ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲੇ ਦੀ ਜਗ੍ਹਾਂ ਸੁਧਾਰੀ
→‎ਗੁਰਦੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 93:
ਮੂਤਰਣ ਤੰਤਰ ਜਾਂ ਪ੍ਰਣਾਲੀ ਅੰਗਾਂ ਦਾ ਇੱਕ ਅਜਿਹਾ ਤੰਤਰ ਹੈ ਜੋ ਮੂਤਰ ਪੈਦਾ, ਭੰਡਾਰ ਅਤੇ ਇਸ ਦਾ ਨਿਕਾਸ ਕਰਦਾ ਹੈ।ਮਨੁੱਖਾਂ ਦੇ ਮੂਤਰਣ ਤੰਤਰ ਵਿੱਚ ਦੋ ਗੁਰਦੇ,ਦੋ ਮੂਤਰਣ ਨਾਲੀਆਂ,ਮਸਾਨਾ ਤੇ ਮੂਤਰ ਰਾਹ, ਮੁੱਖ ਅੰਗ ਹੁੰਦੇ ਹਨ।ਇਸਤਰੀ ਤੇ ਪੁਰਸ਼ ਵਰਗ ਦੇ ਮੂਤਰਣ ਤੰਤਰ ਲਗਭਗ ਇਕੋ ਜਿਹੇ ਹਨ,ਕੇਵਲ ਅੰਤਰ ਮੂਤਰ ਰਾਹ ਦੀ ਲੰਬਾਈ ਦਾ ਹੈ।
===ਗੁਰਦੇ===
{{ਮੁੱਖ ਲੇਖ|ਗੁਰਦਾ}}
ਗੁਰਦੇ ,ਰਵਾਂਹ ਜਾਂ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿੱਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿੱਚ ਸਥਿਤ ਹਨ।ਗੁਰਦੇ 1.੨੫25 ਲਿਟਰ ਪ੍ਰਤੀ ਮਿੰਟ ਲਹੂ ( ਹਿਰਦੇ ਦੀ ਕੁਲਕੁੱਲ ਲਹੂ ਪੂਰਤੀ ਦਾ ੨੫25%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਨ੍ਹਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ , ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ ,ਇਸ ਵਿਚੌਂ ਪਾਣੀ ਵਿੱਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ।ਇਸ ਤੌਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਜਾਂ ਖਾਰੇ ਹੋਣ ਦੇ ਸੁਭਾਅ(PH Value) ਵਿੱਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿੱਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।
 
===ਮਸਾਨਾ,ਪਰੋਸਟੇਟ ਤੇ ਮੂਤਰ ਰਾਹ===
[[ਤਸਵੀਰ:Prostate.gif|left|150px|thumb|ਗੁਦਾ ਮਸਾਨਾ ਪਰੋਸਟੇਟ ਤੇ ਮੂਤਰ ਰਾਹ]]