"ਰੋਸ਼ਨਆਰਾ ਬਾਗ਼" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
{{Infobox park
|name = ਰੋਸ਼ਨਆਰਾ ਬਾਗ਼
|photo = Front and left side view of tomb of Roshanara Begum.jpg|
|photo = Raushanara's_Garden,_Baradari_and_Tomb.jpg
|photo size = 260px
|alt =
[[ਤਸਵੀਰ:Raushanara's_tomb.jpg|thumb|ਰੋਸ਼ਨਆਰਾ ਮਕਬਰਾ ਬਾਰਾਦਰੀ]]
[[ਤਸਵੀਰ:Roshanara's_Tomb.jpg|thumb|ਬਾਰਾਦਰੀ ਦੇ ਅੰਦਰ ਰੋਸ਼ਨਆਰਾ ਦੀ ਕਬਰ ]]
|photo = [[File:Raushanara's_Garden,_Baradari_and_Tomb.jpg|thumb|]]
'''ਰੋਸ਼ਨਆਰਾ ਬਾਗ''' ਇੱਕ ਮੁਗਲ-ਸ਼ੈਲੀ ਬਾਗ ਹੈ,ਜਿਸਨੂੰ ਮੁਗਲ ਸਮਰਾਟ ਸ਼ਾਹ ਜਹਾਨ ਦੀ ਦੂਜੀ ਧੀ, ਰੋਸ਼ਨਆਰਾ ਨੇ ਬਣਾਇਆ ਸੀ। ਇਹ ਸ਼ਕਤੀ ਨਗਰ ਵਿੱਚ ਕਮਲਾ ਨਗਰ ਘੜੀ ਟਾਵਰ ਅਤੇ [[ ਦਿੱਲੀ ਯੂਨੀਵਰਸਿਟੀ]] ਦੇ ਉੱਤਰੀ ਕੈਂਪਸ ਦੇ ਨੇੜੇ ਸਥਿਤ ਹੈ। ਇਹ ਦਿੱਲੀ ਦੇ ਸਭ ਤੋਂ ਵੱਡੇ ਬਾਗਾਂ ਵਿੱਚੋਂ ਇੱਕ ਹੈ ਜਿਸ ਵਿੱਚ ਬਹੁਤ ਕਿਸਮਾਂ ਦੇ ਪੌਦੇ ਹਨ, ਕੁਝ ਜਪਾਨ ਤੋਂ ਆਯਾਤ ਕੀਤੇ ਗਏ ਹਨ। ਬਾਗ ਦੇ ਅੰਦਰ ਵਾਲੀ ਝੀਲ ਤੇ ਪਰਵਾਸੀ ਪੰਛੀ ਸਰਦੀਆਂ ਦੌਰਾਨ ਆਉਂਦੇ ਹਨ ਅਤੇ ਇਹ ਪੰਛੀ ਦੇਖਣ ਲਈ ਇੱਕ ਪ੍ਰਸਿੱਧ ਸਾਈਟ ਹੈ।