ਜੈਪ੍ਰਕਾਸ਼ ਨਰਾਇਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਮੌਤ 1979 using HotCat
emdash
ਲਾਈਨ 14:
|organization = [[ਇੰਡੀਅਨ ਨੈਸ਼ਨਲ ਕਾਗਰਸ]], [[ਜਨਤਾ ਪਾਰਟੀ]]
}}
'''ਜੈਪ੍ਰਕਾਸ਼ ਨਰਾਇਣ''' (11 ਅਕਤੂਬਰ 1902 - 8 ਅਕਤੂਬਰ 1979) (ਸੰਖੇਪ ਵਿੱਚ ਜੇਪੀ) ਭਾਰਤੀ ਅਜਾਦੀ ਸੈਨਾਪਤੀ ਅਤੇ ਰਾਜਨੇਤਾ ਸਨ। ਉਨ੍ਹਾਂ ਨੂੰ 1970ਵਿਆਂ ਵਿੱਚ ਇੰਦਰਾ ਗਾਂਧੀ ਦੇ ਵਿਰੁੱਧ ਵਿਰੋਧੀ ਪੱਖ ਦੀ ਅਗਵਾਈ ਕਰਨ ਲਈ ਜਾਣਿਆ ਜਾਂਦਾ ਹੈ। ਉਹ ਸਮਾਜ-ਸੇਵਕ ਸਨ, ਜਿਨ੍ਹਾਂ ਨੂੰ ਲੋਕਨਾਇਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 1998 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਨਿਤ ਕੀਤਾ ਗਿਆ।
{{ਭਾਰਤ ਦੇ ਸੁਤੰਤਰਤਾ ਸੰਗਰਾਮੀਏ}}