ਕੈਲੀਗ੍ਰਾਫੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
ਕੈਲੀਗ੍ਰਾਫੀ ਇੱਕ ਵਿਜ਼ੂਅਲ ਕਲਾ ਹੈ, ਜੋਕਿ ਲਿਖਾਈ ਨਾਲ ਸੰਬੰਧਿਤ ਹੈ I ਇਹ ਇੱਕ ਤਰਾਂ ਦਾ ਡਿਜ਼ਾਇਨ ਹੈ ਅਤੇ ਇਸਦੇ ਅਖ਼ਰ ਚੌੜੀ ਨੌਕ ਵਾਲੇ ਯੰਤਰ, ਬ੍ਸ਼ ਅਤੇ ਹੋਰ ਲਿਖਣ ਵਾਲੇ ਯੰਤਰਾਂ ਨਾਲ ਲਿਖੇ ਜਾਂਦੇ ਹਨ I<ref name=mediaville1996 />{{rp|17}} ਇੱਕ ਸਮਕਾਲੀਨ ਕੈਲੀਗ੍ਰਾਫੀਕ ਅਭਿਆਸ ਦੀ ਪਰਿਭਾਸ਼ਾ ਇਸ ਤਰਾਂ ਹੈ, “ਇੱਕ ਅਜਿਹੀ ਕਲਾ ਜਿਸ ਵਿੱਚ ਅਸੀਂ ਪ੍ਗਟ, ਅਤੇਕਤਾਪੂਰਵਕ ਅਤੇ ਮਹਰ ਤਰੀਕੇ ਨਾਲ ਅਖ਼ਰਾ ਨੂੰ ਢਾਲਦੇ ਹਾਂ”I<ref name=mediaville1996 />{{rp|18}}
'''ਕੈਲੀਗਰਾਫੀ''' (Calligraphy) ਇੱਕ ਅੱਖਰ ਕਲਾ ਹੈ। ਇਸ ਵਿੱਚ ਬਰਸ਼ / ਕਰੋਕਿਲ / ਵੱਖ ਵੱਖ ਤਰੀਕੇ ਅਤੇ ਸਟਰੋਕ ਦੇ ਫਾਊਂਟੇਨ ਪੈੱਨ ਅਤੇ ਨਿੱਬ ਦੀ ਸਹਾਇਤਾ ਨਾਲ ਇੱਕ ਵਿਸ਼ੇਸ਼ ਸ਼ੈਲੀ ਵਿੱਚ ਆਪਣੀ ਲਿਖਾਈ ਦੀ ਡਿਜਾਇਨ ਪਰਿਕਿਰਿਆ ਨੂੰ ਸਿੱਖਿਆ ਅਤੇ ਅਪਣਾਇਆ ਜਾਂਦਾ ਹੈ। ਅੱਜਕੱਲ੍ਹ ਕੈਲੀਗਰਾਫੀ ਹਥਲਿਖਤ ਦੇ ਇਲਾਵਾ ਕੰਪਿਊਟਰ ਨਾਲ ਵੀ ਕੀਤੀ ਜਾਂਦੀ ਹੈ। ਕੈਲੀਗਰਾਫੀ ਨੂੰ ਪਾਪਕਾਰਨ (ਬਬਲਗਮ ਵਰਗੇ ਸਵਾਦ ਵਾਲੀ) ਲਿਖਣ ਸ਼ੈਲੀ ਵੀ ਕਹਿੰਦੇ ਹਨ।
 
ਆਧੁਨਿਕ ਕੈਲੀਗ੍ਰਾਫੀ ਦੀ ਵਰਤੋਂ ਕੰਮ ਕਾਜ ਵਿੱਚ ਕੀਤੀ ਗਈ ਲਿਖਾਈ ਵਿੱਚ ਹੁੰਦੀ ਹੀ ਹੈ ਅਤੇ ਨਾਲ ਹੀ ਇਸਦਾ ਇਸਤੇਮਾਲ ਫਾਇਨਆਰਟ ਦੇ ਟੁਕੜਿਆਂ ਦੇ ਡਿਜ਼ਾਇਨ ਵਿੱਚ ਵੀ ਹੁੰਦੀ ਹੈ ਜਿਥੇ ਅਖ਼ਰਾਂ ਦੇ ਪੜ੍ਹਨਯੋਗ ਦੀ ਜ਼ਰੂਰਤ ਹੋਵੇ ਜਾਂ ਨਾ ਹੋਵੇ I<ref name=mediaville1996>{{cite book|last=Mediaville|first=Claude|title=Calligraphy: From Calligraphy to Abstract Painting|year=1996|publisher=Scirpus-Publications|location=Belgium|isbn=9080332518}}</ref> ਕਲਾਸੀਕਲ ਕੈਲੀਗ੍ਰਾਫੀ, ਟਾਇਪੋਗ੍ਰਾਫੀ ਅਤੇ ਨਾਨ-ਕਲਾਸੀਕਲ ਕੈਲੀਗ੍ਰਾਫੀ ਤੋਂ ਅਲੱਗ ਹੁੰਦੀ ਹੈ, ਪਰ ਕੈਲੀਗ੍ਰਾਫਰ ਦੋਹਾਂ ਦਾ ਅਭਿਆਸ ਕਰ ਸਕਦਾ ਹੈ I<ref>{{cite book|author=Pott, G.|year=2006|title=Kalligrafie: Intensiv Training|trans_title=Calligraphy: Intensive Training|publisher=Verlag Hermann Schmidt|isbn=9783874397001|language=de}}</ref><ref>{{cite book|author=Pott, G.|year=2005|title=Kalligrafie: Erste Hilfe und Schrift-Training mit Muster-Alphabeten|publisher=Verlag Hermann Schmidt|isbn=9783874396752|language=de}}</ref><ref name=zapf2007>{{cite book|author=Zapf, H.|year=2007|title=Alphabet Stories: A Chronicle of technical developments|publisher=Cary Graphic Arts Press|location=Rochester, New York|isbn=9781933360225}}</ref><ref name=zapf2006>{{cite book|author=Zapf, H.|year=2006|title=The world of Alphabets: A kaleidoscope of drawings and letterforms}} CD-ROM</ref>
 
ਕੈਲੀਗ੍ਰਾਫੀ ਦਾ ਇਸਤੇਮਾਲ ਅੱਜ ਵੀ ਵਿਆਹ ਅਤੇ ਹੋਰ ਸਮਾਰੋਹਾਂ ਦੇ ਨਿਮੰਤਰਣ ਪਤੱਰਾਂ, ਫ਼ਾਂਟ ਡਿਜ਼ਾਇਨ ਅਤੇ ਟਾਇਪੋਗ੍ਰਾਫੀ, ਹੱਥੀ ਲਿਖੇ ਅਖ਼ਰਾਂ ਨਾਲ ਡਿਜ਼ਾਇਨ ਕੀਤੇ ਲੋਗੋ, ਧਾਰਮਿਕ ਕਲਾ, ਐਲਾਨਾਂ, ਗ੍ਰਾਫ਼ਿਕ ਡਿਜ਼ਾਇਨ ਅਤੇ ਕਮੀਸ਼ਨ ਕੈਲੀਗ੍ਰਾਫੀ ਕਲਾ, ਪਥੱਰ ਦੀ ਕਟਾਈ ਤੇ ਕੀਤੀ ਗਈ ਲਿਖਾਈ, ਅਤੇ ਯਾਦਗਾਰ ਦਸਤਾਵੇਜ਼ਾਂ ਤੇ ਕੀਤਾ ਜਾਂਦਾ ਹੈ I ਇਸਦੀ ਵਰਤੋਂ ਰੰਗਮੰਚ ਦੀ ਸਮਗਰੀ ਵਿੱਚ ਅਤੇ ਫ਼ਿਲਮ ਅਤੇ ਟੈਲੀਵਿਜ਼ਨ ਦੀ ਚਾਲੂ ਤਸਵੀਰਾਂ ਵਿੱਚ, ਪ੍ਸੰਸਾ ਪਤੱਰਾਂ ਵਿੱਚ, ਜਨਮ ਅਤੇ ਮੌਤ ਦੇ ਸਰਟੀਫਿਕੇਟਾਂ ਤੇ, ਨਕਸ਼ਿਆਂ ਅਤੇ ਹੋਰ ਲਿਖਾਈ ਵਾਲੇ ਕੰਮਾਂ ਵਿੱਚ ਹੁੰਦਾ ਹੈ I<ref>{{cite book|author=Propfe, J.|year=2005|title=SchreibKunstRaume: Kalligraphie im Raum Verlag|publisher=Callwey Verlag.|location=Munich|isbn=9783766716309|language=de}}</ref><ref>{{cite book|author=Geddes, A.|author2=Dion, C.|year=2004|title=Miracle: a celebration of new life|publisher=Photogenique Publishers|location=Auckland|isbn= 9780740746963}}</ref>
 
==ਔਜ਼ਾਰ==
 
ਕੈਲੀਗ੍ਰਾਫਰ ਦੁਆਰਾ ਕੈਲੀਗ੍ਰਾਫੀਲਈ ਇਸਤੇਮਾਲ ਕੀਤੇ ਜਾਣ ਵਾਲੇ ਪ੍ਮੁੱਖ ਔਜ਼ਾਰ ਹਨ- ਪੈਨ ਅਤੇ ਬੁ੍ਸ਼ I ਕੈਲੀਗ੍ਰਾਫਰ ਪੈਨ ਆਪਣੀ ਨੀਭ ਨਾਲ ਲਿਖਦੇ ਹਨ, ਜੋਕਿ ਫ਼ਲੈਟ, ਗੌਲ ਜਾਂ ਪੌਇਂਟਿਡ ਹੋ ਸਕਦੀ ਹੈ I<ref>{{cite book|author=Reaves, M.|author2=Schulte, E.|year=2006|title=Brush Lettering: An instructional manual in Western brush calligraphy|edition=Revised|publisher=Design Books|location=New York}}</ref><ref>{{cite book|editor-last=Child|editor-first=H.|year=1985|title=The Calligrapher's Handbook|publisher=Taplinger Publishing Co.}}</ref><ref>{{cite book|editor-last=Lamb|editor-first=C.M.|origyear=1956|title=Calligrapher's Handbook|publisher=Pentalic|year=1976}}</ref> ਸਜਾਵਟ ਦੇ ਕੁਝ ਉਦੇਸ਼ਾਂ ਲਈ, ਮਲਟੀ ਨੀਭ ਪੈਨਾਂ– ਸਟੀਲ ਬੂ੍ਸ਼ਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ I ਜਦਕਿ ਕੁਝ ਕੰਮ ਫੈਲਟ-ਟੀਪ ਅਤੇ ਬਾੱਲਪੋਂਟ ਪੈਨਾਂ ਨਾਲ ਵੀ ਕੀਤੇ ਗਏ ਹਨ, ਪਰ ਇਹਨਾਂ ਨਾਲ ਐਂਗਲ ਲਾਈਨਾਂ ਦਾ ਕੰਮ ਸਹੀ ਡੰਗ ਨਾਲ ਨਹੀਂ ਹੁੰਦਾ Iਕੈਲੀਗ੍ਰਾਫਰ ਦੇ ਕੁਝ ਸਟਾਇਲ ਹਨ, ਜਿਵੇਂ ਕਿ ਗੌਥਿਕ ਸਕਰਿਪਟ, ਜਿਸ ਲਈ ਸਟਬ ਨੀਭ ਪੈਨ ਦੀ ਲੋੜ ਹੈ I
 
ਲਿਖਾਈ ਲਈ ਵਰਤੀ ਜਾਣ ਵਾਲੀ ਸ਼ਾਹੀ ਪਾਣੀ ਤੇ ਅਧਾਰਿਤ ਹੁੰਦੀ ਹੈ, ਇਹ ਤੇਲ ਤੇ ਅਧਾਰਿਤ ਸ਼ਾਹੀ, ਜੋਕਿ ਛਪਾਈ ਵਿੱਚ ਵਰਤੀ ਜਾਂਦੀ ਹੈ, ਨਾਲੋਂ ਘੱਟ ਚਿਪਚਿਪੀ ਹੁੰਦੀ ਹੈ I ਵਧੀਆ ਗਣਵੱਤਾ ਵਾਲੇ ਕਾਗ਼ਜ਼, ਜਿਸ ਵਿੱਚ ਸੋਖਣ ਦੀ ਚੰਗੀ ਛਮਤਾ ਹੁੰਦੀ ਹੈ, ਦੇ ਪ੍ਯੋਗ ਨਾਲ ਲਿਖਾਵਟ ਵਿੱਚ ਸਫ਼ਾਈ ਉਂਦੀ ਹੈ, ਹਾਂਲਾਕਿ ਪਰਚਮੈਂਟ ਅਤੇ ਵੈਲਮ ਦਾ ਵੀ ਅਕਸਰ ਇਸਤੇਮਾਲ ਹੁੰਦਾ ਹੈ, ਜਿਸ ਤਰ੍ਹਾਂ ਚਾਕੂ ਦਾ ਇਸਤੇਮਾਲ ਨਾਮੁਕੰਮਲ ਨੂੰ ਮਿਟਾਣੇ ਲਈ ਵਰਤਿਆ ਜਾਂਦਾ ਹੈ ਅਤੇ ਲਾਇਟ ਬਾਕਸ ਨੂੰ ਲਾਈਨਾਂ ਨੂੰ ਉਸ ਵਿੱਚੋਂ ਨਿਕਲਣ ਲਈ, ਇਜ਼ਾਜਤ ਦੇਣ ਦੀ ਲੋੜ ਨਹੀਂ ਹੈ I ਪੈਂਸਿਲ ਦੇ ਨਿਸ਼ਾਨਾਂ ਤੋਂ ਬਗੈਰ ਅਤੇ ਕੰਮ ਤੋਂ ਧਿਆਨ ਹਟਾਏ ਬਗੈਰ ਸੀਧੀ ਲਾਇਨਾਂ ਵਿੱਚ ਲਿਖਣ ਲਈ, ਆਮਤੌਰ ਤੇ ਲਾਇਟ ਬਾਕਸਾਂ ਅਤੇ ਟੈਮਪਲੇਟਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ I ਰੂਲਡ ਪੇਪਰ, ਜਾਂ ਤਾਂ ਲਾਇਟ ਬਾਕਸ ਜਾਂ ਸਿਧੀ ਵਰਤੋਂ ਲਈ, ਹਰ ਤਿਮਾਹੀ ਅਤੇ ਅੱਧੇ ਇੰਚ ਤੇ ਜ਼ਿਆਦਾਤਰ ਤੇ ਇਸਤੇਮਾਲ ਕੀਤੇ ਜਾਣ ਵਾਲਾ, ਪਰ ਇੰਚ ਖਾਲੀ ਅਸਥਾਨ ਕਦੀ ਕਦੀ ਹੀ ਇਸਤੇਮਾਲ ਕੀਤੀ ਜਾਂਦੀ ਹੈ I ਇਹ ਮਾਮਲਾ ਲਿਟੈਰਿਆ ਅਨਸਿਆਲਸ ਹੈ (ਇਸ ਲਈਨਾਂ) ਕਾਲੇਜ ਰੂਲ ਕਾਗਜ਼ ਇੱਕ ਸੇਧ ਦੇ ਤੌਰ ਤੇ ਚੰਗੀ ਤਰ੍ਹਾਂ ਕੰਮ ਕਰਦਾ ਹੈ I <ref>{{cite web|url=http://calligraphyislamic.com |title=Calligraphy Islamic website |publisher=Calligraphyislamic.com |date= |accessdate=2012-06-18}}</ref>
 
 
==ਆਮਤੌਰ ਤੇ ਇਸਤੇਮਾਲ ਕੀਤੇ ਜਾਣ ਵਾਲੇ ਕੈਲੀਗ੍ਰਾਫੀਪੈਨ ਅਤੇ ਬੁ੍ਸ਼ ਹਨ:-==
 
* ਕੂਇਲ
* ਡਿਪ ਪੈਨ
* ਇੰਕ ਬ੍ਸ਼
* ਕੂਆਲਮ
* ਫ਼ਾਉਨਟੇਨ ਪੈਨ
 
==ਹਵਾਲੇ:-==
 
 
[[ਸ਼੍ਰੇਣੀ:ਕਲਾ]]