ। ਓਸਦੀ ਇਕ ਕਵਿਤਾ 'ਖੂਨੀ ਵਿਸਾਖੀ'ਵੀ ਸੀ ਜੋ ਕਿ ਜ਼ਲਿਆਂ ਵਾਲੇ ਬਾਗ ਵਿਚ ਹੋਏ ਖੂਨੀ ਸਾਕੇ ਨਾਲ ਸਬਧਿਤ ਸੀ
 
ਲਾਈਨ 34 ⟶ 33:
ਇਹਨਾਂ ਨੇ 13 ਸਾਲ ਦੀ ਛੋਟੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ [[ਵਿਸਾਖੀ]] ਦੇ ਦਿਨ [[ਅੰਮ੍ਰਿਤਸਰ]] ਦੇ [[ਜਲਿਆਂਵਾਲਾ ਬਾਗ]] ਦੀ ਘਟਨਾ ਨੂੰ ਉਨ੍ਹਾਂ ਨੇ ਅੱਖੀਂ ਵੇਖਿਆ, ਜਿਸਦਾ ਉਨ੍ਹਾਂ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਨ੍ਹਾਂ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਨ੍ਹਾਂ ਨੇ [[ਬ੍ਰਿਟਿਸ਼ ਰਾਜ|ਬ੍ਰਿਟਿਸ਼ ਹਕੂਮਤ]] ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ''ਖ਼ੂਨੀ ਵਿਸਾਖੀ'' ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ।
 
1921 ਵਿੱਚ ਇਹਨਾਂ ਦਾ ਵਿਆਹ ਰਾਜ ਕੌਰ ਨਾਲ਼ਨਾਲ ਹੋਇਆ।
 
==ਕੰਮ==