"ਕੋਂਕਣ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਂਕਣ [[ਪੱਛਮੀ ਘਾਟ]] ਅਤੇ [[ਅਰਬ ਸਮੁੰਦਰ]] ਵਿਚਲਾ ਇਲਾਕਾ ਹੈ ਜਿਸਦੇ ਉੱਤਰ ਵਿੱਚ ਤਾਪਤੀ ਦਰਿਆ ਅਤੇ ਦੱਖਣ ਵਿੱਚ ਚੰਦਰਾਗਿਰੀ ਦਰਿਆ ਹਨ। ਇਸ ਵਿੱਚ ਅਜੋਕੇ ਭਾਰਤ ਦੇ [[ਥਾਣੇ]], [[ਮੁੰਬਈ]], ਰਾਏਗਾਡ, ਰਤਨਾਗਿਰੀ, ਸਿੰਧੂਦੁਰਗ, ਉੱਤਰੀ ਗੋਆ, ਦੱਖਣੀ ਗੋਆ, ਉੱਤਰ ਕੰਨੜ, ਉਦੁਪੀ, ਦੱਖਣ ਕੰਨੜ ਜ਼ਿਲ੍ਹੇ ਹਨ।
 
[[ਸ਼੍ਰੇਣੀ:ਭਾਰਤ ਦੇ ਖੇਤਰ]]
[[ਸ਼੍ਰੇਣੀ:ਭਾਰਤ ਦੇ ਸਾਮਰਾਜ]]