ਦੀਨ-ਏ-ਇਲਾਹੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਬੇ-ਹਵਾਲਾ}}
[[File:AbulFazlPresentingAkbarnama.jpg|thumb]]
ਅਕਬਰ ਵੱਲੋਂ ਚਲਾਇਆ ਗਿਆ ਧਰਮ ਸੀ। ਇਸ ਨੂੰ ਕਈ ਇਤਿਹਾਸਕਾਰ ਇੱਕ ਨਵਾਂ ਧਾਰਮਿਕ ਅਨੁਸ਼ਾਸਨ ਵੀ ਕਹਿੰਦੇ ਹਨ। ਇਸ ਧਰਮ ਦੀ ਸਥਾਪਨਾ ਅਕਬਰ ਨੇ 1581 ਈ: ਵਿੱਚ ਕੀਤੀ। ਦੀਨ ਏ ਇਲਾਹੀ ਨੂੰ ਸਾਰੇ ਧਰਮਾਂ ਦਾ ਸਿਰ ਵੀ ਕਹਿੰਦੇ ਹਨ। ਇਸ ਵਿੱਚ ਲਗਪਗ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਲਈਆਂ ਹਨ। ਪਰ ਡਾ. ਈਸ਼ਵਰੀ ਪ੍ਰਸਾਦ ਦਾ ਵਿਚਾਰ ਹੈ ਕਿ ਦੀਨ ਏ ਇਲਾਹੀ ਉਹਨਾਂ ਲੋਕਾਂ ਦਾ ਸੰਘ ਸੀ ਜੋ ਸਮਰਾਟ ਦੇ ਧਾਰਮਿਕ ਦ੍ਰਿਸ਼ਟੀਕੋਣ ਦੇ ਸਮਰਥਕ ਸਨ।