ਧੰਨਵਾਦ ਦਿਵਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਸਮਾਜ ਵਿਚ ਖੇਤੀਬਾੜੀ using HotCat |
No edit summary |
||
ਲਾਈਨ 1:
{{ਬੇ-ਹਵਾਲਾ}}
[[File:Thanks giving day.jpeg|thumb|Thanks giving day| ਧੰਨਵਾਦ ਦਿਵਸ]]
'''ਧੰਨਵਾਦ ਦਿਵਸ''' ( ਥੇਂਕਸ ਗਿਵਿੰਗ- ਡੇ ) ਅੰਗ੍ਰੇਜੀ : Thanksgiving day ਫ਼ਸਲਾਂ ਦੀ ਬਰਕਤ ਲਈ ਧੰਨਵਾਦ ਦਿਨ ਦੇ ਤੌਰ ਤੇ ਕੈਨੇਡਾ ਅਤੇ ਅਮਰੀਕਾ ਵਿਚ ਮਨਾਇਆ ਜਾਂਦਾ ਫ਼ਸਲ ਤਿਉਹਾਰ ( harvest festival ) ਹੈ। ਇਹ ਕੈਨੇਡਾ ਵਿੱਚ ਅਕਤੂਬਰ ਦੇ ਦੂਜੇ ਸੋਮਵਾਰ 'ਤੇ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਨਵੰਬਰ ਦੇ ਚੌਥੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਸੰਸਾਰ ਭਰ ਵਿੱਚ ਕਈ ਹੋਰ ਥਾਂਵਾ ਤੇ ਵੀ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
|