ਗਿਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਬੇ-ਹਵਾਲਾ}}
'''ਗਿਰੀ''' ਇੱਕ ਬੀਜ ਅਤੇ ਛਿਲਕੇ ਦੀ ਬਣੀ ਹੁੰਦੀ ਹੈ। ਵਨਸਪਤੀ ਵਿਗਿਆਨ ਵਿੱਚ ਇਹ ਜ਼ਰੂਰੀ ਹੁੰਦਾ ਹੈ ਕੀ ਛਿਲਕਾ ਬੰਦ ਰਹੇ ਅਤੇ ਆਪਣੇ ਅੰਦਰ ਬੀਜ ਨੂੰ ਸੰਭਾਲ ਕੇ ਰੱਖੇ। ਆਮ ਤੌਰ ਤੇ ਕਈ ਤਰ੍ਹਾਂ ਦੇ ਸੁੱਕੇ ਬੀਜਾਂ ਨੂੰ ਗਿਰੀ ਕਿਹਾ ਜਾਂਦਾ ਹੈ, ਪਰ [[ਵਨਸਪਤੀ ਵਿਗਿਆਨ]] ਵਿੱਚ ਸਿਰਫ [[ਅਸਫੁੱਟਨਸ਼ੀਲ ਫਲ |ਅਸਫੁੱਟਨਸ਼ੀਲ ਫਲਾਂ]] ਨੂੰ ਹੀ ਸਹੀ ਤੌਰ ਤੇ ਗਿਰੀ ਮੰਨਿਆ ਜਾਂਦਾ ਹੈ।
ਕਈ ਬੀਜ ਫਲ ਤੋਂ ਕੁਦਰਤੀ ਤਰੀਕੇ ਨਾ ਛਿਲਕੇ ਦੇ ਅਲਗ ਹੋਣ ਨਾਲ ਬਣਦੇ ਹਨ। ਕੁਝ ਗਿਰੀਆਂ ਦੇ ਛਿਲਕੇ ਬਹੁਤ ਸਖ਼ਤ ਹੁੰਦੇ ਹਨ ਜਿਵੇਂ ਕਿ ਪਹਾੜੀ ਬਦਾਮ, [[ਕੁਮੈਤ]] ਅਤੇ [[ਸ਼ਾਹਬਲਤ]] ਅਤੇ ਕੁਝ ਹੋਰ ਵੀ ਗਿਰੀਆਂ ਹਨ ਜਿਵੇਂ ਕਿ [[ਬਦਾਮ]], [[ਪਿਸਤਾ]], [[ਅਖਰੋਟ]] ਆਦਿ ਨੂੰ ਵਨਸਪਤੀ ਵਿਗਿਆਨ ਵਿੱਚ ਗਿਰੀਆਂ ਨਹੀਂ ਮੰਨਿਆ ਜਾਂਦਾ।