"ਬਹੁ-ਪਾਰਟੀ ਪ੍ਰਣਾਲੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਛੋ (added Category:ਸਿਆਸਤ using HotCat)
'''ਬਹੁ-ਪਾਰਟੀ ਸਿਸਟਮ''' ਇੱਕ ਸਿਸਟਮ ਹੈ, ਜਿਸ 'ਚ ਕਿ ਕਈ ਸਿਆਸੀ ਪਾਰਟੀਆਂ, ਵੱਖ ਵੱਖ ਤੌਰ' ਤੇ ਜਾਂ ਗੱਠਜੋੜ ਬਣਾ ਕੇ ਸਰਕਾਰੀ ਦਫਤਰ ਦਾ ਕੰਟਰੋਲ ਹਾਸਲ ਕਰਨ ਦੀ ਸਮਰੱਥਾ ਹੁੰਦੀ ਹੈ। ਸੰਸਾਰ ਦੇ ਬਹੁਤੇ ਲੋਕਤੰਤਰੀ ਦੇਸ਼ਾਂ ਵਿੱਚ ਬਹੁਦਲੀ ਪ੍ਰਣਾਲੀ ਦੀ ਵਿਵਸਥਾ ਹੈ। ਵੱਖ-ਵੱਖ ਦਲਾਂ ਦੇ ਲੋਕ ਚੋਣ ਮੈਦਾਨ ਵਿੱਚ ਹੁੰਦੇ ਹਨ ਅਤੇ ਉਨ੍ਹਾਂ ਵਿਚੋਂ ਜਨਤਾ ਨੇ ਇੱਕ ਨੂੰ ਚੁਣਨਾ ਹੁੰਦਾ ਹੈ। ਚੁਣੇ ਵਿਧਾਇਕਾਂ ਦੀ ਬਹੁਗਿਣਤੀ ਨੇ ਸਰਕਾਰ ਬਣਾਉਣੀ ਹੁੰਦੀ। ਇਹ ਇੱਕ ਇਕੱਲੀ ਪਾਰਟੀ ਦੀ ਵੀ ਹੋ ਸਕਦੀ ਹੈ ਅਤੇ ਕਈ ਪਾਰਟੀਆਂ ਦੇ ਸਾਂਝੇ ਗਠਜੋੜ ਦੀ ਵੀ। [[ਬ੍ਰਾਜ਼ੀਲ]], [[ਡੈਨਮਾਰਕ]], [[ਰੂਸ]], [[ਜਰਮਨੀ]], [[ਭਾਰਤ]], [[ਇੰਡੋਨੇਸ਼ੀਆ]] [[ਆਇਰਲੈਂਡ ਗਣਤੰਤਰ|ਆਇਰਲੈਂਡ]], [[ਇਸਰਾਈਲ]], [[ਇਟਲੀ]], [[ਜਪਾਨ]], [[ਮੈਕਸੀਕੋ]], [[ਜਰਮਨੀ]], [[ਨਿਊਜ਼ੀਲੈਂਡ]], [[ਨਾਰਵੇ]], [[ਪਾਕਿਸਤਾਨ]], [[ਪੁਰਤਗਾਲ]], [[ਸਰਬੀਆ]], [[ਦੱਖਣੀ ਅਫਰੀਕਾ]], [[ਸਪੇਨ]], [[ਸਵੀਡਨ]], [[ਤਾਇਵਾਨ]] ਅਤੇ [[ਫਿਲਪੀਨਜ਼]] ਉਨ੍ਹਾਂ ਰਾਸ਼ਟਰਾਂ ਦੀ ਮਿਸਾਲ ਹਨ ਜਿਹਨਾਂ ਨੇ ਆਪਣੇ ਲੋਕਰਾਜ ਵਿੱਚ ਬਹੁ-ਪਾਰਟੀ ਸਿਸਟਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਇਆ ਹੈ।
 
[[ਸ਼੍ਰੇਣੀ:ਸਿਆਸਤ]]