ਮਿਸ਼ੇਲ ਓਬਾਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Michelle Obama" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
{{Infobox officeholder|name=Michelle Obama|image=Michelle Obama 2013 official portrait.jpg|party=[[Democratic Party (United States)|Democratic]]|office=[[First Lady of the United States]]|predecessor=[[Laura Bush]]|president=[[Barack Obama]]|successor=[[Melania Trump]]|birth_name=Michelle LaVaughn Robinson|birth_date={{birth date and age|1964|1|17}}|birth_place=[[Chicago]], [[Illinois]], U.S.|spouse={{marriage|[[Barack Obama]]|()=smaller|October 3, 1992}}|children={{ubl|[[Malia Obama|Malia]]|[[Sasha Obama|Sasha]]}}|signature=Michelle Obama signature.svg}}'''ਮਿਸ਼ੇਲ ਲਾਵੌਨ ਰੌਬਿਨਸਨ ਓਬਾਮਾ''' (ਜਨਮ 17 ਜਨਵਰੀ 1964) ਇੱਕ ਅਮਰੀਕੀ ਵਕੀਲ ਅਤੇ ਲੇਖਕ ਹੈ ਜੋ ਕਿ 2009 ਤੋਂ 2017 ਤੱਕ ਸੰਯੁਕਤ ਰਾਜ ਅਮਰੀਕਾ ਦੀ ਫਰਸਟ ਲੇਡੀ ਸੀ। ਇਹ ਸੰਯੁਕਤ ਰਾਜ ਅਮਰੀਕਾ ਦੇ [[ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ|44]]<nowiki/>ਵੇਂ ਰਾਸ਼ਟਰਪਤੀ [[ਬਰਾਕ ਓਬਾਮਾ]] ਨਾਲ ਵਿਆਹੀ ਹੋਈ ਹੈ ਅਤੇ ਇਹ ਪਹਿਲੀ ਅਫਰੀਕੀ-ਅਮਰੀਕੀ ਫਰਸਟ ਲੇਡੀ ਸੀ। ਇਸਦਾ ਬਚਪਨ ਸ਼ਿਕਾਗੋ, ਇਲੀਨੋਆ ਵਿੱਚ ਗੁਜ਼ਰਿਆ ਅਤੇ ਇਸਨੇ ਆਪਣੀ ਗ੍ਰੈਜੂਏਸ਼ਨ [[ਪ੍ਰਿੰਸਟਨ ਯੂਨੀਵਰਸਿਟੀ]] ਅਤੇ ਹਾਰਵਰਡ ਲਾਅ ਸਕੂਲ ਤੋਂ ਕੀਤੀ ਅਤੇ ਇਸਨੇ ਆਪਣਾ ਸ਼ੁਰੂ ਦਾ ਕਾਨੂੰਨੀ ਕੈਰੀਅਰ ਇੱਕ ਕਾਨੂੰਨ ਕੰਪਨੀ ਸਿਡਲੀ ਆਸਟਿਨ ਵਿੱਚ ਕੰਮ ਕੀਤਾ, ਜਿੱਥੇ ਉਹ ਆਪਣੇ ਮੌਜੂਦਾ ਪਤੀ ਨੂੰ ਮਿਲੀ। ਬਾਅਦ ਵਿੱਚ ਇਸਨੇ [[ਸ਼ਿਕਾਗੋ ਯੂਨੀਵਰਸਿਟੀ]] ਵਿੱਚ ਵਿਦਿਆਰਥੀ ਸੇਵਾਵਾਂ ਦੀ ਐਸੋਸੀਏਟ ਡੀਨ ਦੇ ਤੌਰ ਉੱਤੇ ਕੰਮ ਕੀਤਾ ਅਤੇ ਨਾਲ ਹੀ ਸ਼ਿਕਾਗੋ ਯੂਨੀਵਰਸਿਟੀ ਮੈਡੀਕਲ ਕੇਂਦਰ ਦੀ ਭਾਈਚਾਰੇ ਅਤੇ ਬਾਹਰੀ ਸੰਬੰਧਾਂ ਦੀ ਉੱਪ-ਪ੍ਰਧਾਨ ਵਜੋਂ ਕਾਰਜ ਕੀਤਾ। ਬਰਾਕ ਅਤੇ ਮਿਸ਼ੇਲ ਦਾ ਵਿਆਹ 1992 ਵਿੱਚ ਹੋਇਆ ਅਤੇ ਇਹਨਾਂ ਦੀਆਂ ਦੋ ਕੁੜੀਆਂ ਹਨ।
 
ਫਰਸਟ ਲੇਡੀ ਦੇ ਤੌਰ ਇਹ ਇੱਕ ਫੈਸ਼ਨ ਆਈਕਾਨ ਅਤੇ ਔਰਤਾਂ ਲਈ ਇੱਕ ਰੋਲ ਮਾਡਲ ਬਣ ਗਈ ਸੀ। ਇਸਦੇ ਨਾਲ ਹੀ ਇਹ ਗਰੀਬੀ ਪ੍ਰਤੀ ਜਾਗਰੂਕਤਾ, ਪਾਲਣ-ਪੋਸ਼ਣ, ਸਰੀਰਕ ਗਤੀਵਿਧੀ, ਅਤੇ ਸਿਹਤਮੰਦ ਭੋਜਨ ਖਾਣ ਦੀ ਵਕਾਲਤ ਕਰਦੀ ਸੀ।<ref>{{ਖ਼ਬਰcite ਦਾnews|url=http://www.chicagotribune.com/shopping/chi-michelle-obama-1112_qnov12,0,5421281.story|work=[[Chicago ਹਵਾਲਾTribune]]|title=Michelle Obama emerges as an American fashion icon|accessdate=June 4, 2011|first=Wendy|last=Donahue}}</ref><ref>{{Cite web|url=http://www.washingtontimes.com/news/2009/apr/10/michelle-obama-settling-in-as-a-role-model/|title=Michelle Obama settling in as a role model|website=[[The Washington Times]]|access-date=June 4, 2011}}</ref>
 
== ਪਰਿਵਾਰ ਅਤੇ ਸਿੱਖਿਆ ==
 
=== ਮੁੱਢਲਾ ਜੀਵਨ ਅਤੇ ਪਿਛੋਕੜ ===
ਮਿਛੇਲ ਲਾਵੌਨ ਰੌਬਿਨਸਨ 17 ਜਨਵਰੀ 1964 ਨੂੰ [[ਸ਼ਿਕਾਗੋ|ਸ਼ਿਕਾਗੋ, ਇਲੀਨੋਆ]] ਵਿੱਚ ਫਰੇਜ਼ਰ ਰੌਬਿਨਸਨ ਤੀਸਰੇ ਦੇ ਘਰ ਹੋਇਆ। ਮਿਛੇਲ ਦੇ ਹਾਈ ਸਕੂਲ ਵਿੱਚ ਦਾਖਲ ਹੋਣ ਤੱਕ ਇਸਦੀ ਮਾਂ ਘਰ ਦਾ ਕੰਮ ਹੀ ਕਰਦੀ ਸੀ।<ref name="PAW2009">{{Citecite journal}}</ref> |title=Mrs. Obama goes to Washington |author=Slevin, Peter |date=March 18, 2009
|journal=[[Princeton Alumni Weekly]] |volume=109 |pages=18–22 |issue=10}}</ref>
 
== ਹਵਾਲੇ ==
{{Reflist|30em}}
 
[[ਸ਼੍ਰੇਣੀ:ਜਨਮ 1964]]
[[ਸ਼੍ਰੇਣੀ:ਜ਼ਿੰਦਾ ਲੋਕ]]