ਗ੍ਰੀਨਹਾਊਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਗਰੀਨ ਹਾਊਸ ਦਾ ਮੁੱਖ ਮੰਤਵ ਸਾਰੇ ਸਾਲ ਲਈ ਪੌਧਿਆਂ ਨੂੰ ਇਕ ਅਨੁਕੂਲ ਵਾਤਾਵਰ... ਨਾਲ ਪੇਜ ਬਣਾਇਆ
 
No edit summary
ਲਾਈਨ 2:
ਵੱਖ ਵੱਖ ਖੋਜਾਰਥੀਆਂ ਨੇ ਵੱਖ ਵੱਖ ਰੁਤਾਂ ਵਿਚ ਬੇ ਮੌਸਮੀਆਂ ਸਬਜ਼ੀਆਂ ਉਗਾਉਣ ਲਈ ਗਰੀਨ ਹਾਊਸਾਂ ਦੀਆਂ ਵੱਖ ਵੱਖ ਸ਼ਕਲਾਂ ਵਰਤੀਆਂ ਹਨ।ਇਹ ਗਰੀਨ ਹਾਉਸਾਂ ਦੀਆਂ ਸ਼ਕਲਾਂ ਦੇ ਲੰਬਾਈ ਵਾਲੇ ਧੁਰੇ ਨੂੰ ਪੁਰਬੀ-ਪੱਛਮੀ(E-W) ਯਾ ਉੱਤਰ-ਦੱਖਣੀ (N-S) ਦਿਸ਼ਾ ਵਿਚ ਨਿਰਧਾਰਿਤ ਕਰਦੇ ਹਨ।
 
ਪੰਜਾਬੀ ਯੂਨਿਵਰਸਿਟੀ ਦੇ ਮਾਹਿਰ ਪ੍ਰੋਫੈਸਰ ਡਾ. ਵੀ ਪੀ ਸੇਠੀ ਨੇ ਇਨ੍ਹਾਂ ਸ਼ਕਲਾਂ ਦੇ ਤੁਲਨਾਤਮਕ ਅਧਿਅਨ ਤੇ ਤਜਰਬੇ ਕਰਕੇ ਖੋਜ ਪੱਤਰ ਲਿਖੇ ਹਨ ਜਿਨ੍ਹਾਂ ਵਿਚ ਸਭ ਤੌ ਵਧੀਕ ਕੁਸ਼ਲਤਾ ਵਾਲੀਆਂ ਸ਼ਕਲਾਂ ਤੇ ਦਿਸ਼ਾਵਾਂ ਨਿਰਧਾਰਿਤ ਕਿਤੀਆਂਕੀਤੀਆਂ ਹਨ।
 
[[ਤਸਵੀਰ:Green_house_direction.png‎|thumb|right|ਗਰੀਨ ਹਾਊਸ ਦਾ ਦਿਸ਼ਾ ਨਿਰਧਾਰਣ]]
 
ਆਪਣੇ ਖੇਤਰ ਤੇ ਖਿੱਤੇ ਲਈ ਸੂਰਜੀ ਕਿਰਨਾਂ ਦੀ ਮਿਕਦਾਰ ਤੇ ਸਭ ਤੌਂ ਅਨੁਕੂਲ ਗਰੀਨ ਹਾਊਸ ਦੀ ਦਿਸ਼ਾ ਤੇ ਆਕਾਰ ਨਿਰਧਾਰਿਤ ਕਰਨ ਲਈ ਪੰਜਾਬ ਯੂਨੀਵਰਸਿਟੀ ਮਕੈਨੀਕਲ ਇੰਜੀਅਨਰੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਲੈਣ ਨਾਲ ਬੇਮੌਸਮੀ ਸਬਜ਼ੀਆਂ ਤੇ ਸ਼ੀਗਾਰ ਪੌਧਿਆਂ ਦੀ ਪੈਦਾਵਾਰ ਨੂੰ ਬਹੁਤ ਲਾਹੇਵੰਦ ਹੱਦ ਤੱਕ ਵਧਾਇਆ ਜਾ ਸਕਦਾ ਹੈ।