ਜੀਵ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ 4
ਲਾਈਨ 52:
* '''ਤੰਤਰੀ ਜੀਵ ਵਿਗਿਆਨ''' – ਤੰਤਰੀ ਪ੍ਰਣਾਲੀ ਦਾ ਅਧਿਐਨ; ਅੰਗ ਵਿਗਿਆਨ, ਸਰੀਰ ਵਿਗਿਆਨ ਅਤੇ ਰੋਗ ਵਿਗਿਆਨ ਸਮੇਤ
* '''ਕੈਂਸਰ (ਰਾਜਫੋੜਾ) ਵਿਗਿਆਨ''' – ਵਾਇਰਸ ਜਾਂ ਅਦਲ-ਬਦਲ ਕੈਂਸਰ ਉਤਪਤੀ, ਲਹੂ-ਨਾੜ ਉਤਪਤੀ ਅਤੇ ਟਿਸ਼ੂਆਂ ਦੀ ਮੁੜ ਢਾਲ ਸਮੇਤ ਕੈਂਸਰ ਪ੍ਰਕਿਰਿਆਵਾਂ ਦਾ ਅਧਿਐਨ
* '''[[ਪੰਛੀ ਵਿਗਿਆਨ]]''' – ਪੰਛੀਆਂ ਦਾ ਅਧਿਐਨ
* '''ਅਬਾਦੀ ਜੀਵ ਵਿਗਿਆਨ''' – ਸਮਾਨ-ਜਾਤੀ ਪ੍ਰਾਣੀਆਂ ਦੇ ਸਮੂਹਾਂ ਦਾ ਅਧਿਐਨ, ਸਮੇਤ
** '''ਅਬਾਦੀ ਦਸ਼ਾ ਵਿਗਿਆਨ''' – ਅਬਾਦੀ ਦੇ ਗਤੀ ਵਿਗਿਆਨ ਅਤੇ ਨਾਸ਼ ਦਾ ਅਧਿਐਨ