ਕੋਮੋ ਝੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਝੀਲਾਂ using HotCat
No edit summary
ਲਾਈਨ 1:
'''ਕੋਮੋ ਝੀਲ''' (''Lago di Como'' <small></small><span class="IPA" title="Representation in the International Phonetic Alphabet (IPA)">[ˈlaːɡo di ˈkɔːmo]</span> ਜਾਂ ਲੋਕਲ ਤੌਰ ਤੇ ਇਤਾਲਵੀ ਵਿੱਚ <small></small><span class="IPA" title="Representation in the International Phonetic Alphabet (IPA)">[ˈlaːɡo di ˈkoːmo]</span> , ਇ'''ਸ ਨੂੰ ਝੀਲ ਦੇ ਲਾਤੀਨੀ ਨਾਮ ਤੇ ਲਾਰੀਓ''' <small></small><span class="IPA" title="Representation in the International Phonetic Alphabet (IPA)">[ˈlaːrjo]</span> ਵੀ ਕਹਿੰਦੇ ਹਨ; ਲੋਂਬਾਰਦ ਵਿੱਚ ''Lach de Comm''<ref>/la:k dekɔ̆m/</ref>; [[ਲਾਤੀਨੀ ਭਾਸ਼ਾ|ਲਾਤੀਨੀ]]: '''Larius Lacus''')  [[ਲੋਂਬਾਰਦੀਆ|ਲੋਮਬਾਰਡਿਆ]], [[ਇਟਲੀ|ਇਟਲੀ ਵਿੱਚ]] ਗਲੇਸ਼ੀਅਰੀ ਮੂਲ ਦੀ ਇੱਕ ਝੀਲ ਹੈ। ਇਸ ਦਾ ਖੇਤਰਫਲ  146 ਵਰਗ ਕਿਲੋਮੀਟਰ (56&#x20;sq&#x20;mi) ਹੈ ਅਤੇ ਇਹ ਲੇਕ ਗਾਰਦਾ ਅਤੇ ਲੇਕ ਮੈਗੀਓਰ ਦੇ ਇਟਲੀ ਦੀ ਤੀਜੀ ਵੱਡੀ ਝੀਲ ਹੈ। 400 ਮੀਟਰ (1,300 ਫੁੱਟ) ਤੋਂ ਵੱਧ ਡੂੰਘੀ ਇਹ ਝੀਲ [[ਯੂਰਪ]] ਦੀਆਂ ਸਭ ਤੋਂ ਵੱਧ ਡੂੰਘੀਆਂ ਝੀਲਾਂ ਵਿੱਚੋਂ ਇੱਕ ਹੈ ਅਤੇ ਝੀਲ ਦਾ ਤਲ ਸਮੁੰਦਰ ਤਲ ਤੋਂ 200 ਮੀਟਰ (660&#x20;ਫੁੱਟ) ਤੋਂ ਵੱਧ ਥੱਲੇ ਤੱਕ ਹੈ।
 
ਕੋਮੋ ਝੀਲ ਰੋਮੀ ਜ਼ਮਾਨੇ ਤੋਂ ਅਸ਼ਰਾਫ਼ੀਆ ਅਤੇ ਅਮੀਰ ਜਨਤਾ ਲਈ ਇੱਕ ਪ੍ਰਸਿੱਧ ਗੁਪਤਵਾਸ ਰਹੀ ਹੈ, ਅਤੇ ਬਹੁਤ ਸਾਰੇ ਕਲਾਤਮਕ ਅਤੇ ਸੱਭਿਆਚਾਰਕ ਅਨਮੋਲ ਹੀਰਿਆਂ ਦੇ ਨਾਲ ਇੱਕ ਬਹੁਤ ਹੀ ਪ੍ਰਸਿੱਧ ਸੈਲਾਨੀ ਖਿੱਚ ਰਹੀ ਹੈ। ਇਹ ਬਹੁਤ ਸਾਰੇ ਵਿੱਲੇ ਅਤੇ ਮਹਿਲ ਹਨ (ਜਿਵੇਂ ਵਿੱਲਾ ਓਲਮੋ, ਵਿੱਲਾ ਸੇਰਬੇਲੋਨੀ, ਅਤੇ ਵਿੱਲਾ ਸਾਰਲੋਤਾ)। ਕਈ ਮਸ਼ਹੂਰ ਲੋਕ ਹਨ ਜਾਂ ਸਨ ਜਿਨ੍ਹਾਂ ਦੇ ਘਰ ਕੋਮੋ ਝੀਲ ਤੱਟ ਤੇ ਹਨ ਜਾਂ ਸਨ: ਜਿਵੇਂ ਮੱਤੀ ਬੇਲਾਮੀ, ਜੌਹਨ ਕੈਰੀ, ਮੈਡੋਨਾ, [[ਜਾਰਜ ਤੀਮੋਥੀ ਕਲੂਨੀ|ਜਾਰਜ ਕਲੂਨੀ]] ,<ref>[http://www.lifeinitaly.com/italian-movies/clooney.asp Lifeinitaly.com]</ref> ਜਿਆਨੀ ਵਰਸਾਸ, ਰਾਨਲਡੀਨੋ, ਸਿਲਵੇਸਟਰ ਸਟਾਲੋਨ, ਜੂਲੀਅਨ ਲੈਨਨ, ਰਿਚਰਡ ਬ੍ਰੈਨਸਨ, ਬੈਨ ਸਪਾਈਜ਼, ਅਤੇ ਪੇਰੀਨਾ ਲੇਗਨਾਨੀ।