"ਤਹਿਮੀਨਾ ਜੰਜੂਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("'''ਤਹਿਮੀਨਾ ਜੰਜੂਆ'''ਤਹਿਮੀਨਾ ਜੰਜੂਆ ਪਾਕਿਸਤਾਨ ਦੀ ਕਾਫੀ ਸੀਨੀਅਰ ਕੂ..." ਨਾਲ਼ ਸਫ਼ਾ ਬਣਾਇਆ)
 
'''ਤਹਿਮੀਨਾ ਜੰਜੂਆ'''ਤਹਿਮੀਨਾ ਜੰਜੂਆ ਪਾਕਿਸਤਾਨ ਦੀ ਕਾਫੀ ਸੀਨੀਅਰ ਕੂਟਨੀਤਕ ਆਗੂ ਹੈ। ਉਸ ਨੂੰ 32 ਸਾਲ ਤੋਂ ਵੱਧ ਦਾ ਅਨੁਭਵ ਹੈ। ਜੇਨੇਵਾ ਵਿਚ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਦੇ ਤੋਰ ਤੇ ਤੇ ਸੇਵਾ ਕਰਦੀ ਰਹੀ ਹੈ।ਤਹਿਮੀਨਾ ਜੰਜੂਆ ਨੂੰ ਪਾਕਿਸਤਾਨ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ।<ref>http://www.dawn.com/news/1314552/tehmina-janjua-appointed-new-foreign-secretary</ref> ਉਸਨੇ ਇਸਲਾਮਾਬਾਦ ਦੀ ਕਾਇਦੇ-ਆਜ਼ਮ ਯੂਨੀਵਰਸਿਟੀ ਅਤੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਿਲ ਕੀਤੀ ਹੈ।
 
==ਹਵਾਲੇ==
1,620

edits