ਅਰਸਤੂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
→‎ਚਿੰਤਨ: Added context
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
→‎ਤਰਕ: Fixed typo
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 33:
===ਤਰਕ===
[[ਪ੍ਰਾਇਰ ਐਨਾਲੀਟਿਕਸ]] ਪੁਸਤਕ ਦੇ ਕਰ ਕੇ ਇਹ ਮੰਨਿਆ ਜਾਂਦਾ ਹੈ ਕਿ ਤਰਕ ਦਾ ਸਭ ਤੋਂ ਪਹਿਲਾਂ ਅਧਿਐਨ ਅਰਸਤੂ ਨੇ ਕੀਤਾ ਸੀ।<ref>MICHAEL DEGNAN, 1994. Recent Work in Aristotle's Logic. ''Philosophical Books'' 35.2 (April 1994): 81–89.</ref> ਪੱਛਮੀ ਤਰਕ ਵਿੱਚ 19ਵੀਂ ਸਦੀ ਵਿੱਚ ਗਣਿਤੀ ਤਰਕ ਵਿੱਚ ਵਿਕਾਸ ਹੋਣ ਤੋਂ ਪਹਿਲਾਂ ਤੱਕ ਅਰਸਤੂ ਦੀ ਤਰਕ ਦੀ ਧਾਰਨਾ ਦਾ ਮਹੱਤਵਪੂਰਨ ਸਥਾਨ ਸੀ।
 
==ਵਿਗਿਆਨ== ਅਰਸਤੂ ਦੀਆਂ ਵਿਗਿਆਨ ਨਾਲ ਸਬੰਧਤ ਧਾਰਨਾਵਾਂ ਨੇ ਲੰਬਾ ਸਮਾਂ ਆਪਣਾ ਅਸਰ ਟਾਇਮ ਰੱਖਿਆ। ਹਾਲਾਂਕਿ ਉਸਦੇ ਕਈ ਸਿਧਾਂਤ 16 ਵੀਂ ਸਦੀ 'ਚ ਕਲਾਸੀਕਲ ਭੌਤਿਕ ਵਿਗਿਆਨ ਦੇ ਸਾਹਮਣੇ ਆਉਣ ਨਾਲ ਗਲਤ ਸਾਬਤ ਹੋਏ। ਅਰਸਤੂ ਧਰਤੀ ਨੂੰ ਬਰਹਿਮੰਡ ਦਾ ਕੇਂਦਰ ਮੰਨਦਾ ਸੀ। ਅਰਸਤੂ ਦਾ ਮੰਨਣਾ ਸੀ ਕਿ ਉਚਾਈ ਤੋਂ ਸੁੱਟਣ ਉੱਤੇ ਭਾਰੀਆਂ ਵਸਤਾਂ ਤੇਜ ਗਤੀ ਨਾਲ ਡਿੱਗਦੀਆਂ ਹਨ, ਜੋ ਕਿ ਗੈਲੀਲੀਓ ਦੇ ਪੀਸਾ ਦੇ ਟੇਡੇ ਮਿਨਾਰ ਵਾਲੇ ਤਜਰਬੇ ਨੇ ਗਲਤ ਸਾਬਤ ਕਰ ਦਿੱਤਾ। ਫਿਰ ਵੀ ਅਰਸਤੂ ਦੀ ਤਰਕ, ਭੌਤਿਕ , ਪਰਾ-ਭੌਤਿਕ, ਜੀਵ ਵਿਗਿਆਨ ਵਿੱਚ ਚੰਗੀ ਦੇਣ ਸੀ। ਪੱਛਮੀਂ ਮੱਤਾਂ (ਯਹੂਦੀ, ਇਸਾਈ, ਇਸਲਾਮ) ਦੇ ਸਿਧਾਂਤ ਕਾਫੀ ਹੱਦ ਅਰਸਤੂ ਦੇ ਦਿੱਤੇ ਵਿਚਾਰਾਂ ਤੋਂ ਪਰਭਾਵਿਤ ਸਨ।
==ਵਿਗਿਆਨ==

<ref>Corcoran, John (2009). "Aristotle's Demonstrative Logic". History and Philosophy of Logic, 30: 1–20.</ref> [[ਇਮੈਨੁਏਲ ਕਾਂਤ]] ਨੇ ਆਪਣੀ ਪੁਸਤਕ [[ਕ੍ਰਿਟੀਕ ਆਫ਼ ਪਿਉਰ ਰੀਜ਼ਨ]] ਵਿੱਚ ਕਿਹਾ ਹੈ ਕਿ ਅਰਸਤੂ ਦਾ ਤਰਕ ਦਾ ਸਿਧਾਂਤ [[ਨਿਗਨਾਤਮਿਕ ਤਰਕ]] ਦਾ ਕੇਂਦਰ ਬਿੰਦੂ ਹੈ।