ਕੇਨ ਉਪਨਿਸ਼ਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ}}
{{ਗੈਰ-ਸ਼੍ਰੇਣੀ}}
'''ਕੇਨ ਉਪਨਿਸ਼ਦ''' ਰਿਗਵੇਦ ਦੇ ‘ਤਲਵਕਾਰ ਬ੍ਰਾਹਮਣ’ ਵਿਚ ਸ਼ਾਮਲ ਹੈ। ਤਲਵਕਾਰ ਨੂੰ ਜ਼ੈਮਨੀ ਉਪਨਿਸ਼ਦ ਵੀ ਆਖਦੇ ਹਨ। ‘ਤਲਵਕਾਰ ਬ੍ਰਾਹਮਣ’ ਦੀ ਹੋਂਦ ਸਬੰਧੀ ਕੁਝ ਪੱਛਮੀ ਵਿਦਵਾਨਾਂ ਨੂੰ ਸ਼ੱਕ ਸੀ ਪਰ ਡਾ. ਬਰਨਲੇ ਨੂੰ ਕਿਧਰੋਂ ਇਕ ਪ੍ਰਾਚੀਨ ਪ੍ਰਤਿਲਿਪੀ ਮਿਲ ਗਈ ਤੇ ਉਹ ਸ਼ੱਕ ਜਾਂਦਾ ਰਿਹਾ। ਇਸ ਉਪਨਿਸ਼ਦ ਵਿਚ ਸਭ ਤੋਂ ਪਹਿਲਾਂ ਕੇਨ ਸ਼ਬਦ ਆਇਆ ਹੈ ਜਿਸ ਤੋਂ ਇਸ ਦਾ ਨਾਂ ਕੇਨ ਉਪਨਿਸ਼ਦ ਪੈ ਗਿਆ। ਇਸ ਨੂੰ ਤਲਵਾਰ ਉਪਨਿਸ਼ਦ ਤੇ ਬ੍ਰਾਹਮਣ, ਉਪਨਿਸ਼ਦ ਵੀ ਕਹਿੰਦੇ ਹਲ। ਤਲਵਕਾਰ ਬ੍ਰਾਹਮਣ ਦਾ ਇਹ ਨੌਵਾਂ ਅਧਿਆਇ ਹੈ। ਇਸ ਉਪਨਿਸ਼ਦ ਦਾ ਵਿਸ਼ਾ ਹੈ ਕਿ ਇੰਦਰਆ ਦਾ ਪ੍ਰੇਰਕ ਕੌਣ ਹੈ ? ਪ੍ਰਮਾਤਮਾ ਨੂੰ ਪ੍ਰੇਰਕ ਮੰਨਿਆ ਗਿਆ ਹੈ। ਜੀਵਾਤਮਾ ਪ੍ਰਮਾਤਮਾ ਦਾ ਅੰਸ਼ ਹੈ ਤੇ ਸੰਪੂਰਨ ਇੰਦਰੀਆ ਵਿਚ ਜੋ ਬਲ ਹੈ ਉਹ ਵੀ ਬ੍ਰਹਮ ਦਾ ਹੀ ਹੈ। ਇਸ ਜਨਮ ਵਿਚ ਹੀ ਬ੍ਰਹਮ ਤੱਤ ਨੂੰ ਜਾਣਾ ਲੈਣਾ ਜ਼ਰੂਰੀ ਹੈ। ਪ੍ਰਮਾਤਮਾ ਦੀ ਮਹਿਮਾ ਨਾ ਜਾਣਨ ਕਾਰਨ ਦੇਵਤਿਆਂ ਨੂੰ ਅਭਿਮਾਨ ਹੋਇਆ ਤੇ ਉਨ੍ਹਾਂ ਨੇ ਨਾਸ਼ ਲਈ ਯਕਸ਼ ਪੈਦਾ ਹੋਇਆ। ਉਸ ਨੇ ਉਨ੍ਹਾਂ ਦੇਵਤਿਆਂ ਦੇ ਅਭਿਮਾਨ ਦਾ ਨਾਸ਼ ਕੀਤਾ।