ਗਾਰਗੀ ਬੈਨਰਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਉਸਾਰੀ ਹੇਠ}}" ਨਾਲ਼ ਸਫ਼ਾ ਬਣਾਇਆ
 
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 1:
{{Infobox cricketer
{{ਉਸਾਰੀ ਹੇਠ}}
| name = ਗਾਰਗੀ ਬੈਨਰਜੀ
| female = true
| image =
| country = ਭਾਰਤੀ
| fullname = ਗਾਰਗੀ ਬੈਨਰਜੀ
| nickname = ਗੋਗੋ
| birth_date = {{Birth date and age|1963|7|20|df=yes}}
| birth_place = [[ਕੋਲਕੱਤਾ]], [[ਭਾਰਤ]]
| heightft =
| heightinch =
| batting = ਸੱਜੂ-ਬੱਲੇਬਾਜ਼
| bowling = ਸੱਜੇ-ਹੱਥੀਂ (ਮੱਧਮ-ਤੇਜ਼ ਗਤੀ ਨਾਲ)
| role =
 
| international = true
| testdebutdate = 21 ਜਨਵਰੀ
| testdebutyear = 1982
| testdebutagainst = ਆਸਟਰੇਲੀਆ
| testcap = 16
| lasttestdate = 9 ਫ਼ਰਵਰੀ
| lasttestyear = 1991
| lasttestagainst = ਆਸਟਰੇਲੀਆ
| odidebutdate = 1 ਜਨਵਰੀ
| odidebutyear = 1981
| odidebutagainst = ਇੰਗਲੈਂਡ
| odicap = 1
| lastodidate = 27 ਜੁਲਾਈ
| lastodiyear = 1991
| lastodiagainst = ਇੰਗਲੈਂਡ
 
| columns = 2
| column1 = [[ਟੈਸਟ ਕ੍ਰਿਕਟ|ਟੈਸਟ]]
| matches1 = 12
| runs1 = 614
| bat avg1 = 27.90
| 100s/50s1 = 0/6
| top score1 = 75
| deliveries1 = 329
| wickets1 = 8
| bowl avg1 = 17.12
| fivefor1 = 1
| tenfor1 = 0
| best bowling1 = 6/9
| catches/stumpings1 = 3/0
| column2 = [[ਇੱਕ ਦਿਨਾ ਅੰਤਰਰਾਸ਼ਟਰੀ|ਓ.ਡੀ.ਆਈ.]]
| matches2 = 26
| runs2 = 409
| bat avg2 = 15.73
| 100s/50s2 = 0/2
| top score2 = 61
| deliveries2 = 291
| wickets2 = 6
| bowl avg2 = 28.66
| fivefor2 = 0
| tenfor2 = 0
| best bowling2 = 2/23
| catches/stumpings2 = 6/0
 
| date = 17 ਸਤੰਬਰ
| year = 2009
| source = http://www.cricinfo.com/ci/content/player/54124.html Cricinfo
}}
'''ਗਾਰਗੀ ਬੈਨਰਜੀ''' (ਜਨਮ 20 ਜੁਲਾਈ 1963 ਨੂੰ [[ਕਲਕੱਤਾ]], [[ਭਾਰਤ]] ਵਿਖੇ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ [[ਭਾਰਤੀ ਮਹਿਲਾ ਕ੍ਰਿਕਟ ਟੀਮ]] ਵਿੱਚ [[ਟੈਸਟ ਕ੍ਰਿਕਟ|ਟੈਸਟ]] ਅਤੇ [[ਇੱਕ ਦਿਨਾ ਅੰਤਰਰਾਸ਼ਟਰੀ]] ਕ੍ਰਿਕਟ ਖੇਡ ਚੁੱਕੀ ਹੈ। ਉਸਨੇ 14 ਸਾਲ ਦੀ ਛੋਟੀ ਉਮਰ ਵਿੱਚ ਹੀ ਬੰਗਾਲ ਵੱਲੋਂ ਘਰੇਲੂ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ।<ref name="Cricinfo profile">{{cite web|url=http://www.cricinfo.com/ci/content/player/54124.html|title=Gargi Banerji|publisher=[[Cricinfo]]|accessdate=2009-09-17}}</ref> ਉਸਨੇ ਕੁੱਲ 18 ਟੈਸਟ ਮੈਚ ਅਤੇ 26 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ।<ref>{{cite web|url=http://www.cricketarchive.com/Archive/Players/17/17113/17113.html|title=Gargi Bannerji|publisher=CricketArchive|accessdate=2009-09-17}}</ref> ਮੌਜੂਦਾ ਸਮੇਂ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਚੋਣਕਾਰ ਕਮੇਟੀ (ਜੋ ਕਿਸੇ ਦੌਰੇ ਲਈ ਖਿਡਾਰੀਆਂ ਦੀ ਚੋਣ ਕਰਦੀ ਹੈ) ਦੀ ਚੇਅਰਪਰਸਨ ਹੈ।
==ਹਵਾਲੇ==
{{ਹਵਾਲੇ}}
==ਬਾਹਰੀ ਲਿੰਕ==
[[ਸ਼੍ਰੇਣੀ:ਜਨਮ 1963]]
[[ਸ਼੍ਰੇਣੀ:ਜ਼ਿੰਦਾ ਲੋਕ]]
[[ਸ਼੍ਰੇਣੀ:ਭਾਰਤੀ ਲੋਕ]]
[[ਸ਼੍ਰੇਣੀ:ਭਾਰਤੀ ਮਹਿਲਾ ਕ੍ਰਿਕਟ ਖਿਡਾਰੀ]]