ਨਰਿੰਦਰ ਮੋਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਪ੍ਰਧਾਨ ਮੰਤਰੀ ਦਾ ਉਮੀਦਵਾਰ: ਕੜੀਆਂ ਜੋੜੀਆਂ, ਤਸਵੀਰ ਜੋਡ਼ੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
No edit summary
ਲਾਈਨ 27:
|signature = Signature of Narendra Modi (Hindi).svg
}}
'''ਨਰਿੰਦਰ ਦਾਮੋਦਰ ਦਾਸਦਾਮੋਦਰਦਾਸ ਮੋਦੀ''' [[ਭਾਰਤ]] ਦੇ 15ਵੇਂ [[ਪ੍ਰਧਾਨ ਮੰਤਰੀ]] ਹਨ। ਇਹ ਪਹਿਲਾਂ [[ਗੁਜਰਾਤ]] ਦੇ [[ਮੁੱਖ ਮੰਤਰੀ]] ਰਹਿ ਚੁੱਕੇ ਹਨ।
==ਜਨਮ ਅਤੇ ਪਰਿਵਾਰ==
ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ 'ਵਾਡਨਗਰ' ਜੋ ਉਸ ਵੇਲੇ ਬੰਬਈ ਰਾਜ ਦਾ ਹਿੱਸਾ ਹੁੰਦਾ ਸੀ, ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ''ਦਾਮੋਦਰ ਦਾਸ ਮੂਲਚੰਦ ਮੋਦੀ'' ਹੈ ਅਤੇ ਉਨ੍ਹਾਂ ਦੀ ਮਾਤਾ ਦਾ ਨਾਂਅ ''ਹੀਰਾ ਬੇਨ'' ਹੈ।