ਜਾਕੁਤ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 5:
|states=[[ਰੂਸ]]
|region= [[ਸਾਖਾ ਗਣਰਾਜ|ਸਾਖਾ]]
|ethnicity={{sigfig|478,000|2}} [[ਜਾਕੁਤ]] (2010 ਮਰਦਮਸ਼ੁਮਾਰੀ)<ref name=e18/>
|speakers = {{sigfig|450,000|2}}
|date=2010 ਮਰਦਮਸ਼ੁਮਾਰੀ
ਲਾਈਨ 27:
 
== ਭੂਗੋਲਿਕ ਫੈਲਾਉ ==
ਜਾਕੁਤ ਮੁੱਖ ਤੌਰ ਉੱਤੇ [[ਸਾਖਾ ਗਣਰਾਜ]] ਵਿੱਚ ਬੋਲੀ ਜਾਂਦੀ ਹੈ। ਇਸਨੂੰ ਖਾਬਾਰੋਵਸਕ ਖੇਤਰ ਵਿਚਲੇ ਕੁਝ ਜਾਕੁਤ ਲੋਕ, ਅਤੇ ਵਿਦੇਸ਼ਾਂ ਵਿੱਚ ਵਸੇ ਜਾਕੁਤ ਵੀ ਵਰਤਦੇ ਹਨ। '''ਦੋਲਗਾਨ''', ਜੋ ਜਾਕੁਤ ਭਾਸ਼ਾ ਨਾਲ ਮਿਲਦੀ-ਜੁਲਦੀ ਭਾਸ਼ਾ ਹੈ, ਅਤੇ ਜਿਸਨੂੰ ਕਈ ਲੋਕ ਜਾਕੁਤ ਦੀ ਉਪ-ਬੋਲੀ ਵੀ ਮੰਨਦੇ ਹਨ, ਰੂਸ ਦੇ ਕ੍ਰਾਸਨੋਯਾਰਸਕ ਖੇਤਰ ਵਿੱਚ ਬੋਲੀ ਜਾਂਦੀ ਹੈ। ਸਾਖਾ ਵਿਚਲੀਆਂ ਘੱਟ-ਗਿਣਤੀਆਂ ਵੀ ਜਾਕੁਤ ਨੂੰ ਆਮ ਬੋਲ-ਚਾਲ ਦੀ ਬੋਲੀ ਵਾਂਗ ਵਰਤਦੀਆਂ ਹਨ। <ref>ਰੂਸੀ ਜਨਗਣਨਾ 2002. [http://www.perepis2002.ru/ct/doc/TOM_04_06.xls 6.]</ref>
 
== ਹਵਾਲੇ ==