ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਗੁਰਦੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਪਿੰਜਰ ਦੇ ਕਾਰਜ: ਹਿੱਜੇ ਸਹੀ ਕੀਤੇ, ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 29:
ਬਣਤਰ ਮੁਤਾਬਕ ਹੱਡੀਆਂ ਨੂੰ ੪ ਭਾਗਾਂ ਵਿੱਚ ਵੰਡਿਆ ਗਿਆ ਹੈ- ''ਲੰਬੀ ਹੱਡੀ, ਛੋਟੀ ਹੱਡੀ, ਪੱਧਰੀ ਹੱਡੀ'' ਅਤੇ ''ਬਿਨਾ ਕਿਸੇ ਖ਼ਾਸ ਆਕਾਰ'' ਵਾਲੀ ਹੱਡੀ| ਹੱਡੀਆਂ ਅੰਦਰ ਲਹੂ ਨਾੜੀਆਂ,ਨਾੜੀ ਕੋਸ਼ਕਾਵਾਂ ਤੇ ਜਿੰਦਾ ਹੱਡੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਇੱਕ ਕੈਲਸ਼ੀਅਮ ਤੇ ਫਾਸਫੋਰਸ ਦੇ ਸਖ਼ਤ ਮਾਦੇ ਦਾ ਬਾਹਰੀ ਕਵਚ ਚੜਿਆ ਹੁੰਦਾ ਹੈ ਜੋ ਇਨ੍ਹਾਂ ਦੀ ਸੁਰੱਖਿਆ ਲਈ ਹੈ।
===ਪਿੰਜਰ ਦੇ ਕਾਰਜ===
ਮਨੁੱਖੀ ਪਿੰਜਰ ਦੇ ਮੁੱਖ 6 ਕਰਤਵਕੰਮ ਹਨ।
====ਆਸਰਾ=====
ਪਿੰਜਰ ਦਾ ਮੁੱਖ ਕਰਤਵ ਸਰੀਰ ਨੂੰ ਆਸਰਾ ਜਾਂ ਢਾਂਚਾ ਪ੍ਰਦਾਨ ਕਰਨਾ ਹੈ ਜੋ ਸਰੀਰ ਦਾ ਅਧਾਰ ਹੈ ਤੇ ਇਸ ਦੀ ਸ਼ਕਲ ਨੂੰ ਬਣਾਈ ਰੱਖਦਾ ਹੈ।ਇਹਹੈ। ਇਹ [[ਦਿਲ]] ਵਰਗੇ ਕੋਮਲ ਅੰਗਾਂ ਦੀ ਚੋਟ ਲਗਣ ਤੌਂਤੋਂ ਰੱਖਿਆ ਵੀ ਕਰਦਾ ਹੈ, ਪਸਲੀਆ ਤੌਂ ਤੋਂ ਬਿਨਾਂ ਤਾਂ ਦਿਲ ਜਿੰਦਾਜ਼ਿੰਦਾ ਵੀ ਨਹੀਂ ਰਹਿ ਸਕਦਾ।
====ਹਰਕਤ====
ਹੱਡੀਆਂ ਵਿਚਲੇ ਜੋੜ ,ਸਰੀਰ ਦੇ ਅੰਗਾਂ ਨੂੰ ਹਿਲਜੁਲ ਜਾਂ ਹਰਕਤ ਪ੍ਰਦਾਨ ਕਰਦੇ ਹਨ। ਕੁਝ ਜੋੜਾਂ ਦੀ ਹਰਕਤ ਦੁਸਰਿਆਂ ਨਾਲੋਂ ਬਹੁਤ ਵਿਸ਼ਾਲ ਹੁੰਦੀ ਹੈ ਜਿਵੇਂ ਕਿ ਚੂਲੇ ਦੇ ਗੇਂਦ ਤੇ ਉਸ ਦਾ ਖੋੜ ਵਰਗੇ ਜੋੜ ਜਾਂ ਗੋਡੇ ਦੇ ਕਬਜੇ ਵਰਗੇ ਜੋੜ ਦੀ ਹਰਕਤ ਗਿੱਚੀ ਦੇ ਇੱਕ ਧੁਰੇ ਜੋੜਾਂ ਨਾਲੋਂ ਕਿਤੇ ਜਿਆਦਾ ਹੁੰਦਿਹੁੰਦਾ ਹੈ।ਇਹਹੈ। ਇਹ ਹਰਕਤ ਪਿੰਜਰ ਨਾਲ ਜੁੜੀਆਂ ਮਾਸ ਪੇਸ਼ੀਆਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।ਮਾਸ ਪੇਸ਼ੀਆਂ, ਹੱਢੀਆਂ ਦੇ ਜੋੜ ਤੇ ਨਸ ਪ੍ਰਬੰਧਣ ਦਾ ਤਾਲ-ਮੇਲ ਪੂਰੇ ਸਰੀਰ ਦਾ ਮਸ਼ੀਨਸਾਜੀ ਤੰਤਰ ਹੈ।
====ਸੁਰੱਖਿਆ====
ਪਿੰਜਰ ਕਈ ਜੀਵਨਦਾਈਜੀਵਨ-ਦਾਈ ਅੰਗਾਂ ਦਾ ਰੱਖਿਅਕ ਹੈ।
* ਖੋਪੜੀ ਦਿਮਾਗ,ਅੱਖਾਂ ਤੇ ਅੰਦਰਲੇ ਕੰਨਾਂ ਦੀ ਰੱਖਿਆ ਕਰਦੀ ਹੈ।
* ਕੰਗਰੋੜ ( ਪਿੱਠ ਦੀ ਹੱਡੀ) , ਮੇਰੂਦੰਡ ਤੇ ਉਸ ਨਾਲ ਜੁੜਿਆਂ ਨਸਾਂ ਦੀ ਰੱਖਿਆ ਕਰਦੀ ਹੈ।
* ਪਸਲੀਆਂ ਤੇ ਛਾਤੀ ਦੀ ਹੱਡੀ ਦਾ ਪਿੰਜਰਾ ਫੇਫ਼ੜੇ, ਦਿਲ ਤੇ ਉਸ ਦੇ ਲਹੂ ਪਾਤਰਾਂ ਦੀ ਰੱਖਿਆ ਕਰਦਾ ਹੈ।
* ਜੀਵ ਹੰਸਲੀ ਤੇ ਸਪੈਕੁਲਾ ਮੋਢੇ ਦੇ ਜੋੜ ਦੀ ਰੱਖਿਆ ਕਰਦੇ ਹਨ।
* ਚਪਣੀ ਤੇ ਅਲਨਾ( ਅਗਲੀ ਬਾਂਹ ਦੀ ਅੰਦਰਲੀ ਹੱਡੀ) ਗੋਡੇ ਦਾ ਜੋੜ ਤੇ ਅਰਕ ਦੇ ਜੋੜ ਦੀ ਰੱਖਿਆ ਕਰਦੇ ਹਨ।
* ਕਾਰਪਲ ਤੇ ਟਾਰਸਲ ਵੀਣੀ ਤੇ ਗਿੱਟੇ ਦੇ ਜੋੜਾਂ ਦੀ ਰੱਖਿਆ ਕਰਦੇ ਹਨ।
====ਭੰਡਾਰਣ====
ਹੱਡੀਆਂ ਆਪਣੇ ਵਿੱਚ ਕੈਲਸ਼ੀਅਮ ਦਾ ਭੰਡਾਰਣ ਕਰਕੇ ਰੱਖਦੀਆਂ ਹਨ ਹੱਡੀਆ ਅੰਦਰ ਦਾ ਬੋਨਮੈਰੋ ਲੋਹੇ ਵਰਗੇ ਖਣਿਜ ਦਾ ਭੰਡਾਰ ਹਨ।ਇਹ ਦੋਵੇਂ ਖਣਿਜ ,ਖਣਿਜਾਂ ਦੀ ਉਸਾਰੂ ਕਿਰਿਆ ( ਉਰਜਾ ਵਿੱਚ ਬਦਲਣ ਦੀ ਕਿਰਿਆ)ਵਿਚ ਵਿੱਚ ਸਹਾਈ ਹੁੰਦੇ ਹਨ।
====ਹਾਰਮੋਨਜ਼ ਦਾ ਨਿਯੰਤ੍ਰਣ====
ਹੱਡੀਆ ਦੀਆ ਕੋਠੜੀਆਂ ਇੱਕ ਔਸਟੋਕੈਲਸਿਨ ਨਾਂ ਦਾ ਹਾਰਮੋਨ ਛੱਡਦੀਆਂ ਹਨ ਜੋ ਖੂਨ ਵਿੱਚ ਸ਼ੱਕਰ ਦੇ ਮਾਦੇ ਤੇ ਚਰਬੀ ਦੇ ਜਮਾਵੜੇ ਨੂੰ ਨਿਯਮਿਤ ਕਰਦਾ ਹੈ। ਔਸਟੋਕੈਲਸਿਨ ਇੰਸੂਲਿਨ ਦੀ ਮਿਕਦਾਰ ਤੇ ਸੰਵੇਦਨਸ਼ੀਲਤਾ ਦੋਵਾਂ ਵਿੱਚ ਵਾਧਾ ਕਰਦਾ ਹੈ।
====ਲਹੂ ਕੋਠੜੀਆਂ ਦੀ ਪੈਦਾਵਾਰ====
ਹੱਡੀਆਂ ਵਿਚਲਾ ਬੋਨਮੈਰੋ ਹੈਮਟੋਪੋਇਸਿਸ ਰਾਹੀਂ ਲਹੂ ਕੋਠੜੀਆਂ ਦੇ ਪੁੰਗਰਣ ਤੇ ਹੌਂਦ ਵਿੱਚ ਆਣ ਦਾ ਸ੍ਰੋਤ ਹੈ।
 
===ਪਿੰਜਰ ਦੀਆਂ ਬੀਮਾਰੀਆਂ===
ਹੱਡੀਆਂ ਦੀ ਘਣਤਾ (BMD) ਦਾ ਘਟਣਾ ਇੱਕ ਮੁਖ ਬਿਮਾਰੀ ਹੈ ਜੋ ਉਮਰ ਦੇ ਢਲਣ ਨਾਲ ਹੁੰਦੀ ਹੈ।ਇਸ ਨਾਲ ਹੱਡੀਆਂ ਭੁਰਭੁਰੀਆਂ ਤੇ ਕਮਜੋਰ ਹੋ ਜਾਂਦੀਆਂ ਹਨ ਅਤੇ ਟੁੱਟਣ ਦਾ ਖ਼ਤਰਾ ਵੱਧ ਜਾਂਦਾ ਹੈ।ਇਸਤਰੀਆਂ ਵਿੱਚ ਮਾਹਵਾਰੀ ਬੰਦ ਹੋਣ ਤੌਂ ਬਾਦ ਇਹ ਅਕਸਰ ਪਾਈ ਜਾਂਦੀ ਹੈ।<ref name="PMGOV">[http://www.ncbi.nlm.nih.gov/pubmed/7941614 Assessment of fracture risk and its application to screening for postmenopausal osteoporosis. Report of a WHO Study Group.], World Health Organization technical report series 843: 1–129. PMID 7941614.</ref> ਹਾਰਮੋਨਲ ਅਨਿਯਮਿਤਾਵਾਂ ਕਾਰਨ ਜਾਂ ਸਿਗਰਟ, ਸਟੀਰਾਇਡ ਦਵਾਈਆਂ ਆਦਿ ਦੀ ਵਰਤੋਂ ਕਾਰਨ ਇਹ ਪੁਰਸ਼ਾਂ ਵਿੱਚ ਵੀ ਹੋ ਜਾਂਦੀ ਹੈ।