ਮੈਕਸਵੈੱਲ ਦਾ ਦਾਨਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
 
 
[[ਜੇਨਮਸ ਕਲ੍ਰਕ ਮੈਕਸਵੈੱਲ]] ਨੇ ਸੋਚਿਆ ਕਿ ਕਿਸੇ ਕੰਟੇਨਰ ਨੂੰ ਦੋ ਹਿੱਸਿਆਂ A ਅਤੇ B ਵਿੱਚ ਵੰਡਿਆ ਜਾਵੇ । ਦੋਵੇਂ ਹਿੱਸਿਆਂ ਨੂੰ ਇੱਕੋ ਜਿਹੇ ਤਾਪਮਾਨਾਂ ਉੱਤੇ ਇੱਕੋ ਹੀ ਗੈਸ ਨਾਲ ਭਰਿਆ ਜਾਂਦਾ ਹੈ ਅਤੇ ਇੱਕ ਦੂਜੇ ਦੇ ਨੇੜੇ ਰੱਖਿਆ ਜਾਂਦਾ ਹੈ, ਜੋ ਇੱਕ ਕੰਧ ਦੁਆਰਾ ਵੱਖਰੇ ਹੁੰਦੇ ਹਨ। ਦੋਵੇਂ ਪਾਸਿਆੰ ਉੱਤੇ [[ਮੌਲੀਕਿਊਲ]]ਾਂ ਦਾ ਨਿਰੀਖਣ ਕਰਦਾ ਹੋਇਆ ਇੱਕ ਕਾਲਪਨਿਕ [[ਦਾਨਵ]] ਕੰਧ ਅੰਦਰ ਇੱਕ ਸੂਖਮ ਟ੍ਰੈਪਡੋਰ ਦੀ ਰਾਖੀ ਕਰਦਾ ਹੈ। ਜਦੋਂ ਕੋਈ ਔਸਤ ਤੋਂ ਜਿਆਦਾ ਤੇਜ਼ ਮੌਲਿਕਿਊਲ A ਤੋਂ ਨਿਕਲ ਕੇ ਟ੍ਰੈਪਡੋਰ ਤੱਕ ਪਹੁੰਚਦਾ ਹੈ, ਤਾਂ ਦਾਨਵ ਦਰਵਾਜ਼ਾ ਖੋਲ ਦਿੰਦਾ ਹੈ, ਅਤੇ ਮੌਲੀਕਿਊਲ A ਤੋਂ B ਹਿੱਸੇ ਵਿੱਚ ਉਡ ਕੇ ਪਹੁੰਚ ਜਾਂਦਾ ਹੈ। B ਅੰਦਰ ਮੌਲੀਕਿਊਲ ਦੀ ਔਸਤਨ [[ਸਪੀਡ]] ਵਧਜਾਵੇਗੀਵਧ ਜਾਵੇਗੀ ਜਦੋਂਕਿ A ਅੰਦਰ ਔਸਤਨ ਸਪੀਡ ਘਟ ਜਾਣੀ ਚਾਹੀਦੀ ਹੈ। ਕਿਉਂਕਿ ਔਸਤਨ ਮੋਲੀਕਿਊਲਰ ਸਪੀਡ ਤਾਪਮਾਨ ਨਾਲ ਸਬੰਧਤ ਹੁੰਦੀ ਹੈ, ਇਸਲਈ A ਦਾ ਤਾਪਮਾਨ ਘਟ ਜਾਂਦਾ ਹੈ ਅਤੇ B ਦਾ ਤਾਪਮਾਨ ਵਧ ਜਾਂਦਾ ਹੈ, ਜੋ ਥਰਮੋਡਾਇਨਾਮਿਕਸ ਦੇ ਦੂਜੇ ਨਿਯਮ ਵਿਰੁੱਧ ਗੱਲ ਹੈ।
 
[[Category:ਭੌਤਿਕ ਵਿਗਿਆਨ]]