ਵਿਧੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 4:
==ਇਤਿਹਾਸ==
ਪੁਰਾਤਨ ਸਮੇਂ ਵਿੱਚ ਪ੍ਰਮਾਣਿਕ ਵਿਧੀ ਵਿਗਿਆਨ ਅਭਿਆਸ ਦੇ ਨਾ ਹੋਣ ਕਾਰਨ ਅਤੇ ਅੱਜ ਦੀਆਂ ਨਿਵੇਕਲੀਆਂ ਤਕਨੀਕਾਂ ਦੀ ਕਮੀ ਕਾਰਨ ਅਕਸਰ ਮੁਜ਼ਰਿਮ ਜੁਰਮ ਕਰ ਕੇ ਆਪਣਾ ਬਚਾਵ ਕਰਨ ਵਿੱਚ ਸਫਲ ਹੋ ਜਾਂਦੇ ਸਨ। ਸਾਰੀਆਂ ਅਪਰਾਧਕ ਪੜਤਾਲਾਂ ਬਸ ਮਜਬੂਰਨ ਕਰਾਏ ਗਏ ਇਕਬਾਲੇ ਜੁਰਮ ਜਾਂ ਕਿਸੇ ਗਵਾਹ ਦੀ ਗਵਾਹੀ ਤੇ ਹੀ ਆਧਾਰਿਤ ਹੁੰਦੇ ਸਨ। ਪਰ ਪੁਰਾਣੇ ਸਮਿਆਂ ਵਿੱਚ ਕੁਝ ਅਜਿਹੀਆਂ ਤਕਨੀਕਾਂ ਵੀ ਸਨ ਜਿੰਨ੍ਹਾਂ ਨੂੰ ਕਈ ਸ਼ਤਕਾਂ ਦੇ ਸ਼ੋਧ ਬਾਦ ਪਰਖਿਆ ਅਤੇ ਪ੍ਰਮਾਣਿਤ ਪਾਇਆ ਗਿਆ ਹੈ।<ref>{{cite book|title=Forensic Science|last=Schafer|first=Elizabeth D.|publisher=[[Salem Press]]|year=2008|isbn=978-1-58765-423-7|page=40|chapter=Ancient science and forensics|editor=Ayn Embar-seddon, Allan D. Pass (eds.)}}</ref> ਇੰਨ੍ਹਾ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ-
ਜੇਕਰ ਤੁਸੀਂ ਸ਼ਬਦ eureka ਨੂੰ ਸਮਝਦੇ ਹੋ ਤਾਂ ਤੁਸੀਂ ਸਮਝ ਸਕਦੇ ਹੋ ਕੇ ਵਿਧੀ ਵਿਗਿਆਨ ਦਾ ਇਤਿਹਾਸ ਕਿੱਥੋਂ ਸ਼ੁਰੂ ਹੁੰਦਾ ਹੈ। ਇਤਿਹਾਸ ਵਿੱਚ ਆਰ੍ਕਿਮੀਦੀਜ਼[[ਆਰਕੀਮਿਡੀਜ਼]] (287-212 BC) ਨੂੰ ਵਿਧੀ ਵਿਗਿਆਨ ਦਾ ਮਹਾਜਨਕ ਮੰਨਿਆ ਜਾਂਦਾ ਹੈ।
ਵਿਤ੍ਰੁਵਿਉਸ ਅਨੁਸਾਰ, ਕਿੰਗ ਹੀਰੋ- II ਦੁਆਰਾ ਉਸਾਰੇ ਗਏ ਮੰਦਰ ਲਈ ਇੱਕ ਸੁੱਚੇ ਸੋਨੇ ਦਾ ਬਣਿਆ ਹੋਇਆ ਸੁਨੱਖਾ ਤਾਜ ਵਰਤਿਆ ਜਾਣਾ ਸੀ। [[ਆਰਕੀਮਿਡੀਜ਼]] ਨੂੰ ਇਹ ਖੋਜ ਕਰਨ ਲਈ ਸੰਪਰਕ ਕੀਤਾ ਗਿਆ ਸੀ ਕਿ ਕੀ ਬੇਈਮਾਨ ਸੁਨਿਆਰੇ ਨੇ ਸੋਨੇ ਦੀ ਜਗਾ ਚਾਂਦੀ ਦਾ ਇਸਤੇਮਾਲ ਤਾਂ ਨਹੀਂ ਕੀਤਾ ਹੈ। ਕਿਓਂਕਿ ਉਹ ਤਾਜ ਮੰਦਰ ਲਈ ਬਣਾਇਆ ਗਿਆ ਸੀ, ਇਸ ਕਰ ਕੇ ਉਸਨੂੰ ਪਿਘਲਾ ਕੇ ਅਤੇ ਇੱਕ ਨਿਯਮਿਤ ਤੌਰ ਤੇ ਕਰਦ ਸ਼ਰੀਰ ਵਿੱਚ ਢਾਲ ਕੇ ਉਸ ਦੀ ਘਣਤਾ ਪਤਾ ਨਹੀਂ ਕੀਤੀ ਜਾ ਸਕਦੀ ਸੀ। ਇੱਥੇ ਆਰਕੀਮਿਡੀਜ਼ ਦੀ ਖੋਜ ਜੋ ਕਿ ਇੱਕ ਅਨਿਯਮਿਤ ਸ਼ਕਲ ਦੇ ਨਾਲ ਇੱਕ ਇਕਾਈ ਦਾ ਪਸਾਰ ਪਤਾ ਕਰਨ ਸੰਬੰਧਿਤ ਸੀ (buoyancy), ਉਸਨੂੰ ਇਸਤਿਮਲ ਕੀਤਾ ਗਿਆ। ਇਸ ਵਿਸ਼ਲੇਸ਼ਣ ਤੋਂ ਬਾਦ ਪਾਇਆ ਗਿਆ ਕੀ ਤਾਜ ਵਿੱਚ ਕੁਝ ਮਾਤਰਾ ਵਿੱਚ ਚਾਂਦੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਬਾਦ, ਸਤਵੀਂ ਸ਼ਤਾਬਦੀ ਵਿੱਚ ਇੱਕ ਅਰਬੀ ਵਪਾਰੀ ਨੇ ਉਂਗਲਿਆਂ ਦੇ ਨਿਸ਼ਾਨਾਂ ਨੂੰ ਉਧਾਰ ਲੈਣ ਅਤੇ ਦੇਣ ਵਾਲਿਆਂ ਵਿਚਕਾਰ ਵੈਧਤਾ ਦੀ ਨਿਸ਼ਾਨੀ ਵਜੋਂ ਵਰਤਿਆ। ਇਸੇ ਸਮੇਂ ਦੇ ਦੌਰਾਨ ਚੀਨੀਆਂ ਨੇ ਵੀ ਉਂਗਲਿਆਂ ਦੇ ਨਿਸ਼ਾਨਾਂ ਨੂੰ ਵੈਧਤਾ ਦੀ ਨਿਸ਼ਾਨੀ ਵਜੋਂ ਵਰਤਿਆ।
* ਦਸਵੀਂ ਸ਼ਤਾਬਦੀ ਵਿੱਚ ਕੁਇਨ੍ਤਿਲਿਅਨ ਨੇ ਇਸ ਵਿਗਿਆਨ ਨੂੰ ਕਤਲ ਦੀ ਤਫਤੀਸ਼ ਲਈ ਵਰਤਿਆ।
* ਵਿਧੀ ਵਿਗਿਆਨ ਸੋਲਵੀਂ ਸਦੀ ਵਿੱਚ ਯੂਰੋਪ ਵਿੱਚ ਕਾਫ਼ੀ ਵਿਆਪਕ ਹੋ ਗਿਆ। ਮੈਡੀਕਲ ਅਫਸਰਾਂ ਨੇ ਇਸਨੂੰ ਮੌਤ ਤਾ ਕਾਰਨ ਜਾਂਚਣ ਲਈ ਇਸਤਿਮਲ ਕਰਨਾ ਸ਼ੁਰੂ ਕਰ ਦਿੱਤਾ।