ਪੁਰਾਤਨ ਯੂਨਾਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
''ਪ੍ਰਾਚੀਨ ਯੂਨਾਨੀ ਭਾਸ਼ਾ'' (ਅਤੇ ਪ੍ਰਾਚੀਨ ਗਰੀਕ, [[ਅੰਗਰੇਜ਼ੀ]]: Ancient Greek, [[ਯੂਨਾਨੀ]]: ਹੇੱਲੇਨਿਕੀ) ਪ੍ਰਾਚੀਨ ਕਾਲ ਦੇ ਯੂਨਾਨ ਦੇਸ਼ ਅਤੇ ਉਸ ਦੇ ਆਲੇ ਦੁਆਲੇ ਦੇ ਖੇਤਰਾਂ ਦੀ ਮੁੱਖ ਭਾਸ਼ਾ ਸੀ। ਇਸਨੂੰ ਸੰਸਕ੍ਰਿਤ ਦੀ ਭੈਣ ਭਾਸ਼ਾ ਮੰਨਿਆ ਜਾ ਸਕਦਾ ਹੈ। ਇਹ [[ਹਿੰਦ-ਯੂਰਪੀ ਭਾਸ਼ਾ-ਪਰਵਾਰ]] ਦੀ ਯੂਨਾਨੀ ਸ਼ਾਖਾ ਵਿੱਚ ਆਉਂਦੀ ਹੈ। ਇਸਨੂੰ ਇੱਕ ਕਲਾਸਕੀ ਭਾਸ਼ਾ ਮੰਨਿਆ ਜਾਂਦਾ ਹੈ, ਜਿਸ ਵਿੱਚ ਕਾਫ਼ੀ ਜ਼ਿਆਦਾ ਅਤੇ ਉੱਚਕੋਟੀ ਦਾ ਸਾਹਿਤ ਰਚਿਆ ਗਿਆ ਸੀ, ਜਿਸ ਵਿੱਚ ਖਾਸਕਰ ਹੋਮਰ ਦੇ ਦੋ ਮਹਾਂਕਾਵਿ ਇਲੀਅਡ ਅਤੇ ਓਡਿੱਸੀ ਹਨ। ਇਸ ਦਾ ਵਿਆਕਰਨ, ਸ਼ਬਦਾਵਲੀ, ਧੁਨੀ-ਤੰਤਰ ਅਤੇ ਸੰਗੀਤਮਈ ਬੋਲੀ ਇਸਨੂੰ ਸੰਸਕ੍ਰਿਤ ਦੇ ਕਾਫ਼ੀ ਕਰੀਬ ਰੱਖ ਦਿੰਦੀ ਹੈ।
 
[[ਸ਼੍ਰੇਣੀ:ਪੁਰਾਤਨ ਯੂਨਾਨੀ ਭਾਸ਼ਾ ਦੇ ਪਾਠ ਰੱਖਣ ਵਾਲੇ ਲੇਖ]]