ਏਸ਼ੀਆਈ ਬੱਬਰ ਸ਼ੇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 26:
| range_map_caption = ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ।
}}
 
ℳℳℳℳℳℳℳ
ਏਸ਼ੀਆਈ ਸ਼ੇਰ ਅੱਗੇ [[ਭੂਮੱਧ ਸਾਗਰ]] ਤੋਂ ਉੱਤਰੀ-ਪੂਰਬੀ ਭਾਰਤ ਤੱਕ ਪਾਏ ਜਾਂਦੇ ਸਨ, ਪਰ ਇਹਨਾਂ ਦਾ ਆਦਮੀ ਦੂਆਰਾ ਜਿਆਦਾ ਸ਼ਿਕਾਰ ਕਰਨ ਕਰਕੇ, ਗੰਦਾ ਪਾਣੀ ਹੋਣ ਕਰਕੇ, ਅਤੇ ਇਹਨਾਂ ਦੇ ਸ਼ਿਕਾਰ ਅਤੇ ਰਹਿਣ ਦੀ ਜਗਾ ਘੱਟਣ ਕਰਕੇ, ਇਹਨਾਂ ਦੀ ਸੰਖਿਆ ਬਹੁਤ ਘਟ ਗਈ।<ref>[http://books.google.com/books?id=aZAX4kT2qkQC&pg=PA106&dq=asiatic+lion+spread&ei=86nGSeWUNKaeyAThx5CHBA&client=firefox-a Indian wildlife - By Budh Dev Sharma, Tej Kumari]</ref> ਇਤਿਆਸਿਕ ਤੋਰ ਤੇ, ਏਸ਼ੀਆਈ ਸ਼ੇਰਾਂ ਨੂੰ ਤਿੰਨ ਹਿਸਿਆ ਵਿੱਚ ਵੰਡਿਆ ਜਾਂਦਾ ਸੀ: ਬੰਗਾਲੀ, ਅਰਬੀ, ਅਤੇ ਪਰਸ਼ਿਅਨ ਸ਼ੇਰ।<ref>[http://books.google.com/books?id=GWslAAAAMAAJ&pg=RA3-PA766&dq=asiatic+lion+persian+lion&lr=&ei=HqvGSZyUA43aygSDn-3SAg&client=firefox-a The English Cyclopaedia - edited by Charles Knight]</ref>